Thursday, December 18, 2025

Malwa

CIA Samana ਸਮਾਣਾ ਨੇ 150 ਕਿਲੋ ਚੂਰਾਪੋਸਤ ਸਮੇਤ ਦੋਸ਼ੀ ਕੀਤਾ ਕਾਬੂ 

March 15, 2024 07:49 PM
Daljinder Singh Pappi
ਸ੍ਰੀ ਵਰੂਣ ਸ਼ਰਮਾ.ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ,ਸ੍ਰੀ ਯੋਗੇਸ਼ ਸ਼ਰਮਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਸ੍ਰ: ਅਵਤਾਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜੀ ਦੀ ਯੋਗ ਅਗਵਾਈ ਹੇਠ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਟੀਮ ਵੱਲੋ ਨਸ਼ਾ ਸਮਗਲਰਾ ਖਿਲਾਫ ਕਾਰਵਾਈ ਜਾਰੀ ਰੱਖਦੇ ਹੋਏ। 14,15ਮਾਰਚ 24 ਦੀ ਦਰਿਮਆਨੀ ਰਾਤ ਨੂੰ ਘੱਗਰ ਬੰਨ ਦਾਬਣ ਖੇੜੀ-ਤੋ ਨਨਹੇੜਾ ਰੋਡ ਪਰ ਨਾਕਾਬੰਦੀ ਦੌਰਾਨ ਦਾਬਨਖੇੜੀ ਸਾਇਡ ਤੋਂ ਆਉਦੀ ਇੱਕ ਕਾਰ ਨੰਬਰੀ HR 51 AK 3251 ਸਕੋਡਾ  ਨੂੰ ਰੋਕ ਕੇ ਚੈਕ ਕਰਨ ਦੌਰਾਨ ਰੂਬਲ ਪੁੱਤਰ ਕਰਮਬੀਰ ਸਿੰਘ ਵਾਸੀ ਪਿੰਡ ਢੰਡੋਲੀ ਥਾਣਾ ਗੜ੍ਹੀ ਜਿਲਾ ਜੀਂਦ ਦੀ ਕਾਰ ਵਿੱਚੋ ਡੋਡੇ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ ਜੋ ਸ਼ੇਰਾ ਸਿੰਘ ਉਰਫ ਗੁੱਡੂ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਦਿਉਗੜ ਥਾਣਾ ਪਾਤੜਾਂ ਨੂੰ ਦੇਣ ਲਈ ਜਾ ਰਿਹਾ ਸੀ ਜਿਸ ਸਬੰਧੀ ਰੁਬਲ ਪੁੱਤਰ ਕਰਮਬੀਰ ਸਿੰਘ ਵਾਸੀ ਪਿੰਡ ਢੰਡੋਲੀ ਥਾਣਾ ਗੜ੍ਹੀ ਜਿਲਾ ਜੀਂਦ ਅਤੇ ਸ਼ੇਰਾ ਸਿੰਘ ਉਰਫ ਗੁੱਡੂ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਦਿਉਗੜ ਥਾਣਾ ਪਾਤੜਾਂ ਪਰ ਮੁਕੱਦਮਾ ਰਜਿਸਟਰ ਕੀਤਾ ਗਿਆ। ਜਿਸਨੇ ਕਿ ਰਾਜਸਥਾਨ ਤੋ ਡੋਡੇ ਭੁੱਕੀ ਚੂਰਾ ਪੋਸਤ ਖਰੀਦ ਕੀਤੀ ਸੀ ਤੇ ਪੰਜਾਬ ਵਿੱਚ ਵੇਚਣੀ ਸੀ । ਦੋਸੀ ਰੁਬਲ ਪੁੱਤਰ ਕਰਮਬੀਰ ਸਿੰਘ ਵਾਸੀ ਪਿੰਡ ਢੰਡੋਲੀ ਥਾਣਾ ਗੜ੍ਹੀ ਜਿਲਾ ਜੀਂਦ ਦਾ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਦੋਸੀ ਪਾਸੋ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਰੂਬਲ ਦੇ ਖਿਲਾਫ ਪਹਿਲਾ ਵੀ ਚਾਰ ਮੁਕੱਦਮੇ ਦਰਜ ਹਨ ਇਹਨਾਂ ਵਿੱਚੋ ਦੋ ਮੁਕੱਦਮੇ ਭੁੱਕੀ ਦੇ ਅਤੇ ਸ਼ੇਰਾ ਸਿੰਘ ਉਰਫ ਗੁੱਡ ਦੇ ਖਿਲਾਫ ਇੱਕ ਮੁਕੱਦਮਾ ਭੁੱਕੀ ਦਾ ਦਰਜ है।
 
ਗ੍ਰਿਫਤਾਰ ਦੋਸੀਆਨ:- ਰੂਬਲ ਪੁੱਤਰ ਕਰਮਬੀਰ ਸਿੰਘ ਵਾਸੀ ਪਿੰਡ ਢੰਡੋਲੀ ਥਾਣਾ ਗੜ੍ਹੀ ਜਿਲਾ ਜੀਂਦ
 
ਕੁੱਲ ਬ੍ਰਮਾਦਗੀ:- 150 ਕਿੱਲੋ ਗ੍ਰਾਮ ਡੋਡੇ ਭੁੱਕੀ ਚੂਰਾ ਪੋਸਤ
 
 
 

Have something to say? Post your comment

 

More in Malwa

ਵਿਧਾਇਕ ਭਾਰਜ ਦੇ ਜੱਦੀ ਪਿੰਡ ਤੋਂ 'ਆਪ' ਉਮੀਦਵਾਰ ਚੋਣ ਹਾਰ ਗਿਆ

ਨੌਜਵਾਨਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ ਕਿਹਾ "ਆਪ" ਵਾਅਦਿਆਂ ਤੇ ਨਹੀਂ ਉਤਰੀ ਖ਼ਰੀ 

ਅਕਾਲੀ ਆਗੂ ਵਿਨਰਜੀਤ ਗੋਲਡੀ ਨੇ ਘੇਰੀ 'ਆਪ' ਸਰਕਾਰ 

ਸਾਈਕਲਿਸਟ ਮਨਮੋਹਨ ਸਿੰਘ ਦਾ ਕੀਤਾ ਸਨਮਾਨ

ਬਾਜਵਾ ਪਰਵਾਰ ਨੇ ਅਕਾਲਗੜ੍ਹ 'ਚ ਪਾਈਆਂ ਵੋਟਾਂ 

ਪਰਮਿੰਦਰ ਢੀਂਡਸਾ ਨੇ ਜੱਦੀ ਪਿੰਡ ਉਭਾਵਾਲ 'ਚ ਪਾਈ ਵੋਟ 

ਪੈਨਸ਼ਨਰ ਦਿਹਾੜੇ ਦੀਆਂ ਤਿਆਰੀਆਂ ਨੂੰ ਲੈਕੇ ਕੀਤੀ ਚਰਚਾ 

ਮਾਲੇਰਕੋਟਲਾ ਹਲਕਾ ਦੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਜਿੱਤ ਪ੍ਰਾਪਤ ਕਰਨਗੇ : ਤਰਸੇਮ ਕਲਿਆਣ

ਚੋਣ ਅਮਲਾ ਚੋਣ ਸਮਗਰੀ ਲੈਕੇ ਪੋਲਿੰਗ ਬੂਥਾਂ ਲਈ ਰਵਾਨਾ 

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ