Sunday, May 19, 2024

NaibSingh

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਹਾਦਸੇ ਵਿਚ ਲਾਪ੍ਰਵਾਹੀ ਵਰਤਣ ਵਾਲਿਆਂ 'ਤੇ ਹੋਵੇਗੀ ਸਖਤ ਕਾਰਵਾਈ - ਨਾਇਬ ਸਿੰਘ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

ਹਰਿਆਣਾ ਤੋਂ ਲੋਕਸਭਾ ਦੀ ਸਾਰੀ ਸੀਟਾਂ 'ਤੇ ਖਿਲੇਗਾ ਕਮਲ, ਜਨਤਾ ਮਨ ਬਣਾ ਚੁੱਕੀ - ਨਾਇਬ ਸਿੰਘ

ਨਰਮਾ ਫਸਲ ਦੇ ਖਰਾਬੇ ਦੇ 87.95 ਕਰੋੜ ਰੁਪਏ ਕੀਤੇ ਜਾਰੀ : ਮੁੱਖ ਮੰਤਰੀ ਨਾਇਬ ਸਿੰਘ

ਸੂਬੇ ਦੇ 33483 ਕਿਸਾਨਾਂ ਨੂੰ ਮਿਲਿਆ ਮੁਆਵਜਾ ਦਾ ਲਾਭ - ਮੁੱਖ ਮੰਤਰੀ

ਸੀਐਮ ਐਲਾਨਾਂ ਨੂੰ ਤੈਅ ਸਮੇਂ ਵਿਚ ਕੀਤਾ ਜਾਵੇਗਾ ਪੂਰਾ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬਾ ਸਰਕਾਰ ਵੱਲੋਂ ਚਾਲੂ ਕੀਤੀ ਗਈ ਭਲਾਈਕਾਰੀ ਯੋਜਨਾਵਾਂ ਨੁੰ ਬਦਸਤੂਰ ਜਾਰੀ ਰੱਖਿਆ ਜਾਵੇਗਾ ਅਤੇ ਕਾਰਜ ਵਿਚ ਪੂਰੀ ਪਾਰਦਰਸ਼ਿਤਾ ਵਰਤੀ ਜਾਵੇਗੀ।

ਵਾਂਝੇ ਸਮਾਜ ਦੀ ਮਹਿਲਾਵਾਂ ਤੇ ਪੁਰਸ਼ਾਂ ਦੇ ਆਰਥਕ ਉਥਾਨ ਲਈ ਸੂਰਜ ਪੋਰਟਲ ਹੋਵੋਗਾ ਕਾਰਗਰ ਸਾਬਤ : ਮੁੱਖ ਮੰਤਰੀ ਨਾਇਬ ਸਿੰਘ

ਮੁੱਖ ਮੰਤਰੀ ਨੇ ਪੰਜ ਸੀਵਰਮੈਨ ਨੂੰ ਨਮਸਤੇ ਆਈਡੀ ਅਤੇ ਆਯੂਸ਼ਮਾਨ ਕਾਰਡ ਸੌਂਪ ਕੇ ਦਿੱਤੀ ਵਧਾਈ

ਕਰਨਾਲ ਹੀ ਰਹੇਗੀ ਸੀਐਮ ਸਿਟੀ, ਮੁੱਖ ਮੰਤਰੀ ਨਾਇਬ ਸਿੰਘ ਦੇ ਲਈ ਮਨੋਹਰ ਲਾਲ ਨੇ ਕਰਨਾਲ ਵਿਧਾਨਸਭਾ ਤੋਂ ਦਿੱਤਾ ਤਿਆਗ ਪੱਤਰ

ਅੰਤੋਂਦੇਯ ਦੇ ਸੰਕਲਪ ਦੇ ਨਾਲ ਆਖੀਰੀ ਸਾਹ ਤਕ ਹਰਿਆਣਾ ਦੀ ਜਨਤਾ ਦੀ ਸੇਵਾ ਕਰਦਾ ਰਹੁੰਗਾ - ਮਨੋਹਰ ਲਾਲ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਮੰਤਰੀ ਪਰਿਸ਼ਦ ਨੇ ਵਿਧਾਨਸਭਾ ਵਿਚ ਪ੍ਰਾਪਤ ਕੀਤਾ ਵਿਸ਼ਵਾਸ ਮੱਤ

ਸਦਨ ਵਿਚ ਧਵਨੀ ਮੱਤ ਨਾਲ ਪਾਸ ਹੋਇਆ ਵਿਸ਼ਵਾਸ ਪ੍ਰਸਤਾਵ