ਭਾਈ ਜਸਵੰਤ ਸਿੰਘ ਖਾਲੜਾ ਜੀ, ਜਿਹੜੇ ਉਸ ਦੌਰ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਖੁਦ ਭਾਰੀ ਤਸ਼ੱਦਦ ਦਾ ਸ਼ਿਕਾਰ ਹੋਏ, ਉਨ੍ਹਾਂ ਦੇ ਜੀਵਨ 'ਤੇ ਅਦਾਕਾਰ ਦਲਜੀਤ ਵੱਲੋਂ ਬਣਾਈ ਗਈ ਫ਼ਿਲਮ ਭਾਵੇਂ ਰਿਲੀਜ਼ ਦੇ 24 ਘੰਟਿਆਂ ਦੇ ਅੰਦਰ ਹੀ ਬੈਨ ਕਰ ਦਿੱਤੀ ਗਈ ਸੀ, ਪਰ ਅੱਜ ਵੀ ਪਿੰਡ-ਪਿੰਡ ਵਿੱਚ ਸਕਰੀਨਾਂ ਲਗਾ ਕੇ ਇਹ ਫ਼ਿਲਮ ਲੋਕਾਂ ਵੱਲੋਂ ਦੇਖੀ ਜਾ ਰਹੀ ਹੈ।