Monday, February 09, 2026
BREAKING NEWS
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰ

Editorial

ਹੌਸਲੇ ਤੇ ਹਿੰਮਤ ਨਾਲ ਸਭ ਕੁੱਝ ਸੰਭਵ

ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪਿਛਲੇ ਤਿੰਨ ਮਹੀਨੇ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਹੋਈ ਬਾਰਿਸ਼ ਕਾਰਨ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਪੰਜਾਬ ਦਾ ਮਾਝਾ ਅਤੇ ਦੁਆਬਾ ਇਲਾਕਾ ਸੱਭ ਤੋਂ ਵੱਧ ਹੜ੍ਹਾਂ ਦੀ ਮਾਰ ਹੇਠ ਹੈ। 

ਮੀਂਹ ਦੀਆਂ ਬੂੰਦਾਂ

ਕੜਾਕੇ ਦੀ ਗਰਮੀ ਤੋਂ ਬਾਅਦ ਜੇਕਰ ਕਿਸੇ ਸ਼ਾਮ ਗਰਜ ਨਾਲ ਮੀਂਹ ਪੈਣਾ ਸ਼ੁਰੂ ਹੋ ਜਾਵੇ ਤਾਂ ਬਹੁਤ ਸਾਰੇ ਲੋਕ ਘਰਾਂ ਦੇ ਅੰਦਰ ਹੀ ਰੁਕ ਕੇ ਮੀਂਹ ਦੇ ਲੰਘਣ ਦੀ ਉਡੀਕ ਕਰਦੇ ਹਨ। ਪਰ ਅਜਿਹੇ ਮਾਹੌਲ ਵਿੱਚ ਜੇਕਰ ਕੋਈ ਖਿੜਕੀ ਤੋਂ ਬਾਹਰ ਝਾਤੀ ਮਾਰਦਾ ਹੈ ਤਾਂ ਦੂਰ-ਦੂਰ ਤੱਕ ਫੈਲੇ ਖੇਤ ਅਤੇ ਵਗਦੀ ਕੁਦਰਤ ਕਿਸੇ ਵੀ ਕੁਦਰਤ ਪ੍ਰੇਮੀ ਦੇ ਮਨ ਨੂੰ ਮੋਹ ਲੈਂਦੀ ਹੈ।

ਵਿਦਿਆਰਥੀ ਦੇ ਜੀਵਨ ਵਿੱਚ ਸਿੱਖਿਆ ਅਤੇ ਅਭਿਲਾਸ਼ਾ ਦਾ ਮੁੱਲ

ਸਿੱਖਿਆ ਗਿਆਨ ਪ੍ਰਦਾਨ ਕਰਦੀ ਹੈ ਪਰ ਹੁਨਰ ਅਤੇ ਪੇਸ਼ੇਵਰ ਗੁਣਾਂ ਨੂੰ ਢਾਲਦਾ ਹੈ ਅਤੇ ਇੱਕ ਸਫਲ ਕਰੀਅਰ ਲਿਆਉਂਦਾ ਹੈ। ਪੜ੍ਹਾਈ ਵਿੱਚ, ਹੁਨਰ ਦਾ ਵਿਕਾਸ ਇੱਕ ਲੋੜ ਹੈ ਅਤੇ ਸਿਰਫ ਮਿਹਨਤੀ ਅਤੇ ਕਾਬਲ ਵਿਦਿਆਰਥੀ ਹੀ ਬਚਦਾ ਹੈ। 

ਬਾਲ ਕਹਾਣੀ : ਰੱਖੜੀ

ਮੇਰਾ ਇਕਲੋਤਾ ਬੇਟਾ ਹੈ। ਉਹ ਹਮੇਸ਼ਾ ਆਪਣੇ ਸਾਰੇ ਕੰਮ ਆਪ ਕਰਦਾ ਹੈ। ਜਿਵੇਂ ਆਪਣੇ ਭਾਂਡੇ ਚੁੱਕਣੇ ਬਸਤਾ ਸਾਂਭਣਾ, ਮੇਰੇ ਨਾਲ ਰਸੋਈ ਵਿੱਚ ਮਦਦ ਕਰਨੀ, ਕਦੇ ਵੀ ਉਸਨੂੰ ਕਿਸੇ ਭਾਈ ਭੈਣ ਦੀ ਜਰੂਰਤ ਮਹਿਸੂਸ ਨਹੀਂ ਹੋਈ। 

ਨਾਈਟ੍ਰੋਜਨ ਪ੍ਰਦੂਸ਼ਣ ਦੇ ਵਧ ਰਹੇ ਖ਼ਤਰੇ

ਨਾਈਟ੍ਰੋਜਨ ਇੱਕ ਜ਼ਰੂਰੀ ਤੱਤ ਹੈ, ਪਰ ਨਾਈਟ੍ਰੋਜਨ ਦਾ ਬਹੁਤ ਜ਼ਿਆਦਾ ਪੱਧਰ ਵਾਤਾਵਰਣ ਪ੍ਰਣਾਲੀਆਂ, ਮਨੁੱਖੀ ਸਿਹਤ ਅਤੇ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਰੀ ਕ੍ਰਾਂਤੀ ਇੱਕ ਮਹੱਤਵਪੂਰਨ ਖੇਤੀਬਾੜੀ ਪਰਿਵਰਤਨ ਸੀ ਜੋ 1940 ਅਤੇ 1950 ਦੇ ਦਹਾਕੇ ਵਿੱਚ ਸ਼ੁਰੂ ਹੋਈ, ਭੋਜਨ ਉਤਪਾਦਨ ਨੂੰ ਵਧਾਉਣ ਲਈ ਉੱਚ ਉਪਜ ਵਾਲੀਆਂ ਫਸਲਾਂ ਦੀਆਂ ਕਿਸਮਾਂ, ਸਿੰਚਾਈ ਅਤੇ ਖਾਦਾਂ ਦੀ ਸ਼ੁਰੂਆਤ ਕੀਤੀ। 

ਸੰਗਰੂਰ ਦਾ ਸ਼ਰਾਬ ਕਾਂਡ; ਪੁਲਿਸ ਨੇ ਜਾਂਚ ਲਈ ਬਣਾਈ ਐਸ.ਆਈ.ਟੀ.; ਵਿਰੋਧੀ ਪ੍ਰਗਟਾ ਰਹੇ ਹਨ ਪੀੜਤਾਂ ਨਾਲ ਹਮਦਰਦੀ

ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਹਲਕੇ ਸੰਗਰੁੂਰ ਵਿੱਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਕਾਫ਼ੀ ਗਰਮਾ ਗਿਆ ਹੈ। 

ਆਮ ਤੋਂ ਕਿਵੇਂ ਖ਼ਾਸ ਹੋ ਜਾਂਦੀਆਂ ਹਨ ਚੋਣਾਂ?

ਦੇਸ਼ ਵਿੱਚ 18ਵੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁਕਿਆ ਹੈ। ਉਮੀਦਵਾਰਾਂ ਤੋਂ ਇਲਾਵਾ ਪਾਰਟੀਆਂ ਵੀ ਆਪਣੇ ਉਮੀਦਵਾਰ ਦੀ ਜਿੱਤ ਲਈ ਦਾਅਪੇਚ ਲਗਾਉਣੇ ਸ਼ੁਰੂ ਕਰ ਦਿੰਦੀਆਂ ਹਨ।

ਕਿਸੇ ਬਾਰੇ ਨਿਰਣਾ ਕਰਨਾ ਇੰਨਾ ਆਸਾਨ ਨਹੀਂ ਹੈ"

ਅੱਜ ਦੇ ਤੇਜ਼-ਰਫ਼ਤਾਰ ਸੰਸਾਰ ਵਿੱਚ, ਲੋਕਾਂ ਲਈ ਦੂਜਿਆਂ ਬਾਰੇ ਤੇਜ਼ੀ ਨਾਲ ਨਿਰਣਾ ਕਰਨਾ ਆਮ ਹੋ ਗਿਆ ਹੈ। ਭਾਵੇਂ ਇਹ ਦਿੱਖ, ਕਿਰਿਆਵਾਂ ਜਾਂ ਇੱਥੋਂ ਤੱਕ ਕਿ ਇੱਕ ਇੱਕਲੇ ਪਰਸਪਰ ਪ੍ਰਭਾਵ 'ਤੇ ਅਧਾਰਤ ਹੁੰਦਾ ਹੈ।

ਅਕਸਰ ਹੀ ਉਹ ਪਰਿਵਾਰ ਸਵਰਗ ਬਣ ਜਾਂਦਾ ਹੈ ਜਿੱਥੇ ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ‘ਤੇ ਟਿਕਿਆ ਹੋਵੇ...

ਮੌਂਟਰੀਅਲ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸੈਮੀਨਾਰ

ਅੱਜ ਬਰੈਂਪਟਨ ਦੇ ਕੈਸੀ ਕੈਂਬਲ ਸੈਂਟਰ ’ਚ ‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਪੰਜਾਬ ਤੋਂ ਇਨਕਲਾਬੀ ਲਹਿਰ ਦੇ ਆਗੂ ਕੰਵਲਜੀਤ ਖੰਨਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।

ਕਈ ਕਲਾਵਾਂ ਦਾ ਸੁਮੇਲ ਕਲਾਕਾਰ ਰਾਜ ਜੋਸ਼ੀ

ਕਦੇ ਮਾਲਵੇ ਦੀ ਧਰਤੀ ਦੇ ਬੁਹਤ ਸਾਰੇ ਇਲਾਕਿਆਂ ਨੂੰ ਪੱਛੜੇਪਣ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਇਸ ਪੱਟੀ ਵਿੱਚ ਲੱਗੇ ਪੱਛੜੇਪਣ ਦੇ ਦਾਗ਼ ਨੂੰ ਇਥੇ ਪੈਂਦਾ ਹੋਇਆ ਸ਼ਖ਼ਸੀਅਤਾਂ ਨੇ ‌ਵੱਖੋ ਵੱਖਰੇ ਖੇਤਰਾਂ ਵਿੱਚ ਨਿਵੇਕਲੀ ਪਹਿਚਾਣ ਦਿਵਾ ਕੇ ਦੇਸ਼ ਵਿਦੇਸ਼ਾਂ ਤੱਕ ਆਪਣੇ ਖਿੱਤੇ ਦਾ ਨਾਂ ਚਮਕਾ ਕੇ ਦਾਗ਼ ਧੋ ਦਿੱਤਾ  ਜੇਕਰ ਇਸ ਵੇਲੇ ਮਾਲਵੇ ਦੇ ਮਾਨਸਾ ਜ਼ਿਲ੍ਹੇ ਦੀ ਗੱਲ ਕਰੀਏ ਤਾ ਇਥੋਂ ਦੀ ਧਰਤੀ ਤੇ ਬੁਹਤ ਸਾਰੀਆਂ ਫਨਕਾਰਾ ਨੇ ਇਸ ਇਲਾਕੇ ਦਾ ਨਾਂ ਚੜ੍ਹਦੇ ਸੂਰਜ ਵਾਂਗ ਚਮਕਾਇਆ ਹੈ ਕਿਉਂਕਿ ਇਸ ਖ਼ੇਤਰ ਨੂੰ ਕਲਾਕਾਰਾਂ ਦੀ ਪਨੀਰੀ ਵਜੋਂ ਜਾਣਿਆ ਜਾਣ ਲੱਗਿਆਂ ਹੈ

ਆਓ ਵਿਚਾਰ ਕਰੀਏ ; ਸਦਨਾ ਵਿੱਚ ਵਿਧਾਇਕਾਂ ਦੀ ਹੋਂਦ ਗਿਣਤੀ ਵਿੱਚ ਬਦਲਣਾ ਮੰਦਭਾਗਾ

ਅਸੀਂ ਦੁਨੀਆਂ ਭਰ ਨੂੰ ਇਹ ਆਖੀ ਜਾ ਰਹੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਵਡਾ ਗਣਰਾਜ ਬਣ ਗਏ ਹਾਂ। ਪਰ ਅਜ ਤਕ ਅਸਾਂ ਇਹ ਕਦੀ ਵਿਚਾਰਿਆ ਹੀ ਨਹੀਂ ਹੈ ਕਿ ਗਣਰਾਜ ਦੀਆਂ ਪਹਿਲੀਆਂ ਸ਼ਰਤਾਂ ਹੀ ਸਾਡਾ ਇਹ ਵਾਲਾ ਗਣਰਾਜ ਪੂਰੀਆਂ ਨਹੀਂ ਕਰਦਾ ਹੈ। ਅਸੀਂ ਹਾਲਾਂ ਤਕ ਰਾਜਸੀ ਪਾਰਟੀਆਂ ਹੀ ਨਹੀਂ ਬਣਾ ਸਕੇ ਹਾਂ ਅਤੇ ਇਸ ਮੁਲਕ ਵਿੱਚ ਕੁਝ ਵਿਅਕਤੀਵਿਸ਼ੇਸ਼ ਆਪਣੇ ਆਲੇ ਦੁਆਲੇ ਕੁਝ ਆਦਮੀ ਇਕਠੇ ਕਰਕੇ ਇਹ ਆਖ ਰਹੇ ਹਨ ਕਿ ਉਹ ਪ੍ਰਧਾਨ ਹਨ ਅਤੇ ਇਹ ਉਨ੍ਹਾਂ ਦੀ ਰਾਜਸੀ ਪਾਰਟੀ ਹੈ। ਇਹ ਵਿਅਕਤੀਵਿਸ਼ੇਸ਼ ਆਪ ਹੀ ਕਾਰਜਕਾਰਣੀ ਦੇ ਮੈਂਬਰ ਬਣਾ ਲੈਂਦੇ ਹਨ ਅਤੇ ਇਨ੍ਹਾਂ ਦੇ ਮੰਨ ਵਿੱਚ ਜੋ ਵੀ ਹੈ ਉਹੀ ਪਾਰਟੀ ਦਾ ਵਿਧਾਨ ਹੈ, ਏਜੰਡਾ ਹੈ।

ਆਓ ਵਿਚਾਰ ਕਰੀਏ : ਪ੍ਰਧਾਨ ਮੰਤਰੀ ਮੰਨਦੇ ਨਹੀਂ ਕਿਸਾਨ ਵੀ ਅੜੇ ਬੈਠੇ -- ਬਣੇਗਾ ਕੀ ?

ਵਿਜੈ ਇੰਦਰ ਸਿੰਗਲਾ ਨੇ ਅਧਿਆਪਕਾਂ ਦੇ ਪਰਖਕਾਲ ਵਿੱਚ ਵਾਧੇ ਸੰਬੰਧੀ ਅਫਵਾਹਾਂ ਨੂੰ ਕੀਤਾ ਖਾਰਜ

ਜਦ ਸਰਕਾਰ ਉਤੇ ਦਬਾਉ ਪਾਕੇ ਕੁੱਝ ਲਿਆ ਜਾਵੇ---?

ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਮੋਹਾਲੀ ਦਾ ਸਰਬਪੱਖੀ ਵਿਕਾਸ ਹੋਇਆ- ਪ੍ਰੋ ਚੰਦੂਮਾਜਰਾ

ਢੱਡਰੀਆਂ ਵਾਲੇ ਬਾਰੇ ਅਕਾਲ ਤਖ਼ਤ ਵਲੋਂ ਕਰਾਈ ਜਾਂਚ ਮੁਕੰਮਲ

ਐਨਆਰਆਈਜ਼ ਦੇ ਪਾਸਪੋਰਟ ਵੰਡਣ ਲਈ ਨੋਡਲ ਅਫਸਰ ਨਿਯੁਕਤ

ਸ਼ਰਾਬ ਕਾਂਡ ਖ਼ਿਲਾਫ਼ ‘ਆਪ’ ਦਾ ਧਰਨਾ ਜਾਰੀ

ਕਰੋਨਾਵਾਇਰਸ: ਬਠਿੰਡਾ ਵਿਚ 41 ਨਵੇਂ ਕੇਸ

ਭਾਰਤੀ-ਅਮਰੀਕੀਆਂ ਨੂੰ ਖਿੱਚਣ ਲਈ ਟਰੰਪ ਵੱਲੋਂ ਵੀਡੀਓ ਜਾਰੀ

ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਲਈ ਡਟੀਆਂ ਰਹਿਣ ਸਿਆਸੀ ਧਿਰਾਂ: ਚਿਦੰਬਰਮ