Monday, May 13, 2024

AnilVij

ਦੇਸ਼ ’ਚ ਚਲ ਰਹੀ ਹੈ ਨਰਿੰਦਰ ਮੋਦੀ ਦੀ ਸੁਨਾਮੀ : ਅਨਿਲ ਵਿੱਜ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਬੀਤੇ ਦਿਨ ਹਿਸਾਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ 

ਗ੍ਰਹਿ ਮੰਤਰੀ ਅਨਿਲ ਵਿਜ ਦਾ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਮਹਿਲਾਵਾਂ ਨੁੰ ਅਪੀਲ

ਸਾਰੀ ਮਹਿਲਾਵਾਂ ਨੁੰ ਸੰਕਲਪ ਲੈਣਾ ਚਾਹੀਦਾ ਹੈ ਕਿ ਛੋਟੇ-ਤੋਟੇ ਸਮੂਹ ਬਣਾ ਕੇ ਸਮਾਜ ਦੇ ਲਈ ਕੰਮ ਕਰਨ - ਅਨਿਲ ਵਿਜ

ਹਰਿਆਣਾ ਵਿਚ ਯੋਗਸ਼ਾਲਾਵਾਂ ਸਮੇਤ 500 ਹੈਲਥ ਐਂਡ ਵੈਲਨੈਸ ਸੈਂਟਰ ਸਥਾਪਿਤ ਕੀਤੇ ਜਾਣਗੇ : ਅਨਿਲ ਵਿਜ

ਚਿਰਾਯੂ-ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਲੈਣ ਦੇ ਲਈ ਵਧਾਇਆ ਗਿਆ ਦਾਇਰਾ - ਅਨਿਲ ਵਿਜ

ਰਾਜ ਵਿਚ 6 Nursing Colleges ਸਰਕਾਰੀ Hospitals ਵਿਚ ਬਨਾਉਣ ਲਈ ਮੰਜੂਰੀ : Anil Vij

ਦੇਸ਼ ਤੇ ਵਿਦੇਸ਼ਾਂ ਵਿਚ ਗੁਣਵੱਤਾਪਰਕ ਨਰਸਾਂ ਦੀ ਬਹੁਤ ਹੀ ਜਰੂਰਤ : ਵਿਜ

ਹਰਿਆਣਾ ਦੇ ਸਾਰੇ ਸਿਵਲ ਹਸਪਤਾਲਾਂ ਵਿਚ ਜਨ-ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾਣਗੇ : ਸਿਹਤ ਮੰਤਰੀ ਅਨਿਲ ਵਿਜ

ਇੰਨ੍ਹਾਂ ਜਨ-ਔਸ਼ਧੀ ਕੇਂਦਰਾਂ ਵਿਚ ਫਾਰਮਾਸਿਸਟ ਵੀ ਨਿਯੁਕਤ ਕੀਤੇ ਜਾਣਗੇ

ਸਪੈਸ਼ਲਿਸਟ ਕਾਡਰ ਬਨਾਉਣ 'ਤੇ ਦਿੱਤੀ ਮੰਜੂਰੀ :  Anil Vij

ਸਪੈਸ਼ਲਿਸਟ ਕਾਡਰ ਅਤੇ ਐਮਬੀਬੀਐਸ ਕਾਡਰ ਦੀ ਵੱਖਵੱਖ ਖਾਲੀ ਅਹੁਦਿਆਂ ਨੁੰ ਕੱਢਿਆ ਜਾਵੇਗਾ 

ਨਫ਼ੇ ਸਿੰਘ ਰਾਠੀ ਦੀ ਹਤਿਆ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ : ਗ੍ਰਹਿ ਮੰਤਰੀ ਅਨਿਲ ਵਿਜ

ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦੱਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸ੍ਰੀ ਨਫੇ ਸਿੰਘ ਰਾਠੀ ਦੀ ਹਤਿਆ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ।