Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Social

ਕਵਿਤਾ

May 21, 2025 03:30 PM
SehajTimes
ਕਵਿਤਾ
  ਪਤਾ ਨਹੀਂ 
 
ਦਿਲ ਕਰੇ ਮੇਰਾ,ਕਰਾਂ ਫੋਨ ਉਸਨੂੰ,
ਲੱਗਦਾ ਡਰ ਰਹਿੰਦਾ,
ਕਿਤੇ ਬਣਾ ਨਾ ਦੇਵੇ ਪਹਾੜ ਰਾਈ ਦਾ।
ਨਾ ਕਰ ਦੇਵੇ  ਕਦੇ ਉਹ,
ਮਜ਼ਬੂਰ ਮਰਨ ਲਈ,
ਲਾਏ ਇਲਜ਼ਾਮ ਪੱਲਾ ਫੜ੍ਹ ਬੁਰਾਈ ਦਾ।
 
ਦੇਖਾਂ ਫੋਟੋ ਗੈਲਰੀ ਵਿਚੋਂ,
ਕਦੇ ਦੇਖਾਂ ਈ ਮੇਲ ਖੋਲ੍ਹ ਕੇ।
ਲਿਖ ਗਾ ਦਿਲ ਹੋਲਾ ਕਰਦਾ,
ਨਾ ਪੁੱਛ ਦੱਸ ਸਕਦਾ ਬੋਲ ਕੇ।
 
ਚੱਲੋ ਮੰਨਿਆ ਕਿ ਮਜ਼ਬੂਰੀ ਮੇਰੀ,
ਜਾਂ ਖਾਵੇ ਕਦੇ ਕਦੇ ਡਰ ਹਰ ਹਾਲ ਮੈਨੂੰ।
ਲੈ ਨੰਬਰ ਕਿਸੇ ਤੋਂ ਜਾਂ ਆਈ ਡੀ ਮੇਰੀ ਖੋਲ੍ਹ ਕੇ,
ਓ ਤਾਂ ਕਰ ਸਕਦੀ ਸੀ ਕਾਲ ਮੈਨੂੰ।
 
ਨਾ ਪੁੱਛਦੀ ਕਦੇ ਹਾਲ ਮੇਰਾ,
ਨਾ ਅਤਾ ਪਤਾ ਸਹੇਲੀ ਆਪਣੀ ਦਾ ਦੱਸਦੀ ਐ।
ਅਸੀਂ ਰੁੱਲਦੇ ਫਿਰਦੇ ਵਿੱਚ ਜਹਾਨ ਸੁਣ ਸੰਗਰੂਰਵੀ,
ਪਤਾ ਨਹੀਂ ਉਹ ਕਿੱਥੇ ਹੱਸਦੀ ਵੱਸਦੀ ਐ।
 
 ✍️ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
 
 
 
 
 
 
 

Have something to say? Post your comment