ਭਾਰਤੀ ਸੱਭਿਅਤਾ, ਸਭਿਆਚਾਰ ਪਹਿਰਾਵਾ , ਇੱਜਤ ਦੀ ਸ਼ਾਨ ਸਮਝੀ ਜਾਂਦੀ ਅਤੇ ਸਿੱਖ ਧਰਮ ਵਿੱਚ ਮਾਨ ਵਜੋ ਸਤਿਕਾਰ ਪ੍ਰਾਪਤ ਕਰਨ ਵਾਲੀ ਸਿਰ ਮੱਥੇ ਦੀ ਤਾਜ ਸ਼ਾਨੋ ਸ਼ੌਕਤ ਇਜੱਤ ਪੱਗ ਜਿੱਥੇ ਸਿੱਖ ਧਰਮ ਵਿੱਚ ਲੋਕ ਆਪਣੀ ਜਾਨ ਤੋ ਵੱਧ ਅਹਿਮੀਅਤ ਦਿੰਦੇ ਹਨ ਉਥੋ ਅਜੋਕੇ ਸਮੇ ਦੋਰਾਨ ਪੱਗ ਦੀ ਸ਼ਾਨ ਉਦੋ ਹੋਰ ਸਾਹਮਣੇ ਆਈ ਜਦੋ ਇੱਕ ਵਾਇਰਲ ਹੋ ਰਹੀ ਵੀਡੀਓ ਵਿੱਚ CRPF ਦੇ ਜਵਾਨ ਨੇ ਜੋ ਕਿ ਪਿੰਡ ਤਰਨਤਾਰਨ ਦਾ ਪਿੰਡ ਕਲੇਰ ਦਾ ਵਾਸੀ ਛਤੀਸਗੜ੍ਹ 'ਚ ਹੋਏ ਮਾਓਵਾਦੀ ਹਮਲੇ ਦੌਰਾਨ ਜਿਸ ਦੇ ਖੁਦ ਦੀ ਛਾਤੀ