ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਹੋਈ ਕੈਬੀਨੇਟ ਦੀ ਮੀਟਿੰਗ ਵਿੱਚ ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਗਰੁੱਪ ਬੀ ਸੇਵਾ ਨਿਯਮ, 1997 ਵਿੱਚ ਪ੍ਰਮੁੱਖ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ, ਤਾਂ ਜੋ ਇੰਨ੍ਹਾਂ ਨੂੰ ਮੌਜੂਦਾ ਪ੍ਰਸਾਸ਼ਨਿਕ ਅਤੇ ਭਰਤੀ ਜਰੂਰਤਾਂ ਅਨੁਰੂਪ ਬਣਾਇਆ ਜਾ ਸਕੇ।