Wednesday, May 01, 2024

mumbai

ਅੱਜ ਮੁੰਬਈ ‘ਚ RBI ਦੇ 90 ਸਾਲ ਪੂਰੇ ਹੋਣ ‘ਤੇ PM ਮੋਦੀ ਆਯੋਜਿਤ ਸਮਾਰੋਹ ਨੂੰ ਕਰਨਗੇ ਸੰਬੋਧਨ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮੁੰਬਈ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ 90 ਸਾਲ ਪੂਰੇ ਹੋਣ ਦੀ ਯਾਦ ਵਿੱਚ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਨਗੇ।

ਸਪਾਈਸ ਜੈੱਟ ਨੇ 1,000 ਮੁਲਾਜ਼ਮਾਂ ਨੂੰ ਕੱਢਣ ਦੀ ਯੋਜਨਾ ਬਣਾਈ

ਸੰਕਟ ’ਚ ਘਿਰੀ ਏਅਰਲਾਈਲ ਸਪਾਈਸ ਜੈਟੱ ਆਉਣ ਵਾਲੇ ਦਿਨਾਂ ’ਚ ਘੱਟੋ ਘੱਟ 1,000 ਮੁਲਾਜ਼ਮਾਂ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਹੈ।

ਸ਼ੇਅਰ ਬਾਜ਼ਾਰ ’ਚ ਡੇਢ ਸਾਲ ਦੀ ਸੱਭ ਤੋਂ ਵੱਡੀ ਗਿਰਾਵਟ

ਕਮਜ਼ੋਰ ਕੌਮਾਂਤਰੀ ਰੁਝਾਨਾਂ ਦਰਮਿਆਨ ਸੈਂਸੈਕਸ ਨੇ 1,628 ਅੰਕ ਦਾ ਗੋਤਾ ਲਾਇਆ, ਨਿਫ਼ਟੀ ਵੀ 460 ਅੰਕ ਡਿਗਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਮਾਨਿਆ ਤਿਲਕ ਪੁਰਸਕਾਰ ਨਾਲ ਸਨਮਾਨਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਣੇ ਦੇ ਦੌਰੇ ਮੌਕੇ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਹ ਇਥੇ ਆਪਣੇ ਵਿਸ਼ੇਸ਼ ਦੌਰੇ ’ਤੇ ਆਏ ਸਨ।

ਜੋੜਿਆਂ ਦੇ ਚੁੰਮਣਾਂ ਤੋਂ ਪ੍ਰੇਸ਼ਾਨ ਹੋਈ ਮੁੰਬਈ ਦੀ ਸੁਸਾਇਟੀ, ਬੋਰਡ ਲਾਇਆ ‘ਨੋ ਕਿਸਿੰਗ ਜ਼ੋਨ’

ਮਾਨਸੂਨ : ਕਿਤੇ ਬਾਰਸ਼ ਬਹਾਰ ਲਿਆਈ ਤੇ ਕਿਤੇ ਮੌਤ

ਚੰਡੀਗੜ੍ਹ: ਪੰਜਾਬ ਸਣੇ ਪੂਰੇ ਦੇਸ਼ ਵਿੱਚ ਮਾਨਸੂਨ ਦੀ ਆਮਦ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਭਿਆਨਕ ਗਰਮੀ ਤੋਂ ਬਾਅਦ ਸੋਮਵਾਰ ਸਵੇਰੇ ਤੋਂ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਪੈ ਰਿਹਾ ਸੀ। ਹਾਲਾਂਕਿ, ਇਸ ਮੀਂ

ਮੁੰਬਈ ਵਿੱਚ ਮੀਂਹ ਕਾਰਨ ਆਇਆ ਹੜ੍ਹ

ਮੁੰਬਈ: ਮੁੰਬਈ ਵਿੱਚ ਲਗਾਤਾਰ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ ਅਤੇ 11 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅੰਧੇਰੀ ਤੇ ਆਲੇ-ਦੁਆਲੇ ਦੇ ਨੀਵੇਂ ਇਲਾਕਿਆਂ ਵਿਚ ਹੜ੍ਹ ਦਾ ਪਾਣੀ ਆ ਗਿਆ 

ਮਾਂ ਨੂੰ ਮਾਰ ਕੇ ਉਸ ਦੇ ਅੰਗ ਖਾਣ ਵਾਲੇ ਦਰਿੰਦੇ ਨੂੰ ਮੌਤ ਦੀ ਸਜ਼ਾ

ਜੁਹੂ ਦੇ ਕਬਰਿਸਤਾਨ ਵਿਚ ਦਲੀਪ ਕੁਮਾਰ ਸਪੁਰਦ-ਏ-ਖ਼ਾਕ

ਕਾਲਾ ਧਨ ਮਾਮਲੇ ਵਿਚ ਐਨਸੀਪੀ ਆਗੂ ਖੜਸੇ ਦਾ ਜਵਾਈ ਗ੍ਰਿਫ਼ਤਾਰ

ਮੁੰਬਈ ਤੋਂ ਪੰਜਾਬ ਵਿਚ ਵਰਤਾਈ ਜਾਣ ਵਾਲੀ 300 ਕਿਲੋ ਹੈਰੋਇਨ ਬਰਾਮਦ

ਮੁੰਬਈ : ਹਾਲੇ ਬੀਤੇ ਕਲ ਪਠਾਨਕੋਟ ਤੋਂ ਇਕ ਨਸ਼ਾ ਤਸਕਰ ਕਾਬੂ ਕੀਤਾ ਗਿਆ ਸੀ ਜਿਸ ਵਲੋਂ ਕੀਤੇ ਖੁਲਾਸੇ ਮਗਰੋਂ ਅੱਜ ਹੀ ਦਿੱਲੀ ਵਿਖੇ ਇਕ ਹੈਰੋਇਨ ਫ਼ੈਕਟਰੀ ਦਾ ਪਤਾ ਲੱਗਾ ਸੀ ਅਤੇ ਹੁਣ ਇਕ ਹੋਰ ਵੱਡਾ ਖੁਲਾਸਾ ਹੋ ਗਿਆ ਹੈ। ਦਰਅਸਲ ਡਾਇਰੈਕਟੋਰੇਟ ਆਫ ਰੈਵੇਨਿਊ ਇੰ

ਤਾਜ ਹੋਟਲ 'ਚ ਅੱਤਵਾਦੀਆਂ ਦੇ ਦਾਖਲੇ ਦਾ ਮਾਮਲਾ, ਪੁਲਿਸ ਨੇ ਕਾਬੂ ਕੀਤੇ ਦੋ ਜਣੇ

ਮੁੰਬਈ : ਬੀਤੀ ਸ਼ਾਮ ਮੁੰਬਈ ਦੇ ਹੋਟਲ ਤਾਜ ਵਿਚ ਇਕ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਹੋਟਲ ਦੇ ਪਿਛਲੇ ਗੇਟ ‘ਤੇ ਸੁਰੱਖਿਆ ਵਧਾ ਦਿੱਤੀ ਜਾਵੇ, ਕਿਉਂਕਿ ਬੰਦੂਕਾਂ ਨਾਲ ਲੈਸ ਦੋ ਲੋਕ ਅੰਦਰ ਦਾਖਲ ਹੋਣ ਜਾ ਰਹੇ ਹਨ। ਇਸ ਫੋਨ 

ਗੁਆਂਢੀ ਦੀਆਂ ਝਿੜਕਾਂ ਕਾਰਨ ਔਰਤ 7 ਸਾਲ ਦੇ ਬੇਟੇ ਨਾਲ 12ਵੀਂ ਮੰਜ਼ਿਲ ਤੋਂ ਕੁੱਦੀ

ਮੁੰਬਈ ਵਿਚ ਮੀਂਹ ਨੇ ਕੀਤਾ ਏਨਾ ਮਾੜਾ ਹਾਲ, ਵੇਖੋ ਵੀਡੀਓ

ਮੁੰਬਈ : ਪੂਰੇ ਦੇਸ਼ ਵਿਚ ਮਾਨਸੂਨ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ। ਇਸੇ ਲੜੀ ਵਿਚ ਜੇਕਰ ਮੁੰਬਈ ਦੀ ਗੱਲ ਕਰੀਏ ਤਾਂ ਇਥੇ ਮਾਨਸੂਨ ਆਉਣ ਤੋਂ ਪਹਿਲਾਂ ਹੀ ਬਰਸਾਤ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਥੇ ਬਾਰਸ਼ ਐਨੀ ਕੂ ਪੈ ਰਹੀ ਹੈ ਕਿ

ਦਲੀਪ ਕੁਮਾਰ ਨੂੰ ਮਿਲੀ ਹਸਪਤਾਲੋਂ ਛੁੱਟੀ, ਪਤਨੀ ਸਾਇਰਾ ਨੇ ਚੁੰਮਿਆ ਮੱਥਾ

ਮੀਂਹ ਨੇ ਕੀਤਾ ਮੁੰਬਈ ਨੂੰ ਬੇਹਾਲ

ਮੁੰਬਈ ਵਿਚ ਤੇਜ਼ ਮੀਂਹ ਪੈਣ ਕਾਰਨ ਮੁੰਬਈ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਮੁੰਬਈ ਵਿਚ ਬਹੁਤ ਤੇਜ਼ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੁੰਬਈ ਵਿਚ ਮਾਨਸੂਨ 10 ਜੂਨ ਤੱਕ ਪਹੁੰਚਦਾ ਹੁੰਦਾ ਹੈ ਪਰ ਇਸ ਵਾਰ ਮਾਨਸੂਨ ਇਕ ਦਿਨ ਪਹਿਲਾਂ ਹੀ ਆਪਣਾ ਰੂਪ ਵਿਖਾਉਣ ਲੱਗ ਪਿਆ ਹੈ। ਮੀਂਹ ਦੀ ਤੇਜ਼ ਰਫ਼ਤਾਰ ਅਤੇ ਇਲਾਕਿਆਂ ਵਿਚ ਭਰੇ ਹੋਏ ਪਾਣੀ ਨੂੰ ਵੇਖਦੇ ਹੋਏ ਰੇਲ ਸੇਵਾਵਾਂ ਨੂੰ ਕੁਲਾਰ ਅਤੇ ਸੀ.ਐਮ.ਐਮ.ਟੀ. ਸਟੇਸ਼ਨ ਵਿਚ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਰੇਲ ਦੀਆਂ ਪਟੜੀਆਂ ’ਤੇ ਪਾਣੀ ਭਰ ਗਿਆ ਹੈ। ਮੁੰਬਈ ਵਿੱਚ ਭਾਰੀ ਮੀਂਹ ਕਾਰਨ ਸਮੁੰਦਰ ਵਿਚ ਸਵੇਰੇ ਦੇ ਸਮੇਂ ਉਚੀਆਂ ਲਹਿਰਾਂ ਉਠਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। 

ਮਾਨਸੂਨ : ਮੁੰਬਈ ਵਿੱਚ 3 ਘੰਟੇ ਤੱਕ ਭਾਰੀ ਮੀਂਹ ਤੇ ਪੰਜਾਬ-ਹਰਿਆਣਾ ਵਿੱਚ ਤਿੱਖੀ ਗਰਮੀ

ਮੁੰਬਈ : ਇੱਕ ਦਿਨ ਪਹਿਲਾਂ ਨਾਰਥ-ਈਸਟ ਦੇ ਰਾਜਾਂ ਵਿੱਚ ਪੁੱਜਣ ਮਗਰੋਂ ਮਾਨਸੂਨ ਹੁਣ ਮੁੰਬਈ ਸਣੇ ਮਹਾਰਾਸ਼ਟਰ ਦੇ 30% ਇਲਾਕੇਆਂ ਵਿੱਚ ਆਪਣਾ ਅਸਰ ਦਿਖਾ ਰਿਹਾ ਹੈ। ਇੱਥੇ ਪ੍ਰੀ-ਮਾਨਸੂਨ ਐਕਟਿਵਿਟੀ ਸ਼ੁਰੂ ਹੋ ਗਈ ਹੈ । ਮੁੰਬਈ ਵਿੱਚ ਸੋਮਵਾਰ ਸਵੇਰੇ 3 ਘੰਟੇ ਤੱਕ ਜੋਰਦਾਰ ਮੀਂਹ ਪਿਆ। ਇ

ਨਾਬਾਲਗ਼ਾ ਨਾਲ ਸਮੂਹਕ ਬਲਾਤਕਾਰ

ਮੁੰਬਈ : ਕਿਸੇ ਇਕ ਇਲਾਕੇ ਵਿਚ ਨਹੀਂ ਪੂਰੇ ਦੇਸ਼ ਵਿਚ ਹੀ ਬਲਾਤਕਾਰ ਦੀਆਂ ਵਾਰਦਾਤਾਂ ਅਕਸਰ ਵੇਖਣ ਸੁਨਣ ਨੂੰ ਮਿਲ ਹੀ ਜਾਂਦੀਆਂ ਹਨ। ਇਸੇ ਤਰ੍ਹਾਂ ਉੱਤਰ ਮੁੰਬਈ ਦੇ ਮਲਵਾਨੀ ਵਿਚ ਅਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਗਈ 16 ਸਾਲਾ ਨਾਬਾਲਗ਼ਾ ਨਾਲ ਸਮੂਹਕ ਜਬਰ 

ਚੱਕਰਵਾਤ ਤਾਊਤੇ : ਹਵਾਈ ਫ਼ੌਜ ਨੇ ਤੂਫ਼ਾਨ ਵਿਚ ਫਸੇ ਜਹਾਜ਼ ਵਿਚ ਸਵਾਰ 177 ਲੋਕਾਂ ਨੂੰ ਬਚਾਇਆ

ਭਾਰਤੀ ਹਵਾਈ ਫ਼ੌਜ ਨੇ ਅਰਬ ਸਾਗਰ ਵਿਚ ਆਏ ਚੱਕਰਵਾਤੀ ਤੂਫ਼ਾਨ ‘ਤਾਊਤੇ’ ਦੇ ਕਾਰਨ ਸਮੁੰਦਰ ਵਿਚ ਬੇਕਾਬੂ ਹੋ ਕੇ ਵਹੇ ਜਹਾਜ਼ ਵਿਚ ਸਵਾਰ 177 ਲੋਕਾਂ ਨੂੰ ਬਚਾ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਬੰਬਈ ਹਾਈ ਤੇਲ ਖੇਤਰ ਵਿਚ ਤੈਨਾਤ ਬਜਰਾ ‘ਪੀ305’ ਸੋਮਵਾਰ ਨੂੰ ਲੰਗਰ ਤੋਂ ਖਿਸਕ ਗਿਆ ਸੀ। ਉਸ ਦੇ ਸਮੁੰਦਰ ਵਿਚ ਬੇਕਾਬੂ ਹੋ ਕੇ ਵਹਿਣ ਦੀ ਜਾਣਕਾਰੀ ਮਿਲਣ ਦੇ ਬਾਅਦ ਬਚਾਅ ਕਾਰਜ ਲਈ ਹਵਾਈ ਫ਼ੌਜ ਦੇ ਜਹਾਜ਼ ਤੈਨਾਤ ਕੀਤੇ ਗਏ ਸਲ। ਜਹਾਜ਼ ਵਿਚ 273 ਜਣੇ ਸਵਾਰ ਸਨ।

ਖ਼ਤਰਨਾਕ ਹੋਇਆ ਤੂਫ਼ਾਨ : ਮੁੰਬਈ ਵਿਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ

ਦੇਸ਼ ਦੇ ਦੱਖਣ-ਪੱਛਮੀ ਰਾਜਾਂ ’ਤੇ ਚੱਕਰਵਾਤੀ ਤੂਫ਼ਾਨ ਟਾਕਟੇ ਦਾ ਖ਼ਤਰਾ ਮੰਡਰਾ ਰਿਹਾ ਹੈ। ਕੇਰਲਾ, ਕਰਨਾਟਕ, ਗੋਆ ਅਤੇ ਮਹਾਰਾਸ਼ਟਰ ਵਿਚ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਕੇਰਲਾ, ਕਰਨਾਟਕ ਅਤੇ ਗੋਆ ਵਿਚ ਇਹ ਪਹਿਲਾਂ ਹੀ ਤਬਾਹੀ ਮਚਾ ਚੁੱਕਾ ਹੈ ਜਿਸ ਵਿਚ ਛੇ ਜਣਿਆਂ ਦੀ ਜਾਨ ਚਲੀ ਗਈ ਹੈ। ਹੁਣ ਮਹਾਰਾਸ਼ਟਰ ਵਿਚ ਤੂਫ਼ਾਨ ਦਾ ਸੰਕਟ ਡੂੰਘਾ ਹੋ ਗਿਆ ਹੈ। 

ਚੱਕਰਵਾਤ ਤੂਫ਼ਾਨ Alert : ਕੇਰਲ, ਗੋਆ ਅਤੇ ਮੁੰਬਈ ਵਿੱਚ ਭਾਰੀ ਬਾਰਸ਼ ਸ਼ੁਰੂ

ਮੁੰਬਈ : ਕੇਰਲ, ਗੋਆ ਅਤੇ ਮੁੰਬਈ ਦੇ ਤੱਟੀ ਇਲਾਕਿਆਂ ਵਿੱਚ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ। ਇਹ ਗੁਜਰਾਤ ਦੇ ਤੱਟ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ-ਨਗਰ ਹਵੇਲੀ ਤੱਟ ਵੱਲ ਵਧ ਰਿਹਾ ਹੈ। ਮਹਾਰਾਸ਼ਟਰ ਦੀ ਰਾਜਧਾਨੀ ਵਿੱਚ ਦੁਪਹਿਰ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਗੋਆ ਦੇ ਨਾ