ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕਿਸ਼ਾਊ ਬੰਨ੍ਹ ਤੇ ਕਈ ਮਹਤੱਵਪੂਰਣ ਵਿਸ਼ਿਆਂ ਨੂੰ ਲੈ ਕੇ ਹੋਈ ਚਰਚਾ
ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿੱਚ ਇੱਕ ਭਾਰਤ ਸ਼੍ਰੇਸ਼ਠ ਭਾਰਤ ਅੰਤਰ-ਰਾਜੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ -2025 ਦੇ ਸਮਾਪਨ ਸਮਾਰੋਹ ਨੂੰ ਕੀਤਾ ਸੰਬੋਧਿਤ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੋਨੀਪਤ ਪਹੁੰਚ ਕੇ ਆਪਣੇ ਓਐਸਡੀ ਸ੍ਰੀ ਵੀਰੇਂਦਰ ਖਾਲਸਾ ਦੇ ਭਤੀਜ ਅਤੇ ਸ੍ਰੀ ਜੈਦੇਵ ਦਈਯਾ ਦੇ ਸੁਪੁੱਤਰ ਪੀ੍ਰਤ ਦਈਯਾ ( ਉਮਰ-22 ਸਾਲ) ਦੇ ਨਿਧਨ 'ਤੇ ਡੂੰਗਾ ਦੁੱਖ ਵਿਅਕਤ ਕੀਤਾ।
ਮਕਾਨਾਂ ਦੇ ਉੱਪਰ ਤੋਂ ਲੰਘ ਰਹੀ ਹਾਈਟੇਸ਼ਨ ਤਾਰਾਂ ਨੂੰ 3 ਕਰੋੜ ਰੁਪਏ ਦੇ ਸਰਕਾਰੀ ਖਰਚ 'ਤੇ ਹਟਾਇਆ ਜਾਵੇਗਾ।
26-27 ਜੁਲਾਈ ਨੂੰ ਸੀਈਟੀ ਪ੍ਰੀਖਿਆ ਲਈ ਕੀਤੇ ਗਏ ਹਨ ਸਾਰੇ ਜਰੂਰੀ ਪ੍ਰਬੰਧ, ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਲਈ ਬੱਸਾਂ ਦੀ ਵਿਵਸਥਾ
ਮੁੱਖ ਮੰਤਰੀ ਨੇ ਬਾਡੜਾ ਵਿਧਾਨਸਭਾ ਖੇਤਰ ਦੇ ਝੋਝੂਕਲਾਂ ਵਿੱਚ ਅਮਰ ਸ਼ਹੀਦ ਅਰਵਿੰਦ ਸਾਂਗਵਾਨ ਦੀ ਪ੍ਰਤਿਮਾ ਦਾ ਕੀਤਾ ਉਦਘਾਟਨ
ਸਕਾਰਾਤਮਕ ਮਾਹੌਲ ਵਿੱਚ ਹੋਈ ਗਲਬਾਤ
ਦੇਸ਼ ਦੀ ਵੰਡ ਵਿੱਚ ਆਪਣੀ ਜਾਨ ਗਵਾਉਣ ਵਾਲੇ ਜਾਣੇ-ਅਣਜਾਣੇ ਲੋਕਾਂ ਦੀ ਯਾਦ ਵਿੱਚ ਮਨਾਇਆ ਜਾਵੇਗਾ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ
ਅੰਤਰ-ਰਾਜੀ ਸੜਕਾਂ ਨੂੰ ਪ੍ਰਾਥਮਿਕਤਾ ਨਾਲ ਮਜਬੂਤ ਕਰਨ ਦੇ ਦਿੱਤੇ ਨਿਰਦੇਸ਼
ਮੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਗੁਰੂਗ੍ਰਾਮ ਦੇ ਲੋਕਨਿਰਮਾਣ ਰੇਸਟ ਹਾਊਸ ਵਿੱਚ ਜ਼ਿਲ੍ਹੇ ਦੇ ਵਿਕਾਸ ਲਈ 188 ਕਰੋੜ ਰੁਪਏ ਤੋਂ ਵੱਧ ਦੀ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਕਿਹਾ, ਜਨਭਾਵਨਾਵਾਂ ਦਾ ਸਨਮਾਨ ਕਰਦੀ ਹੈ ਹਰਿਆਣਾ ਸਰਕਾਰ, ਮਾਣਯੋਗ ਸੁਪਰੀਮ ਕੋਰਟ ਦੀ ਅਪੀਲ ਕਰੇਗੀ ਤਾਲਮੇਲ ਕਮੇਟੀ
ਐਚਏਡੀਸੀ ਨੂੰ ਵਿਕਾਸਾਤਮਕ ਕੰਮਾਂ ਵਿੱਚ ਤੇਜੀ ਲਿਆਉਣ ਦੇ ਦਿੱਤੇ ਨਿਰਦੇਸ਼
ਇੱਕ ਪੇੜ ਮਾਂ ਦੇ ਨਾਮ ਦੇ ਤਹਿਤ ਲਗਾਈ ਤ੍ਰਿਵੇਣੀ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਗੁਜਰਾਤ ਦੇ ਗਾਂਧੀਨਗਰ ਪਹੁੰਚ ਕੇ ਸਾਬਕਾ ਮੁੱਖ ਮੰਤਰੀ ਸ੍ਰੀ ਵਿਜੈ ਰੂਪਾਣੀ ਦੇ ਅਚਾਨਕ ਦੇਹਾਂਤ 'ਤੇ ਡੂੰਘਾ ਦੁੱਖ ਜਤਾਇਆ ਅਤੇ ਪਰਿਵਾਰ ਨੂੰ ਦਿਲਾਸਾ ਦਿੱਤੀ।
ਅਪਰਾਧ ਦੇ ਵਿਰੁੱਧ ਜੀਰੋ ਟੋਲਰੇਂਸ ਨੀਤੀ 'ਤੇ ਵਿਸ਼ੇਸ਼ ਜੋਰ
ਪੰਚਕੂਲਾ ਵਿੱਚ ਅਖਿਲ ਭਾਰਤੀ ਮੇਅਰ ਕਾਰਜਕਾਰੀ ਪਰਿਸ਼ਦ ਦੀ 115ਵੀਂ ਮੀਟਿੰਗ ਦਾ ਪ੍ਰਬੰਧ
ਰਾਜਪਾਲ ਤੇ ਮੁੱਖ ਮੰਤਰੀ ਨੇ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਤਹਿਤ ਰਾਜਭਵਨ ਵਿੱਚ ਕੀਤਾ ਪੌਧਾਰੋਪਣ
ਸਰਕਾਰ ਦੀ ਯੋਜਨਾਵਾਂ ਨਾਲ ਜਨਤਾ ਨੂੰ ਮਿਲ ਰਿਹਾ ਲਾਭ
ਕੁਰੂਕਸ਼ੇਤਰ ਵਿੱਚ ਕੌਮਾਂਤਰੀ ਯੋਗ ਦਿਵਸ ਦਾ ਪੋ੍ਰਗਰਾਮ ਹੋਵੇਗਾ ਇਤਿਹਾਸਕ ਅਤੇ ਸ਼ਾਨਦਾਰ
ਪਿੰਡਵਾਸੀਆਂ ਨਾਲ ਸੰਵਾਦ ਕਰ ਜਾਣਿਆ ਉਨ੍ਹਾਂ ਦਾ ਹਾਲਚਾਲ
ਕੁਦਰਤੀ ਅਤੇ ਜੈਵਿਕ ਖੇਤੀ ਤੋਂ ਉਤਪਾਦਿਤ ਅਨਾਜ ਅਤੇ ਫੱਲ, ਸਬਜੀਆਂ ਲਈ ਗੁਰੂਗ੍ਰਾਮ ਅਤੇ ਹਿਸਾਰ ਵਿੱਚ ਵੀ ਸਥਾਪਿਤ ਹੋਵੇਗੀ ਕੁਦਰਤੀ ਅਤੇ ਜੈਵਿਕ ਮੰਡੀਆਂ
ਹਰਿਆਣਾ ਬਣਾ ਕੌਮੀ ਅਤੇ ਕੌਮਾਂਤਰੀ ਨਿਵੇਸ਼ਕਾਂ ਦੀ ਪਹਿਲੀ ਪਸੰਦ
ਸੂਬੇ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਦਾ 350ਵਾਂ ਸਾਲ ਵੱਡਾ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਵੇਗਾ
ਸੂਬੇ ਵਿੱਚ ਕਿਸੇ ਇੱਕ ਵੱਡੇ ਪਾਰਕ ਦਾ ਨਾਮ ਭਗਵਾਨ ਪਰਸ਼ੂਰਾਮ ਦੇ ਨਾਮ 'ਤੇ ਰੱਖਿਆ ਜਾਵੇਗਾ
ਹਾਦਸੇ ਵਿੱਚ ਮੌਤ ਹੋਣ 'ਤੇ ਆਯੁਸ਼ ਯੌਗ ਸਹਾਇਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ
ਮੁੱਖ ਸਕੱਤਰ 10 ਜੂਨ ਨੂੰ ਪ੍ਰਗਤੀ ਦੀ ਕਰਣਗੇ ਸਮੀਖਿਆ, ਲਾਪ੍ਰਵਾਹੀ ਲਈ ਸਬੰਧਿਤ ਅਧਿਕਾਰੀ ਹੋਣਗੇ ਜਿਮੇਵਾਰ
ਮੁੱਖ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਸੇਨਾ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ, ਸੇਨਾ ਕਮਾਂਡਰ ਨੇ ਆਪ੍ਰੇਸ਼ਨ ਦੌਰਾਨ ਨਾਗਰਿਕ-ਸੇਨਾ ਦੇ ਸਹਿਯੋਗ ਲਈ ਸੂਬਾ ਸਰਕਾਰ ਦਾ ਪ੍ਰਗਟਾਇਆ ਧੰਨਵਾਦ
ਹਰਿਆਣਾ ਨੂੰ ''ਜੀਰੋ ਅਪਰਾਧ'' ਵਾਲਾ ਸੂਬਾ ਬਨਾਉਣਾ ਸਾਡਾ ਟੀਚਾ - ਮੁੱਖ ਮੰਤਰੀ
ਸਿਖਿਆ ਤੇ ਸਮਾਜਿਕ ਵਿਕਾਸ 'ਤੇ ਹੋਈ ਚਰਚਾ
ਮੁੱਖ ਮੰਤਰੀ ਨੇ ਚਾਰਟਰਡ ਅਕਾਊਂਟੇਂਟਸ ਦੇ ਨਾਲ ਮਹਤੱਵਪੂਰਣ ਮੁੱਦਿਆਂ 'ਤੇ ਕੀਤੀ ਚਰਚਾ
ਪਾਣੀ ਇੱਕ ਕੁਦਰਤੀ ਸਰੋਤ ਅਤੇ ਦੇਸ਼ ਦੀ ਧਰੋਹਰ ਹੈ
ਹਰਿਆਣਾ ਦਾ ਮੁਖੀਆ ਹੋਣ ਦੇ ਨਾਤੇ ਗਾਰੰਟੀ ਦਿੰਦਾ ਹਾਂ, ਜੇਕਰ ਪੰਜਾਬ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਜਰੂਰਤ ਪੈਂਦੀ ਹੈ ਤਾਂ ਅਸੀਂ ਆਪਣੀ ਜਮੀਨ ਦਾ ਪਾਣੀ ਪੰਜਾਬ ਨੂੰ ਦਵਾਂਗੇ - ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਦਿੱਤੇ ਸਪਸ਼ਟ ਨਿਰਦੇਸ਼, ਰਾਜ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਬੀਡ ਮਥਾਨਾ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰ ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਨੇ 36ਵੇਂ ਕੌਮਾਂਤਰੀ ਵਿਧਾਈ ਡਰਾਫਟਿੰਗ ਸਿਖਲਾਈ ਪ੍ਰੋਗਰਾਮ ਦੇ ਪ੍ਰਤੀਭਾਗੀਆਂ ਨੂੰ ਕੀਤਾ ਸੰਬੋਧਿਤ
ਪ੍ਰਾਈਵੇਟ ਸਕੂਲਾਂ ਵਿੱਚ ਪੜਣ ਵਾਲੇ ਵਿਦਿਆਰਥੀ ਕਿਸੇ ਵੀ ਬੁੱਕ ਸ਼ਾਪ ਤੋਂ ਖਰੀਦ ਸਕਦੇ ਹਨ ਆਪਣੀ ਕਿਤਾਬਾਂ, ਇੱਕ ਬੁੱਕ ਸ਼ਾਪ ਤੋਂ ਖਰੀਦਣ ਦੀ ਪਾਬੰਦੀ ਨਹੀਂ
ਹਰਿਆਣਾ ਦੇ ਮੁੱਖ ਮੰਤਰੀ ਨੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਕੇਂਦਰ ਤੋਂ 10 ਖੇਤੀਬਾੜੀ ਸਮੱਗਰੀਆਂ 'ਤੇ ਮੁੱਖ ਮੰਤਰੀ ਨੇ ਜੀਐਸਟੀ ਵਿਚ ਛੋਟ ਦੀ ਮੰਗ
ਮਧੂਬਨ ਪੁਲਿਸ ਅਕਾਦਮੀ ਵਿਚ 73ਵੀਂ ਅਖਿਲ ਭਾਂਰਤੀ ਪੁਲਿਸ ਵਾਲੀਬਾਲ ਸਮੂਹ 2024-25 ਦੇ ਸਮਾਪਨ ਮੌਕੇ 'ਤੇ ਮੁੱਖ ਮੰਤਰੀ ਨੇ ਕੀਤੀ ਸ਼ਿਰਕਤ
ਅਗਾਮੀ ਬਜਟ ਨੂੰ ਲੈ ਕੇ ਕੀਤੀ ਕੰਸਲਟੇਸ਼ਨ ਮੀਟਿੰਗ