Monday, September 25, 2023
BREAKING NEWS
ਹਰਜੋਤ ਬੈਂਸ ਨੇ ਸਿੰਗਾਪੁਰ ਵਿਖੇ ਸਿਖਲਾਈ ਲਈ 60 ਪ੍ਰਿੰਸੀਪਲਾਂ ਦੇ ਦੋ ਬੈਚਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾਹੜ੍ਹਾਂ ਦੌਰਾਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਵੱਜੋਂ ਕਿਸਾਨਾਂ ਦੇ ਖਾਤਿਆਂ ‘ਚ ਪਾਇਆ 119 ਕਰੋੜ- ਮੰਤਰੀ ਜਿੰਪਾ18 ਮਹੀਨਿਆਂ ਵਿੱਚ ਦਿੱਤੀਆਂ 36524 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ-CM ਮਾਨਅਮਨ ਅਰੋੜਾ ਵੱਲੋਂ ਸੁਨਾਮ ਦੇ ਸਰਕਾਰੀ ਹਾਈ ਸਕੂਲਾਂ ਵਿੱਚ 4ਡੀ ਵਿਸ਼ੇਸ਼ਤਾ ਵਾਲੀਆਂ XR ਲੈਬਜ਼ ਦਾ ਉਦਘਾਟਨਪਿੰਡ ਦਫ਼ਰਪੁਰ ਦੀ ਗੁਰੂ ਨਾਨਕ ਕਾਲੋਨੀ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀਡੇਂਗੂ ’ਤੇ ਵਾਰ : ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ’ਚ ਚੈਕਿੰਗਸ਼ੋ੍ਰਮਣੀ ਕਮੇਟੀ ਮੁਲਾਜ਼ਮ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਗਾਇਕ ਸ਼ੁਭ ਵਿਵਾਦ 'ਤੇ ਏਪੀ ਢਿੱਲੋਂ ਨੇ ਵੀ ਦਿੱਤੀ ਪ੍ਰਤੀਕਿਰਿਆ, ਕੇਂਦਰ ਸਰਕਾਰ 'ਤੇ ਤਿੱਖੇ ਤੰਜ ਕੱਸੇ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੀ ਅਲਾਟਮੈਂਟ ਲਈ ਹੋਇਆ ਡਰਾਅਆਈਫੋਨ 15 ਖ਼ਰੀਦਣ ਲਈ ਲੋਕਾਂ 'ਚ ਭਾਰੀ ਉਤਸ਼ਾਹ, ਲੱਗੀਆਂ ਲੰਬੀਆਂ ਲਾਈਨਾਂ

Business

ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject

ਸਤੰਬਰ ਮਹੀਨੇ 'ਚ ਸਰਕਾਰ ਵਲੋਂ ਕਈ ਮਹੱਤਵਪੂਰਨ ਨਿਯਮਾਂ 'ਚ ਬਦਲਾਅ ਕੀਤਾ ਜਾ ਰਿਹਾ ਹੈ

ਆਧਾਰ ਡੇਟਾ ਨੂੰ ਮੁਫ਼ਤ ਵਿੱਚ ਅਪਡੇਟ ਕਰਨ ਦਾ ਆਖਰੀ ਮੌਕਾ

ਜੇਕਰ ਤੁਸੀਂ ਆਪਣਾ ਆਧਾਰ ਮੁਫਤ 'ਚ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਯਕੀਨੀ ਤੌਰ 'ਤੇ ਇਹ ਕੰਮ 14 ਸਤੰਬਰ 2023 ਤੱਕ ਪੂਰਾ ਕਰ ਲੈਣਾ ਚਾਹੀਦਾ ਹੈ। UIDAI ਨੇ ਆਧਾਰ ਨੂੰ ਮੁਫਤ ਅਪਡੇਟ ਕਰਨ ਲਈ 14 ਸਤੰਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ। ਪਹਿਲਾਂ ਇਹ ਸਹੂਲਤ ਸਿਰਫ 14 ਜੂਨ ਤੱਕ ਦਿੱਤੀ ਜਾਂਦੀ ਸੀ, ਉਸ ਤੋਂ ਬਾਅਦ ਇਸ ਨੂੰ 14 ਸਤੰਬਰ ਤੱਕ ਵਧਾ ਦਿੱਤਾ ਗਿਆ ਸੀ। ਤੁਸੀਂ ਉਕਤ ਮਿਤੀ ਤੱਕ ਬਿਨਾਂ ਕਿਸੇ ਖਰਚੇ ਦੇ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ।

‘ਫਿੱਟ ਐਂਡ ਪ੍ਰਾਪਰ’ ਨਿਯਮਾਂ ’ਚ SEBI ਨੇ ਸ਼ੇਅਰ ਬਾਜ਼ਾਰਾਂ ਲਈ ਕੀਤਾ ਬਦਲਾਅ

ਰੱਖੜੀ ਤੋਂ ਪਹਿਲਾਂ ਸੋਨਾ ਹੋਇਆ ਸਸਤਾ, ਘਟੀ ਕੀਮਤ

ਇਸ ਹਫ਼ਤੇ ਬਾਜ਼ਾਰ ਵਿਚ ਖੁੱਲਣਗੇ ਚਾਰ ਕੰਪਨੀਆਂ ਦੇ ਆਈਪੀਓ

ਆਉਣ ਹਫ਼ਤੇ ਵਿੱਚ ਚਾਰ ਕੰਪਨੀਆਂ ਦੇ ਆਈ ਪੀ ਓ ਸਬਸਕ੍ਰਿਪਸ਼ਨ ਲਈ ਖੁੱਲ੍ਹਣ ਜਾ ਰਹੇ ਹਨ। ਸ਼ੇਅਰ ਬਾਜ਼ਾਰ ਵਿਚ ਪੈਸਾ ਲਾਉਣ ਵਾਲਿਆਂ ਲਈ ਤਾਂ ਇਹ ਬਹੁਤ ਹੀ ਖ਼ੁਸ਼ੀ ਵਾਲੀ ਖ਼ਬਰ ਹੈ।

ਸ਼ੇਅਰ ਬਾਜ਼ਾਰ 3 ਅੰਕਾਂ ਦੇ ਵਾਧੇ ਨਾਲ 65,220 ’ਤੇ ਬੰਦ

ਸੈਂਸੈਕਸ ਅੱਜ ਤਿੰਨ ਅੰਕਾਂ ਦੇ ਵਾਧੇ ਨਾਲ 65,220 ’ਤੇ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਨਿਫ਼ਟੀ ਵੀ 2 ਅੰਕਾਂ ਦੇ ਵਾਘੇ ਨਾਲ 19,393 ਦੇ ਅੰਕੜੇ ’ਤੇ ਬੰਦ ਹੋ ਗਿਆ।

ਕਰਮਚਾਰੀ ਭਵਿੱਖ ਨਿਧੀ ਸੰਗਠਨ ਵੱਲੋਂ ਵਿਆਜ ਰਾਸ਼ੀ ਗਾਹਕਾਂ ਦੇ ਖਾਤਿਆਂ ਵਿਚ ਪਾਏ ਜਾਵੇਗੀ

ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਵਿੱਤੀ ਸਾਲ 2022 ਅਤੇ 2023 ਲਈ ਵਿਆਜ਼ ਜਮ੍ਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਕਣਕ ਦੀਆਂ ਵਧਦੀਆਂ ਕੀਮਤਾਂ ਵਧਾ ਸਕਦੀਆਂ ਭੋਜਨ ਦੀ ਮਹਿੰਗਾਈ

ਰੋਜ਼ਗਾਰ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੇਗਾ 7 ਦਸੰਬਰ ਨੂੰ ਸਵੈ ਰੁਜ਼ਗਾਰ ਕੈਂਪ

ਪੰਜਾਬ ਸਰਕਾਰ ਦੇ ਘਰ- ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਇਆ ਕਰਵਾਉਣ ਲਈ 7 ਦਸੰਬਰ 2021 ਨੂੰ ਸਵੈ ਰੋਜਗਾਰ ਕੈਂਪ ਰੋਜ਼ਗਾਰ ਦਫ਼ਤਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ ਜੀ ਵਲੋਂ ਅੱਜ ਮਿਤੀ 03/12/2021 ਨੂੰ ਗਵਰਨਿੰਗ ਕਾਉਂਸਲ ਦੀ ਮੀਟਿੰਗ ਦੋਰਾਨ ਏ.ਡੀ.ਸੀ (ਵਿ) ਜੀ ਦੀ ਮੌਜੂਦਗੀ ਵਿੱਚ ਮੈਗਾ ਜਾਬ ਫੇਅਰ ਅਤੇ ਸਵੈ ਰੋਜਗਾਰ ਮੇਲਿਆਂ ਬਾਰੇ ਰਿਵਿਊ ਲਿਆ ਗਿਆ।

ਕਿਸਾਨੀ ਸੰਘਰਸ਼ ਇੱਕ ਸਾਲ ਤੱਕ ਦ੍ਰਿੜਤਾ, ਏਕਤਾ, ਨਿਰੰਤਰ ਅਤੇ ਸ਼ਾਂਤਮਈ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਪਹਿਲੀ ਇਤਿਹਾਸਕ ਜਿੱਤ: ਕਿਸਾਨ ਮੋਰਚਾ

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਕਿਸਾਨੀ ਧਰਨਿਆਂ ਦੇ 358ਵੇਂ ਦਿਨ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਿੰਨ ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੇ ਸਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਸਵੇਰ ਦੇ ਐਲਾਨ ਦੇ ਰੂਪ ਵਿੱਚ ਅੱਜ ਦਾ ਐਲਾਨ ਸਵਾਗਤਯੋਗ ਹੈ ਅਤੇ ਇਹ ਕਿਸਾਨਾਂ ਲਈ ਪਹਿਲੀ ਇਤਿਹਾਸਕ ਜਿੱਤ ਹੈ। 

ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ

ਮੁੰਬਈ : ਰੋਜ਼ਾਨਾ ਸਵੇਰੇ ਸਟਾਕ ਮਾਰਕੀਟ ਖੁਲ੍ਹਦੇ ਸਾਰ ਹੀ ਸਾਰੇ ਨਿਵੇਸ਼ਕਾਂ ਦੀ ਨਜ਼ਰ ਇਸੇ ਉਪਰ ਹੁੰਦੀ ਹੈ। ਅੱਜ ਸਵੇਰੇ ਇਕ ਵਾਰ ਤਾਂ ਨਿਵੇਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਟਾਕ ਮਾਰਕੀਟ ਦਾ ਅੰਕੜਾ ਹੇਠਾਂ ਆ ਰਿਹਾ ਸੀ। ਸਟਾਕ ਮਾ

ਟਵਿੱਟਰ ਨੇ ਫਲੀਟ ਫੀਚਰ ਬੰਦ ਕਰਨ ਦਾ ਕੀਤਾ ਐਲਾਨ

ਨਵੀਂ ਦਿੱਲੀ: ਟਵਿੱਟਰ ਮੰਨ ਰਹੀ ਹੈ ਕਿ ਉਪਭੋਗਤਾ ਉਨ੍ਹਾਂ ਦੀ ਇਕ ਵਿਸ਼ੇਸ਼ਤਾ ਨੂੰ ਪਸੰਦ ਨਹੀਂ ਕਰ ਰਹੇ। ਪੂਰੀ ਸਕਰੀਨ ਟਵੀਟ ਦੀ ਲਾਈਨ ਜਾਂ ਫਲੀਟਸ ਜੋ ਕਿ ਟਵਿੱਟਰ ਟਾਈਮਲਾਈਨ ਦੇ ਸਿਖਰ ‘ਤੇ ਦਿਖਾਈ ਦਿੰਦੀਆਂ ਸਨ ਅਤੇ 24 ਘੰਟਿਆਂ ਬਾਅਦ ਆਪਣੇ ਆਪ ਖਤਮ ਹੋ ਜਾਂਦੀਆਂ ਸਨ, ਇਹ ਵਿਸ਼ੇਸ਼ਤਾ

ਅੱਜ ਸੋਨੇ ਅਤੇ ਚਾਂਦੀ ਦੇ ਭਾਅ ਵਧੇ ਜਾਂ ਘਟੇ, ਜਾਣੋ

ਨਵੀਂ ਦਿੱਲੀ : ਪੈਟਰੋਲ, ਡੀਜ਼ਲ ਤੇ ਗੈਸ ਸਲੰਡਰਾਂ ਦੇ ਰੇਟਾਂ ਵਾਂਗ ਸੋਨਾ ਵੀ ਮਹਿੰਗਾ ਹੋ ਰਿਹਾ ਹੈ। ਜੇਕਰ ਅੱਜ ਦੇ ਰੇਟ ਦੀ ਗੱਲ ਕਰੀਏ ਤਾਂ ਬੁਧਵਾਰ ਨੂੁੰ ਸੋਨੇ ਦੇ ਰੇਟ ’ਚ ਵਾਧਾ ਵੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ ’ਚ ਸੋਨੇ ਦੇ ਰੇਟ ’ਚ 23 ਰੁਪਏ 

ਹੁਣ ਗ਼ਲਤ ਜਾਣਕਾਰੀ ਦੇਣ ਵਾਲਿਆਂ 'ਤੇ ਗੂਗਲ ਕੱਸੇਗਾ ਨਕੇਲ

ਨਵੀਂ ਦਿੱਲੀ : ਜਦੋਂ ਕੋਈ ਜਣਾ ਗੂਗਲ ਉਤੇ ਕੁੱਝ ਵੀ ਸਰਚ ਕਰਦਾ ਹੈ ਤਾਂ ਬਹੁਤੀ ਵਾਰ ਗ਼ਲਤ ਲਿੰਕ ਸਾਹਮਣੇ ਆ ਜਾਂਦੇ ਹਨ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਇਸੇ ਸਬੰਧ ਵਿਚ ਹੁਣ ਗੂਗਲ ਨੇ ਆਪਣੇ ਬਲਾਗ ਪੋਸਟ ’ਚ ਜਾਣਕਾਰੀ ਸਾਂਝੀ ਕਰਦੇ ਹੋਏ

ਇਸ ਤਰ੍ਹਾਂ ਕੰਪਿਊਟਰ ਵਿਚ ਦਾਖ਼ਲ ਹੁੰਦਾ ਹੈ ਵਾਇਰਸ

ਜਿ਼ਆਦਾਤਰ ਜਦੋਂ ਵੀ ਅਸੀ ਕੰਪਿਊਟਰ ਤੋਂ ਗੇਮਾਂ ਡਾਊਨਲੋਡ ਕਰਦੇ ਹਾਂ ਤਾਂ ਵਾਇਰਸ ਵੀ ਉਸ ਦੇ ਨਾਲ ਹੀ ਆ ਜਾਂਦਾ ਹੈ ਅਤੇ ਸਾਡੇ ਕੰਪਿਊਟਰ ਦਾ ਬੇੜਾ ਗਰਕ ਹੋ ਜਾਂਦਾ ਹੈ। ਗੇਮਜ਼ ਵਿੱਚ ਇੱਕ ਖ਼ਾਸ ਕਿਸਮ ਦਾ ਮਾਲਵੇਅਰ ਛੁਪਿਆ ਹੁੰਦਾ ਹੈ। ਗ੍ਰੈਂਡ

Trucaller ਦੇ ਫ਼ੀਚਰ ਬਾ-ਕਮਾਲ

ਟਰੂਕਾਲਰ ਬੀਤੇ ਕੁਝ ਸਮੇਂ ਤੋਂ ਲਗਾਤਾਰ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ। ਹੁਣ ਇਹ ਐਪ ਗਰੁੱਪ ਕਾਲਿੰਗ ਤੇ ਇਨਬਾਕਸ ਕਲੀਨਰ ਵਰਗੇ ਕਈ ਉਪਯੋਗੀ ਫੀਚਰ ਦੇ ਰਿਹਾ ਹੈ। Truecaller ਨੇ ਆਪਣੇ ਨਵੇਂ ਅਪਡੇਟ ’ਚ ਗਰੁੱਪ ਵਾਇਸ ਕਾਲਿੰਗ ਦੀ ਸੁਵਿਧਾ ਦਿੱਤੀ ਹੈ

ਸਸਤਾ ਹੋਣ ਕਾਰਨ ਅੱਜ ਹੀ ਸੋਨਾ ਖ਼ਰੀਦਣ ਦਾ ਮੌਕਾ

ਮੁੰਬਈ : ਅੱਜ ਦੇ ਦਿਨ ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ, ਕਿਉਂਕਿ ਕਲ ਦਾ ਪਤਾ ਨਹੀਂ ਕਿ ਸੋਨਾ ਹੋਰ ਮਹਿੰਗਾ ਹੋ ਜਾਵੇ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅੱਜ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਜਾ

WhatsApp ਦੇ ਨੁਕਤੇ ਜਾਣੋ

ਫੇਸਬੁੱਕ ਦੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਇੱਕ ਮਸ਼ਹੂਰ ਵਿਸ਼ੇਸ਼ਤਾ ਵਟਸਐਪ ਸਮੂਹ ਹੈ. ਪਹਿਲਾਂ ਕੋਈ ਵੀ ਜਿਸ ਕੋਲ ਤੁਹਾਡਾ ਨੰਬਰ ਸੇਵ ਹੁੰਦਾ ਸੀ ਉਹ ਤੁਹਾਨੂੰ ਸਮੂਹ ਵਿੱਚ ਸ਼ਾਮਲ ਕਰ ਸਕਦਾ ਹੈ, ਪਰ ਉਪਭੋਗਤਾ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਦੂਸਰੇ ਵਿਅਕਤੀ ਨੂੰ ਸਮੂਹ ਵਿੱਚ ਸ਼ਾਮਲ ਕੀਤੇ ਜਾਣ

ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ

ਆਪਣੇ ਬੈਟਰੀ ਵਾਲੇ ਉਪਕਰਨਾਂ ਦਾ ਇਵੇਂ ਰਖੋ ਖਿਆਲ,ਪੜ੍ਹੋ ਪੁੂਰੀ ਖ਼ਬਰ

ਲੈਪਟਾਪ ਹੋਵੇ ਜਾਂ ਮੋਬਾਈਨ ਇਨ੍ਹਾਂ ਦੀਆਂ ਬੈਟਰੀਆਂ ਸਮੇਂ ਦੇ ਨਾਲ ਕਮਜ਼ੋਰ ਹੁੰਦੀਆਂ ਹਨ। ਫਿਰ ਵੀ ਲੋਕ ਸੋਚਦੇ ਹਨ, ਕੀ ਸਾਡੇ ਵਰਤਣ ਦੇ ਅੰਦਾਜ਼ ਨਾਲ ਭਾਵੇਂ ਥੋੜ੍ਹਾ ਹੀ ਸਹੀ ਇਨ੍ਹਾਂ ਦੀ ਸਿਹਤ ਜਾਂ ਕਾਰਗੁਜ਼ਾਰੀ ਉੱਪਰ ਕੋਈ ਅਸਰ ਪੈਂਦਾ ਹੈ। ਲੈਪਟਾਪਸ ਵਿੱਚ ਜ਼ਿਆਦਾਤਰ ਲੀਥੀਅਮ ਬੈਟਰੀ

Flipkart : ਮੋਬਾਈਲ ਫੋਨ-ਟੀਵੀ, ਏਸੀ ਆਦਿ 'ਤੇ ਭਾਰੀ ਛੋਟ

Flipkart ਫਲਿੱਪਕਾਰਟ 'ਤੇ ਮੋਬਾਈਲ ਫੋਨ, ਸਮਾਰਟ ਟੀਵੀ, ਏਸੀ, ਲੈਪਟਾਪ, ਵੇਅਰਬਲ ਅਤੇ ਹੋਰ ਕਈ ਇਲੈਕਟ੍ਰਾਨਿਕ ਉਪਕਰਣਾਂ 'ਤੇ ਭਾਰੀ ਛੋਟ ਅਤੇ ਆਫਰ ਦਿੱਤੇ ਜਾ ਰਹੇ ਹਨ। ਫਲਿੱਪਕਾਰਟ ਦੀ ਵੈਬਸਾਈਟ ਅਨੁਸਾਰ, ਵੱਡੇ ਸੱਤ ਦਿਨ 13 ਜੂਨ ਤੋਂ ਸ਼ੁਰੂ ਹੋਣਗੇ ਅ

ਸੋਨੇ ਦੀ ਕੀਮਤ ਵਿਚ ਗਿਰਾਵਟ ਦਰਜ

ਨਵੀਂ ਦਿੱਲੀ : ਅੱਜ ਸੋਨੇ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਅਨੁਸਾਰ ਹੁਣ ਦੇਸ਼ ਭਰ ਦੇ ਸਰਾਫਾ ਬਾਜ਼ਾਰਾਂ ਵਿਚ 24 ਕੈਰਟ ਸੋਨੇ ਦੀ ਔਸਤਨ ਕੀਮਤ 138 ਰੁਪਏ ਦੀ ਤੇਜ਼ੀ ਨਾਲ 48843 ਦੇ ਪੱਧਰ ‘ਤੇ ਖੁੱਲ੍ਹ ਕੇ 23211 ਰੁਪਏ ਸਸਤਾ ਹੋ ਕੇ 48750 ਦੇ ਪੱਧਰ’ ਤੇ ਬੰਦ ਹੋਈ। ਇਸ ਦੇ ਨਾਲ ਹੀ ਚਾਂਦੀ 

ਭਾਰਤ ਵਿਚ ਬੰਦ ਹੋ ਸਕਦੇ ਹਨ Facebook, Twitter ਅਤੇ Instagram !

ਨਵੀਂ ਦਿੱਲੀ : ਸੂਤਰਾਂ ਤੋਂ ਇਹ ਖ਼ਬਰ ਆ ਰਹੀ ਹੈ ਕਿ ਭਾਰਤ ਵਿਚ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਸੋਸ਼ਲ ਮੀਡੀਆ ਕੰਪਨੀਆਂ ਬੰਦ ਹੋ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਨੇ ਸਾਰੇ social media ਕੰ

ਸੋਨਾ-ਚਾਂਦੀ ਹੋਇਆ ਮਹਿੰਗਾ

ਨਵੀਂ ਦਿੱਲੀ: ਸੋਨਾ ਨਿਵੇਸ਼ ਲਈ ਇੱਕ ਸੁਰੱਖਿਅਤ ਕੀਮਤੀ ਵਸਤੂ ਹੈ। ਕਿਸੇ ਵੀ ਸੰਕਟ ਵੇਲੇ ਨਿਵੇਸ਼ਕ ਸੋਨੇ ਦੀ ਖ਼ਰੀਦ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਨਿਵੇਸ਼ਕ ਹੁਣ ਸੁਰੱਖਿਅਤ ਨਿਵੇਸ਼ ਲਈ ਸੋਨੇ ਵੱਲ ਜਾ ਰਹੇ ਹਨ, ਜੋ ਆਉਣ ਵਾਲੇ ਮਹੀਨਿਆਂ 'ਚ ਇਸ ਦੀਆਂ ਕੀਮਤਾਂ ਵਿੱਚ

ਭਾਰਤ ਸਰਕਾਰ ਦੀ ਸਕੀਮ ਵਿੱਚ ਖ਼ਰੀਦੋ ਸਸਤਾ Gold

ਨਵੀਂ ਦਿੱਲੀ : ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਕਮਾਈ ਕਰਨ ਦਾ ਇੱਕ ਮੌਕਾ ਦਿਤਾ ਹੈ। ਇਸ ਮੌਕੇ ਤਹਿਤ ਤੁਸੀ ਬੱਸ ਸਸਤਾ Gold ਖ਼ਰੀਦਨਾ ਹੈ ਅਤੇ ਇਹ ਸੋਨਾ ਬਾਂਡ ਦੇ ਰੂਪ ਵਿਚ ਹੋਵੇਗਾ ਅਤੇ ਇਹ ਬਾਂਡਾਂ ਨੂੰ ਬੈਂਕਾਂ, ਸਟਾਕ ਹੋਲਡਿੰਗ ਕਾਰ

ਟੀ ਰਵੀਸ਼ੰਕਰ ਬਣਾਏ ਗਏ ਆਰਬੀਆਈ (RBI) ਦੇ ਡਿਪਟੀ ਗਵਰਨਰ

ਟੀ ਰਵੀਸ਼ੰਕਰ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਡਿਪਟੀ ਗਵਰਨਰ ਬਣਾਇਆ ਗਿਆ ਹੈ। ਉਹ ਕੇਂਦਰੀ ਬੈਂਕ ਦੀ ਕੰਪਨੀ ਇੰਡੀਅਨ ਫ਼ਾਇਨੈਂਸ਼ੀਅਲ ਟੈਕਨਾਲੋਜੀ ਐਂਡ ਅਲਾਈਡ ਸਰਵਿਸਜ਼ ਦੇ ਚੇਅਰਮੈਨ ਸਨ। ਰਵੀਸ਼ੰਕਰ ਆਰਬੀਆਈ ਦੇ ਚਾਰ ਡਿਪਟੀ ਗਵਰਨਰ ਪੱਧਰ ਦੇ ਅਧਿਕਾਰੀਆਂ ਵਿਚੋਂ ਇਕ ਹੋਣਗੇ। ਬੀਪੀ ਕਾਨੂੰਨਗੋ ਦੇ ਦੋ ਅਪ੍ਰੈਲ ਨੂੰ ਸੇਵਾਮੁਕਤ ਹੋਣ ਦੇ ਬਾਅਦ ਤੋਂ ਡਿਪਟੀ ਗਵਰਨਰ ਦਾ ਚੌਥਾ ਅਹੁਦਾ ਖ਼ਾਲੀ ਸੀ। 

ਅਮਰੀਕ ਸਿੰਘ ਆਲੀਵਾਲ ਸ਼ੂਗਰਫੈਡ ਦੇ ਮੁੜ ਚੇਅਰਮੈਨ ਨਿਯੁਕਤ

ਪੰਜਾਬ ਸਰਕਾਰ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਸ. ਅਮਰੀਕ ਸਿੰਘ ਆਲੀਵਾਲ ਨੂੰ ਸ਼ੂਗਰਫੈਡ ਦਾ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਹਿਕਾਰਤਾ ਵਿਭਾਗ ਵੱਲੋਂ ਇਸ ਸਬੰਧੀ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਨਵੇਂ ਨਿਯੁਕਤ ਹੋਏ ਚੇਅਰਮੈਨ ਸ. ਆਲੀਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਨੇਤਾ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ ਜਿਨ੍ਹਾਂ ਦੇ ਤਜ਼ਰਬੇ ਦਾ ਸ਼ੂਗਰਫੈਡ ਨੂੰ ਸਿੱਧਾ ਫਾਇਦਾ ਹੋਵੇਗਾ।

ਮੁਥੂਟ ਫ਼ਾਇਨਾਂਸ ਦੇ ਚੇਅਰਮੈਨ ਦੀ ਪੌੜੀਆਂ ਤੋਂ ਡਿੱਗਣ ਕਾਰਨ ਹੋਈ ਮੌਤ

ਹੁਆਵੇਈ ਦਾ ਫ਼ੋਲਡੇਬਲ ਸਮਾਰਟਫ਼ੋਨ ਮੇਟ ਐਕਸ 2 ਲਾਂਚ

ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਮੋਹਾਲੀ ਦਾ ਸਰਬਪੱਖੀ ਵਿਕਾਸ ਹੋਇਆ- ਪ੍ਰੋ ਚੰਦੂਮਾਜਰਾ

ਮੋਹਾਲੀ ਵਿੱਚ ਵਪਾਰੀਆਂ ਵਲੋਂ ਲਾਕਡਾਊਨ ਦੇ ਹੁਕਮਾਂ ਵਿਰੁੱਧ ਬਗ਼ਾਵਤ

ਮੋਹਾਲੀ ਵਿੱਚ ਵਪਾਰੀਆਂ ਵਲੋਂ ਲਾਕਡਾਊਨ ਦੇ ਹੁਕਮਾਂ ਵਿਰੁੱਧ ਬਗ਼ਾਵਤ

ਢੱਡਰੀਆਂ ਵਾਲੇ ਬਾਰੇ ਅਕਾਲ ਤਖ਼ਤ ਵਲੋਂ ਕਰਾਈ ਜਾਂਚ ਮੁਕੰਮਲ

ਐਨਆਰਆਈਜ਼ ਦੇ ਪਾਸਪੋਰਟ ਵੰਡਣ ਲਈ ਨੋਡਲ ਅਫਸਰ ਨਿਯੁਕਤ

ਸ਼ਰਾਬ ਕਾਂਡ ਖ਼ਿਲਾਫ਼ ‘ਆਪ’ ਦਾ ਧਰਨਾ ਜਾਰੀ

ਕਰੋਨਾਵਾਇਰਸ: ਬਠਿੰਡਾ ਵਿਚ 41 ਨਵੇਂ ਕੇਸ

ਭਾਰਤੀ-ਅਮਰੀਕੀਆਂ ਨੂੰ ਖਿੱਚਣ ਲਈ ਟਰੰਪ ਵੱਲੋਂ ਵੀਡੀਓ ਜਾਰੀ

ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਲਈ ਡਟੀਆਂ ਰਹਿਣ ਸਿਆਸੀ ਧਿਰਾਂ: ਚਿਦੰਬਰਮ