ਮੋਗਾ-ਕੋਟਕਪੂਰਾ ਰੋਡ ’ਤੇ ਪੰਜਗਰਾਈਂ ਕਲਾਂ ਨੇੜੇ ਸਥਿੱਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਪੇਸ਼ੇਵਰ ਸਮਾਗਮ ਦੌਰਾਨ ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਪਵਨ ਚੌਧਰੀ (ਮੁੱਖ ਮੰਤਰੀ ਦੇ ਓਐਸਡੀ, ਹਰਿਆਣਾ) ਅਤੇ ਦੀਪਕ ਸ਼ਰਮਾ (ਮੁੱਖ ਮੰਤਰੀ ਦੇ ਓਐਸਡੀ, ਹਰਿਆਣਾ) ਸ਼ਾਮਲ ਸਨ, ਨਾਲ ਵਿਸ਼ੇਸ਼ ਸ਼ਿਸ਼ਟਾਚਾਰ ਮੁਲਾਕਾਤ ਕੀਤੀ।