ਅੱਖਾਂ ਦੇ ਮਾਹਿਰ ਅਤੇ ਸਮਾਜਿਕ - ਰਾਜਨੀਤਿਕ ਚਿੰਤਕ ਡਾ. ਰਣਬੀਰ ਸਿੰਘ ਨੂੰ ਹੈਦਰਾਬਾਦ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਡੇਸਪ੍ਰਿੰਗ ਥਿਓਲੌਜੀਕਲ ਯੂਨੀਵਰਸਿਟੀ, ਟੈਕਸਾਸ, ਅਮਰੀਕਾ ਨੇ ਸਿੱਖਿਆ ਅਤੇ ਸਮਾਜਿਕ ਸੇਵਾ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਲਈ ਓਨਾਰੇਰੀ ਡਾਕਟਰੇਟ (ਪੀ.ਐਚ.ਡੀ.) ਦੀ ਉਪਾਧੀ ਨਾਲ ਨਿਵਾਜਿਆ ਹੈ।