Sunday, February 05, 2023
BREAKING NEWS
ਸੂਬੇ ਵਿੱਚ ਆਵਾਜਾਈ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਤੀਬਰ ਜੁਆਇੰਟ ਟ੍ਰੈਫਿਕ ਚੈਕਿੰਗ ਮੁਹਿੰਮ ਅਰੰਭੀ ਜਾਵੇ : ਲਾਲਜੀਤ ਸਿੰਘ ਭੁੱਲਰਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਵਿਚ ਹੋਏ ਗਬਨ ਦੇ ਕੇਸ ਵਿਚ ਭਗੌੜੇ ਚਲ ਰਹੇ ਇਕ ਹੋਰ ਦੋਸ਼ੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰਮੀਤ ਹੇਅਰ ਵੱਲੋਂ ਖਿਡਾਰੀਆਂ ਦੀ ਮੈਸ ਦੀ ਅਚਨਚੇਤੀ ਚੈਕਿੰਗਮੈਸ: ਡੀ.ਸੀ. ਓਵਰਸਿਸ ਅਤੇ ਜੇ.ਐਮ. ਇੰਟਰਪਰਾਇਸਿਜ਼ ਫਰਮਾਂ ਦੇ ਲਾਇਸੈਸ 90 ਦਿਨਾਂ ਲਈ ਮੁਅੱਤਲਗਣਤੰਤਰ ਦਿਵਸ ਮੌਕੇ ਵਾਤਾਵਰਣ ਸੇਵੀ ਹੋਏ ਸਨਮਾਨਿਤਪੰਜਾਬ ਪੁਲਿਸ ਦੀ ਏਜੀਟੀਐਫ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਕੀਤਾ ਗ੍ਰਿਫਤਾਰਅਮਨ ਅਰੋੜਾ ਵੱਲੋਂ ਗਣਤੰਤਰ ਦਿਵਸ ਮੌਕੇ ਮੋਹਾਲੀ ਲਈ 5000 ਈ.ਡਬਲਿਊ.ਐਸ. ਫਲੈਟਾਂ ਦਾ ਐਲਾਨਅਨਮੋਲ ਗਗਨ ਮਾਨ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨਭਾਰਤ ਜੌੜੋ ਯਾਤਰਾ ਦੌਰਾਨ ਪੰਜਾਬ 'ਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਪੰਜਾਬ ਨਾਲ ਕੀਤੇ ਗਾਏ ਧੱਕਿਆ ਦਾ ਜਵਾਬ ਦੇਵੇ : ਪ੍ਰੋ. ਬਡੂੰਗਰਪੰਜਾਬ ਵਿੱਚ 300 ਮੈਗਾਵਾਟ ਦੇ ਕੈਨਾਲ ਟਾਪ ਅਤੇ ਫਲੋਟਿੰਗ ਸੋਲਰ ਪਾਵਰ ਪ੍ਰਾਜੈਕਟ ਲਗਾਉਣ ਦਾ ਫ਼ੈਸਲਾ

pakistan

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ’ਤੇ ਲੰਡਨ ਵਿਚ ਹਮਲਾ

ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ’ਤੇ ਹਮਲਾ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ‘ਭਾਸਕਰ’ ਤੋਂ ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨਵਾਜ ਸ਼ਰੀਫ਼ ਦੇ ਦਫ਼ਤਰ ਦੇ ਸਾਹਮਣੇ ਉਨ੍ਹਾਂ ਉਪਰ ਫ਼ੋਨ ਸੁੱਟ ਕੇ ਹਮਲਾ ਕੀਤਾ ਹੈ।

ਪਾਕਿਸਤਾਨ ਵਿਚ ਬੱਸ ਹਾਦਸਾ, 30 ਮੌਤਾਂ, ਕਈ ਜ਼ਖ਼ਮੀ

ਇਮਰਾਨ ਖ਼ਾਨ ਨੇ ਖ਼ੁਦ ਨੂੰ ਦਸਿਆ ਕਸ਼ਮੀਰੀਆਂ ਦਾ ਬ੍ਰਾਂਡ ਅੰਬੈਸਡਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਵਿਚ ਆਰ.ਐਸ.ਐਸ. ਵਿਰੁਧ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਕਸ਼ਮੀਰੀਆਂ ਦੇ ਬ੍ਰਾਂਡ ਅੰਬੈਸਡਰ ਹਨ। ਉਹ ਪਾਕਿ ਅਕਯੂਪਡ ਕਸ਼ਮੀਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਛਲੇ ਦੋ ਦਿਨ ਵਿਚ ਸੰਘ ਦੇ ਵਿਰੁਧ ਸਖ਼ਤ ਲਹਿਜੇ ਵਿਚ ਬਿਆਨ ਦਾਗ਼ੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਸੰਘ ਦੀ ਵਿਚਾਰਧਾਰਾ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਹੈ।

ਕ੍ਰਿਕਟ T20 ਦੇ ਗਰੁੱਪਾਂ ਦਾ ਐਲਾਨ

ਨਵੀਂ ਦਿੱਲੀ : ICC ਨੇ 17 ਅਕਤੂਬਰ ਤੋਂ 14 ਨਵੰਬਰ ਤਕ ਯੂਏਈ)ਤੇ ਓਮਾਨ ਵਿਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਪੂਲ ਐਲਾਨ ਦਿੱਤੇ ਹਨ ਜਿਸ ਤਹਿਤ ਵਨ ਡੇ ਵਿਸ਼ਵ ਕੱਪ 2019 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ

ਟੀ-20 ਵਿਚ 5 ਸਾਲ ਬਾਅਦ ਭਿੜਨਗੇ ਭਾਰਤ-ਪਾਕਿਸਤਾਨ

ਪਾਕਿਸਤਾਨ ਵਿਚ 9 ਚੀਨੀ ਇੰਜਨੀਅਰਾਂ ਦੀ ਹਤਿਆ ਤੋਂ ਭੜਕਿਆ ਚੀਨ, ਕਿਹਾ-ਸਖ਼ਤ ਕਾਰਵਾਈ ਕਰੇ ਇਮਰਾਨ ਸਰਕਾਰ

ਹਿੰਦਕੋ ਭਾਸ਼ਾ ਸੀ ਦਲੀਪ ਕੁਮਾਰ ਦੀ ਮਾਤਭਾਸ਼ਾ, ਉਹ ਭਾਸ਼ਾ ਬੋਲਣ ਵਾਲਿਆਂ ਨੂੰ ਲੱਭਦੇ ਰਹਿੰਦੇ ਸਨ

ਮੁੱਖ ਮੰਤਰੀ ਦੇ ਦਖ਼ਲ ਮਗਰੋਂ ਬਲਾਤਕਾਰ ਪੀੜਤਾ ਨੂੰ ਮਿਲਿਆ ਇਨਸਾਫ਼

ਲਾਹੌਰ : ਇਕ ਕੁੜੀ ਆਪਣੇ ਪਿਤਾ ਦੀ ਸਸਕਾਰ ਵਿੱਚ ਸ਼ਾਮਲ ਹੋਣ ਲਈ ਇੰਗਲੈਂਡ ਤੋਂ ਲਾਹੌਰ ਆਈ ਸੀ। ਜਿਸ ਨਾਲ ਉਸ ਸਮੇਂ ਇਹ ਘਟੀਆ ਹਰਕਤ ਕੀਤੀ । ਪੁਲਿਸ ਪਹਿਲਾਂ ਪੀੜਤ ਕੁੜੀ ਦੀ ਸ਼ਿਕਾਇਤ ਤੱਕ ਸੁਣਨ ਨੂੰ ਤਿਆਰ ਤੱਕ ਨਹੀਂ ਸੀ। ਪੀੜਤ ਲੜ

ਇਸਲਾਮਾਬਾਦ ਵਿਚ ਭਾਰਤੀ ਸਫ਼ਾਰਤਖ਼ਾਨੇ ਉਪਰ ਦਿਸਿਆ ਡਰੋਨ

ਪਾਕਿਸਤਾਨ : ਫ਼ੌਜ ਨੂੰ ਨਿਸ਼ਾਨਾ ਬਣਾ ਕੇ ਕੀਤਾ ਧਮਾਕਾ

ਕਰਾਚੀ: ਬੀਤੇ ਦਿਨ ਸ਼ਾਮ ਨੂੰ ਜਿਸ ਵਕਤ ਪਾਕਿਸਤਾਨ ਫ਼ੌਜ ਦੀਆਂ ਗੱਡੀਆਂ ਦਾ ਕਾਫ਼ਲਾ ਜਾ ਰਿਹਾ ਸੀ ਤਾਂ ਸੜਕ ਕੰਢੇ ਇਕ ਮੋਟਰਸਾਈਕਲ ਵਿਚ ਧਮਾਕਾ ਹੋ ਗਿਆ। ਇਥੇ ਇਹ ਵੀ ਦਸ ਦਈਏ ਕਿ ਹਾਲ ਹੀ ਦੇ ਦਿਨਾਂ ਵਿਚ ਅੱਤਵਾਦੀਆਂ ਅਤੇ ਵੱ

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਹੰਗਾਮਾ

ਇਸਲਾਮਾਬਾਦ : ਇਹ ਪਹਿਲੀ ਵਾਰ ਨਹੀਂ ਕਿ ਪਾਕਿਸਤਾਨ ਦੀ ਅਸੈਂਬਲੀ ਵਿਚ ਰੌਲਾ ਪਿਆ ਹੋਵੇ, ਅਜਿਹਾ ਹੁੰਦਾ ਹੀ ਰਹਿੰਦਾ ਹੈ ਪਰ ਇਸ ਵਾਰ ਕੁੱਝ ਜਿ਼ਆਦਾ ਹੀ ਖਪ-ਖਾਨਾ ਪੈ ਗਿਆ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿ

ਪਾਕਿਸਤਾਨ ਵਿਚ ਤਿੰਨ ਸਾਲਾਂ ਵਿਚ ਵੱਧ ਗਏ ਤਿੰਨ ਲੱਖ ਗਧੇ, ਚੀਨ ਨੂੰ ਭੇਜਣ ਦੀ ਤਿਆਰੀ

ਪਾਕਿਸਤਾਨ ਜੇਲ੍ਹ 'ਚ ਬੰਦ ਕੁਲਭੂਸ਼ਣ ਜਾਧਵ ਨੂੰ ਮਿਲੀ ਇਹ ਛੂਟ

ਇਸਲਾਮਾਬਾਦ: ਮਾਰਚ 2016 ਵਿੱਚ ਸਾਬਕਾ ਜਲ ਸੈਨਾ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਜਾਸੂਸ ਕਰਾਰ ਦਿੰਦਿਆਂ ਪਾਕਿਸਤਾਨ ਦੀ ਫ਼ੌਜੀ ਅਦਾਲਤ ਵਿੱਚ ਕੋਰਟ ਮਾਰਸ਼ਲ ਕਰ ਸਜ਼ਾ-ਏ-ਮੌਤ ਦਾ ਹੁਕਮ ਸੁਣਾਇਆ ਗਿਆ ਸੀ। ਹੁਣ ਪਾਕਿਸਤਾਨ ਨੈਸ਼ਨਲ ਅਸੈਂਬਲੀ ਨੇ ਵੀਰਵਾਰ 

ਪਾਕਿਸਤਾਨ ‘ਚ ਦੋ ਰੇਲਾਂ ਆਪਸ ਵਿਚ ਟਕਰਾਈਆਂ, ਕਈਆਂ ਦੀ ਮੌਤ, ਵੇਖੋ ਵੀਡੀਓ

ਸਿੰਧ : ਹੁਣੇ ਹੁਣੇ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਦੋ ਟਰੇਨਾਂ ਆਪਸ ਵਿਚ ਖਹਿ ਪਈਆਂ ਅਤੇ ਇਸ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਵੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਵਾਪਰਿਆ। ਹੁਣ ਤਕ ਮਿਲੀ ਜਾਣਕਾਰੀ 

ਨਸ਼ੇ ਮੰਗਵਾਉਣ ਲਈ ਪਾਕਿਸਤਾਨ ਭੇਜੇ 1.78 ਕਰੋੜ ਰੁਪਏ, ਪਰ ਫੜਿਆ ਗਿਆ

ਪਾਕਿਸਤਾਨ 'ਚ ਹੋਏ ਧਮਾਕੇ ਵਿਚ 7 ਲੋਕਾਂ ਦੀ ਮੌਤ

ਕਰਾਂਚੀ : ਪਾਕਿਸਤਾਨ ਵਿਚ ਹੋਏ ਇਕ ਧਮਾਕੇ ਵਿਚ ਕਈਆਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਧਮਾਕਾ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਹੋਇਆ ਜਿਥੇ ਫਲਸਤੀਨ ਦੇ ਸਮਰਥਨ ਵਿੱਚ ਇੱਕ ਰੈਲੀ ਕੱਢੀ 

ਪ੍ਰਿੰਸੀਪਲ ਸੁਲੱਖਣ ਮੀਤ ਦਾ ਸਦੀਵੀ ਵਿਛੋੜਾ

ਮਸ਼ਹੂਰ ਗ਼ਜ਼ਲਗੋ ਪਿੰ੍ਰਸੀਪਲ ਸੁਲੱਖਣ ਮੀਤ ਸਦੀਵੀ ਵਿਛੋੜਾ ਦੇ ਗਏ ਹਨ। ਉਹ 15.05.1938 ਨੂੰ ਮਿੰਟਗੁਮਰੀ ਪਾਕਿਸਤਾਨ ਵਿਖੇ ਜਨਮੇ ਸਨ ਅਤੇ ਦੇਸ਼ ਦੀ ਵੰਡ ਉਪਰੰਤ ਸੰਗਰੂਰ ਵਿਖੇ ਰਹਿਣ ਲੱਗੇ। ਉਹ ਸਾਰੀ ਉਮਰ ਅਧਿਆਪਨ ਕਾਰਜ ਅਤੇ ਸਾਹਿਤ ਸਿਰਜਣਾ ਨਾਲ ਜੁੜੇ ਰਹੇ ਅਤੇ ਸ਼ਹੀਦ ਊਦਮ ਸਿੰਘ ਕਾਲਜ, ਸੁਨਾਮ ਤੋਂ ਬਤੌਰ ਪਿੰ੍ਰਸੀਪਲ ਸੇਵਾ ਮੁਕਤ ਹੋਏ।