Saturday, August 16, 2025
BREAKING NEWS
ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ

Articles

7 ਅਗਸਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਦੇ 319 ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੇਖ

'ਦਮਦਮੀ ਟਕਸਾਲ' : ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਰੋਸਾਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ

ਪੰਜਾਬ ਵਿੱਚ 100% ਬਿਜਲੀਕਰਣ ਦਾ ਇਤਿਹਾਸ

ਪੰਜਾਬ ਵਿੱਚ ਅੱਜ ਤੋਂ 109 ਸਾਲ 6 ਮਹੀਨੇ ਪਹਿਲਾਂ 8 ਫਰਵਰੀ, 1916 ਨੂੰ ਮਿਉਂਸਪਲ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸੀ.ਐਮ.ਕਿੰਗ ਦੇ ਨਾਮ ਤੇ ਪਹਿਲਾ ਬਿਜਲੀ ਕੁਨੈਕਸ਼ਨ  ਜਾਰੀ ਕੀਤਾ ਗਿਆ ਸੀ।

ਹੀਰੋਸ਼ੀਮਾ ਦੀ ਘਟਨਾ ਮਾਨਵਤਾ 'ਤੇ ਇੱਕ ਕਲੰਕ

ਹਰ ਸਾਲ 6 ਅਗਸਤ ਨੂੰ ਹੀਰੋਸ਼ੀਮਾ ਡੇਅ ਮਨਾਇਆ ਜਾਂਦਾ ਹੈ ਜੋ ਮਨੁੱਖਤਾ ਦੇ ਇਤਿਹਾਸ ਦੇ ਇੱਕ ਬਹੁਤ ਹੀ ਮੰਦਭਾਗੇ ਦੁਖਾਂਤ ਦਾ ਯਾਦਗਾਰੀ ਦਿਵਸ ਹੈ।

31 ਜੁਲਾਈ 2025 ਨੂੰ ਸੇਵਾ ਮੁਕਤੀ ਤੇ ਵਿਸ਼ੇਸ਼ :--------

ਇੱਕ ਦਾਨਿਸ਼ਮੰਦ ਤੇ ਦਾਰਸ਼ਨਿਕ ਸ਼ਖ਼ਸੀਅਤ : ----------- ਪ੍ਰਿੰਸੀਪਲ ਸ੍ਰੀ ਰਾਮਦੇਵ ਤੰਵਰ 

ਸੁਰੱਖਿਅਤ ਭੋਜਨ ਕਿੰਨਾ ਖਤਰਨਾਕ....?

ਅੱਜ ਦੇ ਆਧੁਨਿਕ ਯੁਗ ਵਿੱਚ ਜਦੋਂ ਵਿਗਿਆਨ ਨੇ ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਭੋਜਨ ਸੰਬੰਧੀ ਉਦਯੋਗ ਵੀ ਇਸ ਤੋਂ ਅਛੂਤਾ ਨਹੀਂ ਰਿਹਾ।

ਰਿਹਾਇਸ਼ੀ ਪਾਰਕ ; ਜਨਤਕ ਸਥਾਨ ਜਾਂ ਨਿਜੀ ਸੰਪੱਤੀ ....?

ਮੈਂ ਇੱਕ ਲੇਖਕ ਵਜੋਂ ਸਮਾਜ ਵਿੱਚ ਵਿਚਰਦੇ ਵਿਭਿੰਨ ਮੁੱਦਿਆਂ ’ਤੇ ਕਲਮ ਚਲਾਉਂਦਾ ਰਹਿੰਦਾ ਹਾਂ, ਜਿਸ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸਮਾਜਿਕ ਮੁੱਦਿਆਂ ’ਤੇ ਸਕਾਰਾਤਮਕ ਚਰਚਾ ਨੂੰ ਉਤਸ਼ਾਹਿਤ ਕਰਨਾ ਹੈ। 

ਦੇਸ਼ ਦਾ ਨਾਮ ਰੋਸ਼ਨ ਕਰਨ ਵਾਲਾ-ਫਰੀਦਕੋਟੀਆ ਲਵਲੀ ਸਰਾਂ

ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿਖੇ ਹੋਈਆਂ 7ਵੀਂ ਨੈਸ਼ਨਲ ਮਾਸਟਰ ਐਥਲੈਟਿਕ ਖੇਡਾਂ ਵਿੱਚ ਤਿੰਨ ਮੈਡਲ ਜਿੱਤ ਕੇ ਆਪਣੇ ਪਿੰਡ ਸਰਾਂ, ਜ਼ਿਲੇ ਫਰੀਦਕੋਟ, ਪੰਜਾਬ ਦਾ ਮਾਣ ਵਧਾਉਣ ਉਪਰੰਤ ਸੁਖਵਿੰਦਰ ਸਿੰਘ ਉਰਫ ਲਵਲੀ ਸਰਾਂ ਦੀ ਚੌਣ ਸ੍ਰੀਲੰਕਾ ਵਿਖੇ ਹੋਣ ਵਾਲੀ 38ਵੀਆਂ ਇੰਟਰਨੈਸ਼ਨਲ ਓਪਨ ਮਾਸ਼ਟਰ ਅਥਲੈਟਕਿ ਖੇਡਾਂ ਵਿੱਚ ਭਾਰਤ ਦੇਸ਼ ਦੀ ਨੁਮਾਇੰਦਗੀ ਕਰਨ ਲਈ ਹੋਈ ਸੀ।

ਇੰਟਰਨੈਟ ਦੀ ਤਾਕਤ...!

ਅੱਜ ਦੇ ਤਕਨੀਕੀ ਯੁਗ ਵਿੱਚ ਇੰਟਰਨੈਟ ਦੀ ਸਹੂਲਤ ਬੇਮਿਸਾਲ ਹੈ। ਇਸ ਨੇ ਮਨੁੱਖੀ ਜੀਵਨ ਨੂੰ ਇਸ ਤਰ੍ਹਾਂ ਬਦਲ ਦਿੱਤਾ ਹੈ

ਗਰੀਬਾ ਤੋ ਖੋਹੀ ਜਾ ਰਹੀ ਕਾਬਲੀਅਤ 

ਗਰੀਬ ਬੱਚਿਆਂ ਲਈ ਸਿੱਖਿਆ ਕਿਉਂ ਜ਼ਰੂਰੀ ਹੈ?

ਭਾਰੀ ਬੈਗਾਂ ਦੀ ਮਾਰ - ਪੜ੍ਹਾਈ ਜਾਂ ਸਜਾ ....?

ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਦੀਆਂ ਗੱਲਾਂ ਕਰਦੇ ਹਾਂ, ਤਦੋਂ ਇੱਕ ਅਜਿਹਾ ਤੱਥ ਅੱਖਾਂ ਅੱਗੇ ਆਉਂਦਾ ਹੈ

ਬੰਦਾ ਕੀ ਕਰੇ...?

ਅੱਜ ਦੇ ਸਮੇਂ ਵਿੱਚ, ਜਦੋਂ ਸਮਾਜ ਪਦਾਰਥਵਾਦ ਅਤੇ ਮੁਕਾਬਲੇਬਾਜ਼ੀ ਦੀ ਦੌੜ ਵਿੱਚ ਅੰਨ੍ਹਾ ਹੋ ਚੁੱਕਾ ਹੈ, ਇਨਸਾਨ ਨੂੰ ਇੱਕ ਅਜਿਹੀ ਦੋਧਾਰੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,

ਜੋਨੀ ਜੋਨੀ ਜੈਸ ਪਾਪਾ-ਕਿੱਥੇ ਕੰਮ ਆਇਆ...?

ਸਿੱਖਿਆ ਦਾ ਮੂਲ ਉਦੇਸ਼ ਸਿਰਫ਼ ਅੱਖਰਾਂ ਦੀ ਜਾਣੂ ਕਰਵਾਉਣਾ ਨਹੀਂ ਹੁੰਦਾ, ਸੱਚੀ ਸਿੱਖਿਆ ਤਾਂ ਉਹ ਹੈ ਜੋ ਜੀਵਨ ਦੀ ਵਾਸਤਵਿਕਤਾ ਨੂੰ ਸਮਝਣ, ਜਿਉਣ ਅਤੇ ਆਪਣੇ ਆਪ ਨੂੰ, ਆਪਣੇ ਸਮਾਜ ਨੂੰ, ਆਪਣੇ ਵਾਤਾਵਰਣ ਨੂੰ ਨਿਖਾਰਣ ਦਾ ਹੁਨਰ ਸਿਖਾਏ। 

ਪਹਿਲਾਂ ਦੇਸ਼ ਜਾਂ ਕਲਾਕਾਰ ਅਤੇ ਪੈਸਾ....?

ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੀ ਸਥਿਤੀ ਨਵੀਂ ਨਹੀਂ। ਸਰਹੱਦੀ ਝੜਪਾਂ, ਰਾਜਨੀਤਕ ਬਿਆਨਬਾਜ਼ੀ ਅਤੇ ਸੱਭਿਆਚਾਰਕ ਮੁੱਦਿਆਂ ਨੇ ਸਮੇਂ-ਸਮੇਂ ’ਤੇ ਦੋਵਾਂ ਮੁਲਕਾਂ ਦੇ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ।

ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਖ਼ਸੀਅਤ ਨੂੰ ਕਿਸੇ ਵੀ ਵਲਗਣ ਵਿੱਚ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ

ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪਹਿਚਾਣ ਤੱਕ ਸੀਮਤ ਨਹੀਂ ਸਗੋਂ ਸਮੂਹ ਭਾਰਤ ਦੀ ਸਾਂਝੀ ਵਿਰਾਸਤ ਹੈ

ਹੱਥਾਂ ਨਾਲ ਦਿੱਤੀਆਂ - ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ.....!

ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਅਤੇ ਭਾਰਤ ਦੇ ਸੰਬੰਧਾਂ ਵਿੱਚ ਇੱਕ ਅਜਿਹੀ ਤਲਖੀ ਵੇਖਣ ਨੂੰ ਮਿਲੀ ਜਿਸ ਨੇ ਨਾ ਸਿਰਫ਼ ਦੋਹਾਂ ਦੇਸ਼ਾਂ ਦੀ ਆਪਸੀ ਸਾਂਝ ਨੂੰ ਪ੍ਰਭਾਵਿਤ ਕੀਤਾ 

ਸੋਸ਼ਲ ਮੀਡੀਆ ਤੋਂ ਰੁਜ਼ਗਾਰ

ਆਧੁਨਿਕ ਯੁਗ ਵਿੱਚ ਸੋਸ਼ਲ ਮੀਡੀਆ ਸਿਰਫ਼ ਮਨੋਰੰਜਨ ਜਾਂ ਸੰਚਾਰ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਇੱਕ ਸ਼ਕਤੀਸ਼ਾਲੀ ਆਰਥਿਕ ਸਾਧਨ ਵਜੋਂ ਉਭਰਿਆ ਹੈ।

ਅੰਤਰਰਾਸ਼ਟਰੀ ਯੋਗ ਦਿਵਸ: ਸਿਹਤ ਅਤੇ ਸਮਾਜ ਦੀ ਸੰਭਾਲ ਦਾ ਸੁਨੇਹਾ

ਹਰ ਸਾਲ 21 ਜੂਨ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਯੋਗ ਦਿਵਸ ਸਿਰਫ਼ ਇੱਕ ਦਿਨ ਨਹੀਂ, ਸਗੋਂ ਇੱਕ ਅਜਿਹੀ ਜੀਵਨ ਸ਼ੈਲੀ ਦਾ ਪ੍ਰਤੀਕ ਹੈ, ਜੋ ਸਾਡੇ ਸਰੀਰ, ਮਨ ਅਤੇ ਆਤਮਾ ਨੂੰ ਸੁਮੇਲ ਵਿੱਚ ਲਿਆਉਂਦੀ ਹੈ।

ਇਜ਼ਰਾਇਲ-ਇਰਾਨ ਜੰਗ : ਇੱਕ ਵਿਸ਼ਵ ਪੱਧਰੀ ਸੰਕਟ

ਮੌਜੂਦਾ ਸਮੇਂ ਵਿੱਚ, ਇਜ਼ਰਾਇਲ ਅਤੇ ਇਰਾਨ ਵਿਚਕਾਰ ਜਾਰੀ ਸੰਘਰਸ਼ ਨੇ ਮੱਧ ਪੂਰਬ ਨੂੰ ਇੱਕ ਖਤਰਨਾਕ ਮੋੜ 'ਤੇ ਲਿਆ ਖੜ੍ਹਾ ਕੀਤਾ ਹੈ। 

ਚੋਕਰਸ ਤੋਂ ਚੈਂਪੀਅਨ ਤੱਕ ਦਾ ਸਫਰ

ਕ੍ਰਿਕਟ ਦੀ ਦੁਨੀਆ ਵਿੱਚ ਕੁਝ ਟੀਮਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਪ੍ਰਤਿਭਾ ਅਤੇ ਸਮਰੱਥਾ 'ਤੇ ਕੋਈ ਸਵਾਲ ਨਹੀਂ ਉੱਠਦਾ, ਪਰ ਜਦੋਂ ਗੱਲ ਵੱਡੇ ਮੰਚ 'ਤੇ ਜਿੱਤ ਦੀ ਆਉਂਦੀ ਹੈ

ਅੱਜ ਸਭ ਤੋਂ ਭੈੜਾ ਨਸ਼ਾ : ਮੋਬਾਇਲ

ਅੱਜ ਦੇ ਯੁਗ ਵਿੱਚ, ਜਿੱਥੇ ਤਕਨੀਕ ਨੇ ਮਨੁੱਖੀ ਜੀਵਨ ਨੂੰ ਆਸਾਨ, ਸੁਵਿਧਾਜਨਕ ਅਤੇ ਉਤਸ਼ਾਹਜਨਕ ਬਣਾਇਆ ਹੈ

ਛੁੱਟੀਆਂ ਨੂੰ ਮਜ਼ੇਦਾਰ ਕਿਵੇਂ ਬਣਾਇਆ ਜਾਵੇ? 

ਅੱਜ ਕੱਲ੍ਹ ਹਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਗਰਮੀ ਦੇ ਮੌਸਮ ਕਾਰਨ ਛੁੱਟੀਆਂ ਹਨ।

ਸਾਈਬਰ ਗਰੁਮਿੰਗ ਕਿੰਨੀ ਖਤਰਨਾਕ ਹੈ....?

ਸਾਈਬਰ ਗਰੁਮਿੰਗ ਇੱਕ ਅਜਿਹਾ ਸ਼ਬਦ ਹੈ ਜੋ ਆਧੁਨਿਕ ਡਿਜੀਟਲ ਯੁੱਗ ਵਿੱਚ ਬਹੁਤ ਚਰਚਾ ਵਿੱਚ ਆਇਆ ਹੈ। ਇਹ ਉਹ ਪ੍ਰਕਿਰਿਆ ਹੈ

ਆਪਰੇਸ਼ਨ ਸਿੰਧੂਰ: ਭਾਰਤ ਦੀ ਪ੍ਰਭੂ ਸੱਤਾ ਅਤੇ ਦ੍ਰਿੜ ਨਿਸ਼ਚੇ ਦਾ ਪ੍ਰਤੀਕ

ਭਾਰਤ ਇੱਕ ਅਜਿਹਾ ਦੇਸ਼ ਜਿਸ ਦੀ ਧਰਤੀ ਸਦੀਆਂ ਤੋਂ ਸ਼ਾਂਤੀ, ਸੱਭਿਆਚਾਰ ਅਤੇ ਏਕਤਾ ਦਾ ਪ੍ਰਤੀਕ ਰਹੀ ਹੈ, ਨੇ ਹਮੇਸ਼ਾ ਆਪਣੀ ਸਰਹੱਦਾਂ ਦੀ ਸੁਰੱਖਿਆ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਰਵਉੱਚ ਰੱਖਿਆ ਹੈ।

ਔਰਤ ਦੀ ਹੋਂਦ ਹੀ ਮਕਾਨ ਨੂੰ ਘਰ ਬਣਾਉਂਦੀ ਹੈ

ਔਰਤ ਦਾ ਘਰ ਵਿੱਚ ਯੋਗਦਾਨ ਸਿਰਫ਼ ਖਾਣਾ ਪਕਾਉਣ ਜਾਂ ਸਫਾਈ ਕਰਨ ਤੱਕ ਸੀਮਤ ਨਹੀਂ ਹੁੰਦਾ। ਉਹ ਇੱਕ ਧੁਰਾ ਹੁੰਦੀ ਹੈ, ਜਿਸ ਦੁਆਲੇ ਪੂਰਾ ਪਰਿਵਾਰ ਘੁੰਮਦਾ ਹੈ

ਵਿਸ਼ਵ ਵਾਤਾਵਰਣ ਦਿਵਸ - ਵਾਤਾਵਰਣ ਸੰਭਾਲ ਦੀ ਅਹਿਮੀਅਤ

ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ, ਜੋ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਅਤੇ ਇਸ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਇੱਕ ਅਹਿਮ ਮੌਕਾ ਹੁੰਦਾ ਹੈ।

ਸੁਰਜੀਤ ਦੀ ‘ਜ਼ਿੰਦਗੀ ਇੱਕ ਹੁਨਰ’ ਪੁਸਤਕ : ਜ਼ਿੰਦਗੀ ਜਿਓਣ ਦੇ ਗੁਰ

ਸੁਰਜੀਤ ਪੰਜਾਬੀ ਦੀ ਬਹੁ-ਪਖੀ ਤੇ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 7 ਮੌਲਿਕ ਪੁਸਤਕਾਂ, ਜਿਨ੍ਹਾਂ ਵਿੱਚ 5 ਕਵਿਤਾ ਸੰਗ੍ਰਹਿ ਅਤੇ ਦੋ ਵਾਰਤਕ, 3 ਸੰਪਾਦਿਤ ਪੁਸਤਕਾਂ, ਜਿਨ੍ਹਾਂ ਵਿੱੱਚ ਇਕ ਕਹਾਣੀ ਸੰਗ੍ਰਹਿ ਅਤੇ ਦੋ ਵਾਰਤਕ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਲਿਖਣ ਵਾਲੇ ਦਾ ਸਨਮਾਨ ਜਰੂਰੀ ਹੈ...!

ਸਮਾਜ ਦੀ ਤਰੱਕੀ ਅਤੇ ਸਚਾਈ ਦੀ ਪਹਿਚਾਣ ਲਈ ਜਿੱਥੇ ਕਈ ਰੂਹਾਂ ਆਪਣੀ ਮਿਹਨਤ ਦੇ ਰਾਹੀਂ ਹਿੱਸਾ ਪਾਉਂਦੀਆਂ ਹਨ, ਉਥੇ ਲੇਖਕ ਜਾਂ ਲਿਖਣ ਵਾਲਾ ਵਿਅਕਤੀ ਵੀ ਇਕ ਅਹੰਕਾਰ ਰਹਿਤ ਪਰ ਬਹੁਤ ਹੀ ਮੁਲਭੂਤ ਕਿਰਦਾਰ ਨਿਭਾਉਂਦਾ ਹੈ। 

“ਸ਼ਹੀਦ”

ਅੱਜ ਸਵੇਰੇ ਰੇਡੀਉ ਲਾਇਆ ਤਾਂ ਪਤਾ ਲੱਗਾ ਕਿ ਅੱਜ ਸਿੱਧੂ ਮੂਸੇ ਵਾਲੇ ਦਾ ਮਰਨ ਦਿਨ ਹੈ। ਰੇਡੀਉ ਤੇ ਉਸ ਦੇ ਹੀ ਗੀਤ ਚੱਲ ਰਹੇ ਸਨ ਤੇ ਰੇਡੀਉ ਵਾਲੇ ਉਸ ਨੂੰ ਸ਼ਹੀਦ ਕਹਿ ਕੇ ਸੰਬੋਧਨ ਕਰ ਰਹੇ ਸਨ। ਬਹੁਤ ਸਾਰੇ ਲੋਕ ਜੋ ਉਸ ਨੂੰ ਪਸੰਦ ਕਰਦੇ ਹਨ, 

ਸਭ ਤੋਂ ਵੱਡਾ ਰੋਗ - ਕੀ ਕਹਿਣਗੇ ਲੋਕ ...?

ਜ਼ਿੰਦਗੀ ਇੱਕ ਅਜਿਹਾ ਸਫ਼ਰ ਹੈ ਜਿਸ ਵਿੱਚ ਹਰ ਕਦਮ 'ਤੇ ਇਨਸਾਨ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਵਾਲਾਂ ਵਿੱਚੋਂ ਕੁਝ ਆਪਣੇ ਅੰਦਰ ਤੋਂ ਉੱਠਦੇ ਹਨ

ਧੀਆਂ ਪ੍ਰਤੀ ਮਾਂ-ਬਾਪ ਦੀ ਜਿੰਮੇਵਾਰੀ

ਧੀਆਂ ਪਰਿਵਾਰ ਅਤੇ ਸਮਾਜ ਦਾ ਉਹ ਅਨਮੋਲ ਗਹਿਣਾ ਹਨ, ਜਿਨ੍ਹਾਂ ਦੀ ਕਦਰ ਕਰਨਾ ਹਰੇਕ ਵਿਅਕਤੀ ਦੀ ਜਿੰਮੇਵਾਰੀ ਹੈ,

ਸੱਤਾਧਾਰੀ ਅਤੇ ਸੱਤਾ ਵਿਰੋਧੀ ਮੀਡੀਆ

ਮੀਡੀਆ ਨੂੰ ਅਕਸਰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਇਸਦੀ ਭੂਮਿਕਾ ਲੋਕਾਂ ਨੂੰ ਸਚਾਈ ਨਾਲ ਵਾਕਿਫ ਕਰਵਾਉਣ ਦੀ ਰਹੀ ਹੈ।

ਇੰਡਸ ਵਾਟਰ ਅਤੇ ਸਿਮਲਾ ਸਮਝੌਤਾ : ਪਿਛੋਕੜ, ਮਹੱਤਤਾ ਅਤੇ ਰੱਦ ਹੋਣ ਦੇ ਨਤੀਜੇ

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਜਦੋਂ ਵੀ ਚਰਚਾ ਵਿਚ ਆਉਂਦੇ ਹਨ, ਤਾਂ ਇਨ੍ਹਾਂ ਦੋ ਮੁੱਖ ਸਮਝੌਤਿਆਂ ਦਾ ਜ਼ਿਕਰ ਲਾਜ਼ਮੀ ਹੋ ਜਾਂਦਾ ਹੈ

ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ  ਪੁਸਤਕ

ਡਾ.ਸਰਬਜੀਤ ਸਿੰਘ ਕੰਗਣੀਵਾਲ ਖੋਜੀ ਪੱਤਰਕਾਰ, ਲੇਖਕ ਤੇ ਸੰਪਾਦਕ ਹੈ। ਉਹ ਜਿਹੜਾ ਵੀ ਕਾਰਜ਼ ਕਰਦਾ ਹੈ, ਉਸਦੀ ਡੂੰਘਾਈ ਤੱਕ ਜਾਣਕਾਰੀ ਪ੍ਰਾਪਤ ਕਰਕੇ ਮੁਕੰਮਲ ਕਰਦਾ ਹੈ,

ਦੁਨੀਆਂ ਦੇ ਲਈ ਇੱਕ ਮਿਸਾਲ : ਜੈਕੀ ਚੈਨ

ਦੁਨੀਆ ਵਿੱਚ ਕਈ ਹਸਤੀਆਂ ਆਪਣੇ ਕੰਮ ਅਤੇ ਕਿਰਦਾਰ ਕਰਕੇ ਲੋਕਾਂ ਲਈ ਮਿਸਾਲ ਬਣ ਜਾਂਦੀਆਂ ਹਨ। ਇਹ ਮਿਸਾਲਾਂ ਸਿਰਫ ਉਨ੍ਹਾਂ ਦੀ ਕਾਮਯਾਬੀ ਜਾਂ ਦੌਲਤ ਦੇ ਆਧਾਰ ਤੇ ਨਹੀਂ, ਸਗੋਂ ਉਨ੍ਹਾਂ ਦੇ ਚੋਣੇ ਹੋਏ ਮੁੱਲਾਂ, ਨੈਤਿਕਤਾ ਅਤੇ ਜਿੰਦਗੀ ਦੇ ਫੈਸਲਿਆਂ ਰਾਹੀਂ ਬਣਦੀਆਂ ਹਨ।

ਤੇਰਾ ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁੱਧ ਵਿਕਦਾ

ਅੱਜ ਕੱਲ੍ਹ ਦੇ ਸਮੇਂ ਵਿੱਚ ਇੱਕ ਅਜੀਬ ਜਿਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਸ਼ੁੱਧ ਅਤੇ ਸਾਫ਼ ਪਾਣੀ, ਜੋ ਕਿ ਕੁਦਰਤ ਦੀ ਇੱਕ ਮੁਫਤ ਦਾਤ ਸੀ

ਕੀ ਕ੍ਰਿਕਟ ਨਾਇਕਾਂ ਦੀ ਇਸ ਤਰਾਂ ਵਿਦਾਇਗੀ ਸਹੀ..?

ਮਈ 2025 ਦੇ ਪਹਿਲੇ ਦੋ ਹਫ਼ਤਿਆਂ ਵਿੱਚ ਭਾਰਤੀ ਕ੍ਰਿਕਟ ਨੇ ਦੋ ਅਜਿਹੀਆਂ ਵਿਦਾਇਗੀਆਂ ਦੇਖੀਆਂ ਜੋ ਸਿਰਫ਼ ਇੱਕ ਖਿਡਾਰੀ ਦੇ ਖੇਡ ਨੂੰ ਅਲਵਿਦਾ ਆਖਣ ਦੀ ਘੋਸ਼ਣਾ ਨਹੀਂ ਸੀ,

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਵਿੱਚ ਭਾਰਤੀ ਮੂਲ ਦੇ ਛੇ ਵਿੱਚੋਂ ਚਾਰ ਪੰਜਾਬੀ ਮੰਤਰੀ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਨਵੀਂ ਸਰਕਾਰ ਦਾ ਗਠਨ ਕਰ ਲਿਆ ਹੈ। ਲਿਬਰਲ ਪਾਰਟੀ ਨੇ ਲਗਾਤਾਰ ਚੌਥੀ ਵਾਰ ਸੰਘੀ ਸਰਕਾਰ ਬਣਾਈ ਹੈ।

101 ਤੋਪਾਂ ਦੀ ਸਲਾਮੀ....!

7 ਮਈ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ੍ਰੀ ਜੰਗ ਦੇ ਆਰੰਭ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਹਲਚਲ ਦਾ ਮਾਹੌਲ ਬਣ ਗਿਆ। ਦੋਵਾਂ ਪਾਸਿਆਂ ਤੋਂ ਮੀਡੀਆ, ਸਰਕਾਰਾਂ, ਜਨਤਾ ਅਤੇ ਆਰਮੀ ਚੌਕਸ ਹੋ ਗਈ। ਲੋਕਾਂ ਨੇ ਆਪਣੇ ਆਪਣੇ ਢੰਗ ਨਾਲ ਇਸ ਮਾਹੌਲ ਨੂੰ ਸਮਝਣ ਅਤੇ ਜਿਉਣ ਦੀ ਕੋਸ਼ਿਸ਼ ਕੀਤੀ।

ਮੈਥੋਂ ਕੰਤ ਨਿੰਦਿਆ ਨਾ ਜਾਵੇ

ਬਚਪਨ ਵਿੱਚ ਜਦ ਵੀ ਕਿਸੇ ਦੇ ਵਿਆਹ ਸ਼ਾਦੀ ਜਾਂ ਕੋਈ ਹੋਰ ਖੁਸ਼ੀ ਅਤੇ ਤਿਉਹਾਰ ਮੌਕੇ ਔਰਤਾਂ ਨੇ ਇਕੱਠੀਆਂ ਹੋ ਕੇ ਗਿੱਧਾਂ ਪਾਉਣਾ ਤੇ ਖੂਬ ਬੋਲੀਆਂ ਪਾਉਣੀਆਂ ਕੁਝ ਕੁ ਬੋਲੀਆਂ ਜਿਨਾਂ ਦਾ ਉਸ ਸਮੇਂ ਅਰਥ ਪਤਾ ਨਹੀਂ ਸੀ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ। 

1234567