Saturday, April 20, 2024
BREAKING NEWS
ਖਾਲਸਾ ਸਾਜਨਾ ਦਿਵਸ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆਰੀਜਨਲ ਟਰਾਂਸਪੋਰਟ ਅਫ਼ਸਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਸਕੂਲ ਫਾਰ ਬਲਾਇੰਡ ਮਾਲੇਰਕੋਟਲਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੰਡੀਆਂਭਗਵਾਨ ਮਹਾਂਵੀਰ ਜੈਯੰਤੀ ਮੌਕੇ 21 ਅਪ੍ਰੈਲ ਨੂੰ ਮੀਟ-ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ : ਜ਼ਿਲ੍ਹਾ ਮੈਜਿਸਟਰੇਟਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ : ਪੰਜਾਬ ਸਟੂਡੈਂਟਸ ਯੂਨੀਅਨਸੱਤਾ ਹਥਿਆਉਣ ਲਈ ਕਾਂਗਰਸ ਕਰ ਰਹੀ ਕੂੜ ਪ੍ਰਚਾਰ : ਸੈਣੀ, ਬਾਂਸਲਕੇਜਰੀਵਾਲ ਦੇ ਦੇਸ਼ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਹੋਵੇ ਜਾਂਚ : ਗੋਇਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਦਾ ਆਯੋਜਨਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਕਰਨ ਦੇ ਹੁਕਮ

Articles

ਪੱਗ ਜਦ ਬਣੀ ਇੱਕ ਜਿੰਦਗੀ ਬਚਾਉਣ ਦੀ ਰੱਖਿਅਕ

April 15, 2021 01:04 PM
Babita Ghai (Writer)
ਭਾਰਤੀ ਸੱਭਿਅਤਾ, ਸਭਿਆਚਾਰ  ਪਹਿਰਾਵਾ ,  ਇੱਜਤ  ਦੀ ਸ਼ਾਨ ਸਮਝੀ ਜਾਂਦੀ ਅਤੇ ਸਿੱਖ ਧਰਮ  ਵਿੱਚ ਮਾਨ ਵਜੋ   ਸਤਿਕਾਰ  ਪ੍ਰਾਪਤ ਕਰਨ ਵਾਲੀ  ਸਿਰ ਮੱਥੇ  ਦੀ ਤਾਜ ਸ਼ਾਨੋ ਸ਼ੌਕਤ  ਇਜੱਤ  ਪੱਗ ਜਿੱਥੇ  ਸਿੱਖ ਧਰਮ ਵਿੱਚ ਲੋਕ ਆਪਣੀ  ਜਾਨ ਤੋ ਵੱਧ ਅਹਿਮੀਅਤ ਦਿੰਦੇ ਹਨ ਉਥੋ ਅਜੋਕੇ ਸਮੇ ਦੋਰਾਨ  ਪੱਗ ਦੀ ਸ਼ਾਨ ਉਦੋ ਹੋਰ  ਸਾਹਮਣੇ ਆਈ ਜਦੋ  ਇੱਕ ਵਾਇਰਲ ਹੋ ਰਹੀ ਵੀਡੀਓ ਵਿੱਚ  CRPF ਦੇ ਜਵਾਨ ਨੇ ਜੋ ਕਿ ਪਿੰਡ ਤਰਨਤਾਰਨ  ਦਾ ਪਿੰਡ   ਕਲੇਰ   ਦਾ ਵਾਸੀ  ਛਤੀਸਗੜ੍ਹ 'ਚ ਹੋਏ ਮਾਓਵਾਦੀ  ਹਮਲੇ  ਦੌਰਾਨ  ਜਿਸ ਦੇ ਖੁਦ ਦੀ ਛਾਤੀ ਵਿੱਚ  ਗੋਲੀ ਵਿੱਚ  ਹਮਲੇ  ਦੌਰਾਨ  ਗੋਲੀ ਵਜੀ ਹੋਈ ਸੀ  ਪਰ ਆਪਣੀ ਜਾਣ ਦੀ ਪਰਵਾਹ ਨਾ ਕਰਦੇ ਹੋਏ ਆਪਣੇ  ਸਾਥੀ ਜਵਾਨ ਦੇ ਜੋ ਕਿ  ਪੈਰਾ ਤੋ ਬੁਰੀ ਤਰਾਂ ਜਖਮੀ ਹਾਲਤ ਵਿੱਚ ਸੀ  ਨਾ ਚਲਣ ਯੋਗ ਉਸ ਸਮੇ  ਜਖਮੀ  ਜਵਾਨ  ਆਪਣੇ ਸਾਥੀ ਦਾ ਮਸ਼ੀਹਾ ਬਣ ਕੇ  ਆਪਣੀ ਇੱਜਤ  ਪੱਗ  ਨਾਲ  ਆਪਣੇ ਸਾਥੀ ਨੂੰ ਮੁਡਲੀ। ਸਹਾਇਤਾ ਦਿੱਤੀ ।ਅਤੇ  ਸਾਥੀ ਦੀ ਜਾਨ  ਬਚਾ ਕੇ ਮਸ਼ੀਹਾ ਬਣੇ । 
ਵਿਸਾਖੀ ਵਾਲੇ ਦਿਨ ਇਸ ਪਰਿਵਾਰ ਨੂੰ ਵਿਸਾਖੀ  ਦੀ  ਬਹੁਤ - ਬਹੁਤ  ਮੁਬਾਰਕਬਾਦ   ਜਿਨਾ ਦੇ ਪੁੱਤਰ ਨੇ ਸਿੱਖ ਕੌਮ  ਪੱਗ ਦੀ ਲਾਜ   ਰੱਖ ਕੇ ਇੱਕ ਸਾਥੀ ਨੂੰ ਨਵੀ ਜਿੰਦਗੀ  ਪ੍ਰਧਾਨ ਕੀਤੀ ।
ਬਬੀਤਾ ਘਈ 
ਮਿੰਨੀ ਛਪਾਰ 
ਜਿਲ੍ਹਾ ਲੁਧਿਆਣਾ 
ਫੋਨ ਨੰਬਰ 6239083668

Have something to say? Post your comment