Friday, March 01, 2024

Social

ਬਾਲ ਕਵਿਤਾ - ਪਤੰਗ ਉਡਾਉ

ਪਤੰਗ ਉਡਾਓ - ਪਤੰਗ ਉਡਾਉ , ਕੋਠੇ 'ਤੇ ਨਾ ਪਤੰਗ ਉਡਾਉ ,

ਇੱਕ ਦਿਨ ਐਸਾ ਜਰੂਰ ਆਉਣਾ...

ਇੱਕ ਦਿਨ ਐਸਾ ਜਰੂਰ ਆਉਣਾ ਜਦੋਂ ਬਜ਼ੁਰਗ ਤੂੰ ਹੋ ਜਾਣਾ ,

ਤੇਰੀ ਮਹਿਫ਼ਲ ਵਿੱਚ ...

 ਆਪਣੀ - ਆਪਣੀ ਤਕਦੀਰ ਇੱਥੇ ਕੋਈ ਰਾਜਾ ,  ਕੋਈ ਫ਼ਕੀਰ ...

ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਸ੍ਰੀ ਖਾਟੂ ਸ਼ਿਆਮ ਜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਦੀਆਂ ਮੂਰਤੀਆਂ ਦੀ ਸਥਾਪਨਾ

ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਦੋ ਨਵੇਂ ਬਣਾਏ ਗਏ ਮੰਦਿਰਾਂ ਵਿੱਚ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਜੀ ਦੀਆਂ ਮੂਰਤੀਆਂ ਦੀ ਸਥਾਪਨਾ ਦਾ ਉਦਘਾਟਨ

ਬਾਲ ਕਵਿਤਾ - ਬੱਚੇ ਹਾਂ ਅਸੀਂ

ਬੱਚੇ ਹਾਂ ਅਸੀਂ ਬੱਚੇ ਹਾਂ  ਬੱਚੇ ਮਨ ਦੇ ਸੱਚੇ ਹਾਂ ,

ਬਾਲ ਕਵਿਤਾ - ਖੀਰ ਖਾਓ

ਖੀਰ ਖਾਓ - ਖੀਰ ਖਾਓ ਮਿੱਠੀ - ਮਿੱਠੀ ਖੀਰ ਖਾਓ ,

ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਸ੍ਰੀ ਹਰੀਸ਼ ਪੁਰੀ ਜੀ ਦਿੱਲੀ ਵਾਲਿਆਂ ਦਾ ਕੀਤਾ ਗਿਆ ਸਵਾਗਤ

ਅੱਜ ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਬਹੁਤ ਹੀ ਧਾਰਮਿਕ ਆਸਥਾ, ਮਰਿਆਦਾ ਅਤੇ ਪ੍ਰਭੂ ਭਗਤੀ ਦੇ ਨਾਲ ਇੱਥੇ ਦੋ ਹੋਰ ਨਵੇਂ ਬਣਾਏ ਗਏ 

ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਮੌਕੇ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ਦੀ ਮਹੱਤਤਾ ਤੋਂ ਕਰਵਾਇਆ ਜਾਣੂੰ

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ( ਪੰਜਾਬ ) ਵਿਖੇ ਪ੍ਰਸਿੱਧ ਪੰਜਾਬੀ ਲੇਖਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਅੱਜ ਅੰਤਰਰਾਸ਼ਟਰੀ ਮਾਤ - ਭਾਸ਼ਾ ਦਿਵਸ ਮੌਕੇ ਮਾਤ - ਭਾਸ਼ਾ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ।

ਸਕੂਲ ਦੇ ਵਿਦਿਆਰਥੀਆਂ ਨੂੰ ਪਤੰਗਾਂ ਸੰਬੰਧੀ ਕੀਤਾ ਜਾਗਰੂਕ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ, ਸੈਂਟਰ ਢੇਰ, ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ (ਪੰਜਾਬ) ਵਿਖੇ ਸਵੇਰ ਦੀ ਸਭਾ ਦੇ ਦੌਰਾਨ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਪਤੰਗਾਂ ਦੇ ਬਾਰੇ ਵਿਸ਼ੇਸ਼ ਤੌਰ 'ਤੇ ਅੱਜ ਜਾਗਰੂਕ ਕੀਤਾ

ਲੰਦਨ ਦੀ ਫਲ਼ਾਈਟ...

1. ਨਾ ਸੀ ਤੇਰਾ ਕਸੂਰ ਨਾ ਸੀ ਮੇਰਾ ਕਸੂਰ ਬੱਸ ਸੱਜਣਾ !

ਬਾਲ ਕਵਿਤਾ : ਰੁੱਖ ਲਗਾਓ

ਰੁੱਖ ਲਗਾਓ , ਰੁੱਖ ਲਗਾਓ , ਹਰ ਥਾਂ 'ਤੇ ਰੁੱਖ ਲਗਾਓ ,

ਬਾਲ ਕਹਾਣੀ : ਇੱਕ ਚੰਗਾ ਸ਼ੇਰ

ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਸ਼ੇਰ ਰਹਿੰਦਾ ਸੀ ਅਤੇ ਇੱਕ ਜਿਰਾਫ਼ ਵੀ ਰਹਿੰਦਾ ਸੀ। ਉਹ ਦੋਵੇਂ ਪੱਕੇ ਮਿੱਤਰ ਸਨ। ਜੰਗਲ ਦੇ ਕੋਲ ਨਦੀ ਸੀ। ਨਦੀ ਦੇ ਕੋਲ ਸਾਰੇ ਜਾਨਵਰ ਪਾਣੀ ਪੀਣ ਆਉਂਦੇ ਸੀ।

ਪੀਲ਼ੀ ਪਤੰਗ

ਪੀਲੀ ਇੱਕ ਪਤੰਗ ਬਣਾਈ , ਅਸਮਾਨ ਵਿੱਚ ਉਡਾਈ ,

ਤੀਨ ਬਾਣ ਕੇ ਧਾਰੀ ਕੀ ਜੈ.

ਸ਼ਿਆਮ ਬਾਬਾ ਦੇ ਦਰ 'ਤੇ ,

ਜੋ ਸ਼ਰਧਾ ਨਾਲ਼ ਜਾਂਦੇ ਨੇ ,

ਮਾਸਟਰ ਸੰਜੀਵ ਧਰਮਾਣੀ ਨੇ ਸਕੂਲ ਵਿੱਚ ਫਲਦਾਰ ਪੌਦਾ ਲਗਾ ਕੇ ਮਨਾਇਆ 44 ਵਾਂ ਜਨਮ - ਦਿਨ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,  ਸੈਂਟਰ - ਢੇਰ , ਸਿੱਖਿਆ ਬਲਾਕ - ਸ਼੍ਰੀ ਅਨੰਦਪੁਰ ਸਾਹਿਬ  , ਜ਼ਿਲ੍ਹਾ ਰੂਪਨਗਰ ( ਪੰਜਾਬ ) ਦੇ ਮਿਹਨਤੀ , ਵਾਤਾਵਰਨ ਪ੍ਰੇਮੀ , ਪੰਛੀ ਪ੍ਰੇਮੀ , ਪੁਸਤਕ ਪ੍ਰੇਮੀ , ਸਮਾਜ ਸੇਵੀ , ਧਾਰਮਿਕ ਪ੍ਰਵਿਰਤੀ ਦੇ ਮਾਲਕ , ਪ੍ਰਸਿੱਧ ਲੇਖਕ ਅਤੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਆਪਣਾ 44ਵਾਂ ਜਨਮ ਦਿਨ ਸਕੂਲ ਵਿੱਚ ਫਲਦਾਰ ਪੌਦਾ ਲਗਾ ਕੇ ਮਨਾਇਆ।

ਜੈਪੁਰ ਤੋਂ ਪਵਿੱਤਰ ਮੂਰਤੀਆਂ ਪਹੁੰਚੀਆਂ ਗੰਗੂਵਾਲ ਮੰਦਿਰ

ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਗੰਗੂਵਾਲ ਬਾਸੋਵਾਲ ਕਲੋਨੀ ਕਮੇਟੀ ਵੱਲੋਂ ਜੈਪੁਰ ( ਰਾਜਸਥਾਨ ) ਤੋਂ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਅਤੇ ਸਾਲਾਸਰ ਬਾਲਾ ਜੀ ਦੀਆਂ ਮੂਰਤੀਆਂ ਮੰਦਿਰ ਵਿੱਚ ਸਥਾਪਤ ਕਰਨ ਦੇ ਲਈ ਲਿਆਂਦੀਆਂ ਗਈਆਂ।

ਬੱਚੇ ਸਾਰੇ ਨੱਚਣ...

ਜਦੋਂ ਕਿੱਧਰੇ ਵਾਜੇ ਵੱਜਣ ਤਾਂ ਬੱਚੇ ਸਾਰੇ ਨੱਚਣ , ਕਹਿੰਦੇ ਮਾਮੇ ਦਾ ਵਿਆਹ ਹੈ ਆਇਆ ,

ਬਾਲ ਕਹਾਣੀ - ਕੁਲਫ਼ੀ

ਇੱਕ ਵਾਰ ਦੀ ਗੱਲ ਹੈ। ਬਹੁਤ ਗਰਮੀ ਸੀ। ਮੈਂ ਅਤੇ ਮੇਰੀ ਮੰਮੀ ਬਾਜ਼ਾਰ ਵਿੱਚ ਗਏ। ਉੱਥੇ ਇੱਕ ਕੁਲਫੀ ਵਾਲਾ ਸੀ। ਮੈਂ ਉਸ ਵੱਲ ਦੇਖਿਆ। ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਕੁਲਫੀ ਲੈ ਕੇ ਦੇ ਦਿਓ। ਮੇਰੀ ਮੰਮੀ ਨੇ ਮੈਨੂੰ ਦੋ ਕੁਲਫੀਆਂ ਲੈ ਕੇ ਦਿੱਤੀਆਂ।

ਪੰਛੀਆਂ ਨੇ ਹੈ ਰੌਣਕ ਲਾਈ...

ਪੰਛੀਆਂ ਨੇ ਹੈ ਰੌਣਕ ਲਾਈ ਦਾਣਾ ਖਾ ਗਏ ਵਾਰੋ - ਵਾਰੀ ਭਾਈ , ਆਪਣੀਆਂ ਸੁਰੀਲੀਆਂ ਆਵਾਜ਼ਾਂ ਕੱਢ ਕੇ , ਚਾਰੇ ਪਾਸੇ ਮਹਿਕ ਖਿਲਾਈ ,

ਜੇ ਹੱਸ ਕੇ ਬੁਲਾ ਲੈਂਦੇ ....

ਰੱਬ ਨੂੰ ਜੋ ਹਮੇਸ਼ਾ ਯਾਦ ਰੱਖਣ ਕਰਦੇ ਨਹੀਂ ਕਿਸੇ ਦਾ ਨੁਕਸਾਨ ,ਉਹ ਹਰ ਸਮੇਂ ਯਾਦ ਰੱਖਦੇ 

ਟਰਾਂਸਪੋਰਟ ਮੁਲਾਜ਼ਮਾਂ ਦੇ ਵੱਡੇ ਐਲਾਨ ਤੋਂ ਬਾਅਦ ਸਰਕਾਰੀ ਬੱਸ ‘ਚ ਸਫਰ ਕਰਨਾ ਹੋਵੇਗਾ ਔਖਾ

ਪੰਜਾਬ ‘ਚ ਯਾਨੀ ਅੱਜ ਤੋਂ ਸਰਕਾਰੀ ਬੱਸਾਂ ਦਾ ਸਫ਼ਰ ਕਰਨਾ ਔਖਾ ਹੋ ਸਕਦਾ ਹੈ ਕਿਉਂਕਿ ਕੇਂਦਰ ਵੱਲੋਂ ੁਬਣਾਏ ਹਿੱਟ ਐਂਡ ਰਨ ਕਾਨੂੰਨ ਖਿਲਾਫ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ.ਦੇ ਕਾਮਿਆਂ ਦੇ ਕਾਮਿਆਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ।

ਸੈਲਫ - ਸਟੱਡੀ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ - ਰੂਪਨਗਰ ( ਪੰਜਾਬ ) ਵਿਖੇ ਅਧਿਆਪਕ ਸੰਜੀਵ ਧਰਮਾਣੀ ਵੱਲੋਂ ਆਪਣੀ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਸਟੇਸ਼ਨਰੀ , ਚਾੱਕਲੇਟ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ 

ਜਦੋਂ ਡਾਂਗ ਸੰਮਾਂ ਵਾਲੀ ਖੜਕੀ....

ਪਿਆਰੇ ਬੱਚਿਓ ! ਸਾਡਾ ਪੰਜਾਬੀ ਵਿਰਸਾ ਤੇ ਸੱਭਿਆਚਾਰ ਬਹੁਤ ਅਮੀਰ , ਵਿਸ਼ਾਲ ਤੇ ਅਨਮੋਲ ਹੈ। ਜਿਸ ਕਰਕੇ ਇਸ ਦੀ ਵੱਖਰੀ ਪਹਿਚਾਣ ਤੇ ਧਾਂਕ ਅੱਜ ਪੂਰੇ ਸੰਸਾਰ ਵਿੱਚ ਹੈ। ਸਮੇਂ ਦੀ ਤੋਰ ਦੇ ਨਾਲ - ਨਾਲ ਸਾਡੇ ਸਭਿਆਚਾਰ ਦੇ ਵਰਤਾਰਿਆਂ

ਇਹ ਦੁਨੀਆ ਮਤਲਬ ਦੀ...

ਇਹ ਦੁਨੀਆ ਮਤਲਬ ਦੀ ਇੱਥੇ ਸਭ ਮਤਲਬ ਤਾਈਂ ਬੁਲਾਉਂਦੇ ,

ਪੜ੍ਹੋ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦੀ ਰਚਨਾ : ਸਨਸੈਟ ਪੁਆਇੰਟ 'ਤੇ ਪਹੁੰਚ ਕੇ...

ਕੁਝ ਇਨਸਾਨ ਫ਼ਰਿਸ਼ਤਿਆਂ ਵਾਂਗ ਹੁੰਦੇ ਨੇ ਜੋ ਰੋਣ ਵੀ ਨਹੀਂ ਦਿੰਦੇ ਤੇ ਗਮ ਧੋਣ ਵੀ ਨਹੀਂ ਦਿੰਦੇ  ਬੱਸ ! ਦੁੱਖ ਹੋਣ ਹੀ ਨਹੀਂ ਦਿੰਦੇ ...

ਪਹਾੜ

ਮੈਂ ਆਪਣੇ ਘਰੋਂ ਉੱਚੇ - ਉੱਚੇ ਪਹਾੜ ਦੇਖਦੀ ਹਾਂ। ਮੈਨੂੰ ਉਹ ਪਹਾੜ ਬਹੁਤ ਸੋਹਣੇ ਦਿਖਾਈ ਦਿੰਦੇ ਹਨ ਅਤੇ ਉਸ ਪਹਾੜ ਦੇ ਉੱਤੇ ਮਾਤਾ ਰਾਣੀ ਦਾ ਮੰਦਿਰ ਹੈ। ਪਹਾੜਾਂ ਦੇ ਪਿੱਛੇ ਬੱਦਲ ਹੁੰਦੇ ਹਨ। ਬੱਦਲ ਮੈਨੂੰ ਬਹੁਤ ਸੋਹਣੇ ਲੱਗਦੇ ਹਨ ਤੇ ਮੇਰੇ ਭਰਾ ਸੁਖਮਨ ਨੂੰ ਵੀ ਬੱਦਲ ਬਹੁਤ ਸੋਹਣੇ ਲੱਗਦੇ ਹਨ।

ਸਰਦੀਆਂ

ਮੈਂ ਪੁਲਿਸ ਮੈਨ ਬਣਨਾ

ਮੇਰਾ ਨਾਮ ਬਲਜੋਤ ਸਿੰਘ ਹੈ। ਮੇਰੇ ਪਿਤਾ ਜੀ ਦਾ ਨਾਂ ਸ. ਸਰਬਜੀਤ ਸਿੰਘ ਹੈ। ਮੇਰੇ ਮਾਤਾ ਜੀ ਦਾ ਨਾਂ ਸ਼੍ਰੀਮਤੀ ਅਮਨਦੀਪ ਕੌਰ ਹੈ। ਮੈਂ ਗੰਭੀਰਪੁਰ ਲੋਅਰ ਸਕੂਲ ਪੜ੍ਹਦਾ ਹਾਂ। 

ਗ੍ਰਾਮ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਜਾਰੀ

ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੋਣ ਵਾਲੀਆਂ ਗ੍ਰਾਮ ਪੰਚਾਇਤ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਜ਼ਿਲ੍ਹੇ 'ਚ ਚੱਲ ਰਿਹਾ ਹੈ। 

ਸਿਹਤ , ਸਵਾਦ ਤੇ ਰੁਜ਼ਗਾਰ ਦਾ ਭੰਡਾਰ : ਨਾਰੀਅਲ

ਪਿਆਰੇ ਬੱਚਿਓ ! ਤੁਸੀਂ ਆਪਣੇ ਆਲੇ - ਦੁਆਲੇ ਅਨੇਕਾਂ ਦਰੱਖ਼ਤ ਦੇਖੇ ਹੋਣਗੇ। ਇਹ ਦਰੱਖਤ ਸਾਡੀ ਧਰਤੀ , ਸਾਡੇ ਵਾਤਾਵਰਨ ਅਤੇ ਸਾਡੇ ਲਈ ਬਹੁਤ ਜਰੂਰੀ ਅਤੇ ਉਪਯੋਗੀ ਹੁੰਦੇ ਹਨ। ਇਹ ਦਰੱਖਤ ਕੁਦਰਤੀ ਸੰਤੁਲਨ ਬਣਾਈ ਰੱਖਣ ਲਈ ਵੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਬੱਚਿਓ ! ਅੱਜ ਅਸੀਂ ਤੁਹਾਨੂੰ ਨਾਰੀਅਲ ਦੇ ਦਰੱਖ਼ਤ ਬਾਰੇ ਕੁਝ ਜਾਣਕਾਰੀ ਦੇਵਾਂਗੇ। ਬੱਚਿਓ ! ਨਾਰੀਅਲ ਅਤੇ ਇਸ ਦੇ ਦਰੱਖ਼ਤ ਨੂੰ ਬਹੁਤ ਪਵਿੱਤਰ ਅਤੇ ਸ਼ੁਭ ਮੰਨਿਆ ਜਾਂਦਾ ਹੈ।

ਇਨਸਾਨੀਅਤ ਦਾ ਤਿਓਹਾਰ

ਖੂਬ ਬੰਬ - ਪਟਾਖੇ ਚਲਾ ਕੇ

ਜਾਂ ਫਿਰ ਮਰਜੀ ਦਾ ਪੀ - ਖਾ ਕੇ ,

ਇਸ ਦੁਨੀਆ ਤੋਂ ਜਾਣ ਬਾਅਦ ਦੀਵਾਲੀ ਮੌਕੇ ਹੋ ਰਿਹਾ ਹੈ ਰਿਲੀਜ਼ ਸਿੱਧੂ ਮੂਸੇਵਾਲਾ ਦਾ 5ਵਾਂ ਗੀਤ

ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਜਾਣ ਬਾਅਦ ਉਸ ਦਾ 5ਵਾਂ ਗੀਤ ਦੀਵਾਲੀ ਮੌਕੇ ਹੋ ਰਿਹਾ ਹੈ ਰਿਲੀਜ਼ ਕਿਸ-ਕਿਸ ਨੂੰ ਹੈ ਸਿੱਧੂ ਮੂਸੇਵਾਲੇ ਦੇ ਗੀਤ ‘Watch Out‘ ਦੀ ਉਡੀਕ ? 

ਪੰਜਾਬ ਦਾ ਪੁਨਰਗਠਨ

 ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾ ਕਿਸਨੇ ਕੀਤੀ ਸੀ?-ਮਾਸਟਰ ਤਾਰਾ ਸਿੰਘ ਤੇ ਸ.ਹੁਕਮ ਸਿੰਘ

ਕੌਮੀ ਏਕਤਾ ਦਿਵਸ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,  ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ  ਰੂਪਨਗਰ ( ਪੰਜਾਬ ) ਵਿਖੇ ਸਕੂਲ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੇ ਦੌਰਾਨ ਕੌਮੀ ਏਕਤਾ ਦਿਵਸ ਬਾਰੇ ਜਾਗਰੂਕ ਕੀਤਾ

ਅੱਜ ਦੀ ਰਾਤ ਚੰਦਰਮਾ ਦਿਖੇਗਾ ਸੁਪਰ ਬਲੂ

ਚੰਦਰਮਾ ਦੇ ਧਰਤੀ ਦੇ ਨਜ਼ਦੀਕ ਆਉਣ ਕਾਰਨ ਅੱਜ ਰਾਤ 9.30 ਵਜੇ ਚੰਦਰਮਾ ਫੁੱਲ ਮੂਨ, ਸੁਪਰਮੂਨ ਅਤੇ ਬਲੂ ਮੂਨ ਦੇ ਰੂਪ ਵਿੱਚ ਵੇਖਿਆ ਜਾ ਸਕੇਗਾ।

24 ਅਗਸਤ (ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਜਨਮ ਦਿਨ ‘ਤੇ ਵਿਸ਼ੇਸ਼ ਜਾਣਕਾਰੀ)

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਜਨਮ ਦਿਨ ‘ਤੇ ਵਿਸ਼ੇਸ਼ ਜਾਣਕਾਰੀ 
 

ਪਿੰਡ ਝਲੂਰ (ਬਰਨਾਲਾ) ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਪੂਰੇ ਪੰਜਾਬ ਵਿੱਚ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਪਿੰਡ ਝਲੂਰ (ਜ਼ਿਲ੍ਹਾ ਬਰਨਾਲਾ)ਵਿਖੇ ਦਰਬਾਰੀ ਪੱਤੀ ਦੇ ਪਾਰਕ ਵਿੱਚ ਇਹ ਤਿਉਹਾਰ ਬੜੀ ਧੂਮ -ਧਾਮ ਨਾਲ ਮਨਾਇਆ ਗਿਆ ।ਪਿੰਡਾਂ ਵਿੱਚ ਪੁਰਾਣੇ ਰੀਤੀ ਰਿਵਾਜਾਂ ਨੂੰ ਤਾਜ਼ਾ ਕਰਦਿਆਂ ਪਿੰਡ ਝਲੂਰ ਦੀਆਂ ਕੁੜੀਆਂ ਅਤੇ ਵਿਆਹੀਆਂ ਹੋਈਆਂ ਮੁਟਿਆਰਾਂ ਤੇ ਸਿਆਣੀਆਂ ਬਜ਼ੁਰਗ ਔਰਤਾਂ ਵੱਲੋ ਇਸ ਪ੍ਰੋਗਰਾਮ ਵਿੱਚ ਚਰਖੇ ,ਚੱਕੀਆਂ ,ਮੰਜੇ ,ਪੀੜੀਆਂ ,ਪੱਖੀਆਂ ,ਚੁੱਲ੍ਹੇ,ਘੜੇ ਆਦਿ ਪੁਰਾਤਨ ਸੱਭਿਆਚਾਰਿਕ ਚੀਜ਼ਾਂ ਇਕੱਠੀਆਂ ਕਰਕੇ ਪ੍ਰਦਰਸ਼ਨ ਕੀਤਾ  ਗਿਆ

ਜ਼ਿੰਦਗੀ ਭਰਪੂਰ ਕਿਤਾਬ “ਵਾਹ ਜ਼ਿੰਦਗੀ !”

ਜ਼ਿੰਦਗੀ ਦੇ ਤਜ਼ਰਬਿਆਂ ‘ਚੋਂ ਜਿਹੜੀਆਂ ਗੱਲਾਂ ਸਿੱਖੀਆਂ-ਸਿਖਾਈਆਂ ਜਾਂਦੀਆਂ ਹਨ ਉਨ੍ਹਾਂ ਦਾ ਅਸਰ ਸਦੀਵੀਂ ਹੁੰਦਾ ਹੈ। ਜੇਕਰ ਕੋਈ ਗੱਲ ਨਿੱਜੀ ਤਜ਼ਰਬਿਆਂ, ਕਹਾਣੀਆਂ, ਉਦਾਹਰਣਾਂ ਅਤੇ ਸਵਾਦਲੀਆਂ ਬਾਤਾਂ ਰਾਹੀਂ ਦੱਸੀ/ਸੁਣਾਈ/ਸਿਖਾਈ ਜਾਵੇ ਤਾਂ ਇਹ ਸਮਝ ਵੀ ਸੌਖੀ ਪੈ ਜਾਂਦੀ ਹੈ ਅਤੇ ਇਸ ਦਾ ਪ੍ਰਭਾਵ ਵੀ ਅਸਰਦਾਰ ਹੁੰਦਾ ਹੈ।

ਮੌਂਟਰੀਅਲ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸੈਮੀਨਾਰ

ਅੱਜ ਬਰੈਂਪਟਨ ਦੇ ਕੈਸੀ ਕੈਂਬਲ ਸੈਂਟਰ ’ਚ ‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਪੰਜਾਬ ਤੋਂ ਇਨਕਲਾਬੀ ਲਹਿਰ ਦੇ ਆਗੂ ਕੰਵਲਜੀਤ ਖੰਨਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।

ਵੱਡੀ ਅਣਗਹਿਲੀ ...... !!!

ਇੱਕ ਥਾਂ ਤੋਂ ਦੂਸਰੀ ਥਾਂ ਤੱਕ ਆਉਣ - ਜਾਣ ਲਈ ਮਨੁੱਖ ਦੁਆਰਾ ਕਈ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਆਵਾਜਾਈ ਦੇ ਸਾਧਨਾਂ ਵਿਚੋਂ ਇੱਕ ਮੁੱਖ ਸਾਧਨ ਹੈ :

12