Friday, March 29, 2024
BREAKING NEWS
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣ6250 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂਪਿੰਡ ਹੰਸਾਲਾ ਦੀ ਪੰਚਾਇਤੀ ਜ਼ਮੀਨ ਵਿਚੋਂ ਨਾਜਾਇਜ਼ ਮਿੱਟੀ ਦੀ ਮਾਈਨਿੰਗ ਦਾ ਗੋਰਖਧੰਦਾ ਪੂਰੇ ਜ਼ੋਰਾਂ ਨਾਲਡੇਰਾਬੱਸੀ 'ਚ ਸਰੇਆਮ ਕੱਟੀਆਂ ਜਾ ਰਹੀਆਂ ਨੇ ਨਜਾਇਜ ਕਾਲੋਨੀਆਂਅੰਡਿਆਂ ਦੇ ਵਪਾਰੀ ਦਾ ਸਮਾਨ ਖੁਰਦ ਬੁਰਦ ਅਤੇ ਠੱਗੀ ਮਾਰਨ ਖਿਲਾਫ ਮਾਮਲਾ ਦਰਜPSPCL ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂਲੋਕ ਸਭਾ ਚੋਣਾਂ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਣਾਈਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲਮੁਸਲਿਮ ਫ਼ਰੰਟ ਦੇ ਵਫ਼ਦ ਨੇ ਅਕਾਲੀ ਦਲ ਆਗੂ ਨੂੰ ਸੌਂਪਿਆ ਮੰਗ ਪੱਤਰ

National

ਜੋੜਿਆਂ ਦੇ ਚੁੰਮਣਾਂ ਤੋਂ ਪ੍ਰੇਸ਼ਾਨ ਹੋਈ ਮੁੰਬਈ ਦੀ ਸੁਸਾਇਟੀ, ਬੋਰਡ ਲਾਇਆ ‘ਨੋ ਕਿਸਿੰਗ ਜ਼ੋਨ’

August 02, 2021 04:10 PM
SehajTimes

ਮੁੰਬਈ : ਸ਼ਹਿਰ ਦੀ ਕਿਸੇ ਸੁਸਾਇਟੀ ਨੇ ਖੁਲੇਆਮ ਚੁੰਮਣ ਨੂੰ ਇਤਰਾਜ਼ਯੋਗ ਦਸਦਿਆਂ ਅਪਣੀ ਕਾਲੋਨੀ ਦੇ ਗੇਟ ’ਤੇ ‘ਨੋ ਕਿਸਿੰਗ ਜ਼ੋਨ’ ਦਾ ਬੋਰਡ ਲਾ ਦਿਤਾ ਹੈ। ਆਲੇ ਦੁਆਲੇ ਦੀ ਸੜਕ ’ਤੇ ਵੀ ਇਹੋ ਲਿਖ ਦਿਤਾ ਹੈ। ਸੁਸਾਇਟੀ ਨੇ ਕਿਹਾ ਕਿ ਖੁਲਆਮ ਅਸ਼ਲੀਲਤਾ ਵੱਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਸਮੇਂ ਤੋਂ ਹੀ ਕੁਝ ਜੋੜੇ ਉਨ੍ਹਾਂ ਦੀ ਸੁਸਾਇਟੀ ਦੇ ਨਾਲ ਵਾਲੀ ਸੜਕ ’ਤੇ ਆਉਣ ਲੱਗੇ ਸਨ। ਕਈ ਜੋੜੇ ਸੜਕ ’ਤੇ ਇਕ ਦੂਜੇ ਨੂੰ ਚੁੰਮਦੇ ਸਨ ਜੋ ਉਨ੍ਹਾਂ ਨੂੰ ਇਤਰਾਜ਼ਯੋਗ ਲੱਗਾ। ਮਾਮਲਾ ਬੋਰੀਵਲੀ ਦੀ ਸਤਿਅਮ ਸ਼ਿਵਮ ਸੁੰਦਰਮ ਸੁਸਾਇਟੀ ਦਾ ਹੈ। ਲੋਕਾਂ ਮੁਤਾਬਕ ਉਨ੍ਹਾਂ ਨੂੰ ਅੱਖਾਂ ਇੱਧਰ ਉਧਰ ਕਰ ਕੇ ਸੁਸਾਇਟੀ ਵਿਚ ਦਾਖ਼ਲ ਹੋਣਾ ਪੈਂਦਾ ਹੈ। ਬੱਚਿਆਂ ਉਤੇ ਵੀ ਗ਼ਲਤ ਅਸਰ ਪੈ ਰਿਹਾ ਹੈ। ਸੁਸਾਇਟੀ ਨੇ ਗੇਟ ਦੇ ਬਾਹਰ ਬੋਰਡ ਲਾ ਦਿਤਾ ਜਿਸ ਤੋਂ ਬਾਅਦ ਜੋੜਿਆਂ ਦਾ ਇਥੇ ਆਉਣਾ ਘੱਟ ਗਿਆ ਹੈ। ਪਿਛੇ ਜਿਹੇ ਲੋਕਾਂ ਨੇ ਜੋੜਿਆਂ ਦੀ ਵੀਡੀਉ ਬਣਾ ਕੇ ਕਾਰੋਪੋਰੇਟਰ ਅਤੇ ਪੁਲਿਸ ਨੂੰ ਭੇਜੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸੁਸਾਇਟੀ ਦੇ ਚੇਅਰਮੇਨ ਨੇ ਕਿਹਾ ਕਿ ਉਹ ਜੋੜਿਆਂ ਵਿਰੁਧ ਨਹੀਂ ਹਨ ਸਗੋਂ ਉਨ੍ਹਾਂ ਦੀਆਂ ਹਰਕਤਾਂ ਵਿਰੁਧ ਹਨ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਜਨਤਕ ਥਾਵਾਂ ’ਤੇ ਅਸ਼ਲੀਲ ਹਰਕਤ ਕਰਨਾ ਅਪਰਾਧ ਹੈ।

Have something to say? Post your comment

 

More in National

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਮਨਰੇਗਾ ਮਜ਼ਦੂਰੀ ਲਈ ਤੋਹਫ਼ਾ

ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਨੂੰ ਲੱਖਾਂ ਰੁਪਏ ਦਾ ਜੁਰਮਾਨਾ

ਗੰਗਾ ਨਗਰ ‘ਚ ਪੰਜਾਬ ਦੇ ਚਾਰ ਵਿਅਕਤੀਆਂ ਦੀ ਹਾਦਸੇ ‘ਚ ਗਈ ਜਾਨ

BJP ਵੱਲੋਂ ਉੱਤਰਾਖੰਡ ‘ਚ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਆਈਟੀ ਸੈਕਟਰ ‘ਚ ਕੰਮ ਕਰਨ ਵਾਲੇ 61 ਪ੍ਰਤੀਸ਼ਤ ਮੁਲਾਜ਼ਮ ਹਾਈ ਕੋਲੈਸਟ੍ਰੋਲ ਦੇ ਮਰੀਜ਼

ਅਯੁੱਧਿਆ ਰਾਮ ਮੰਦਰ ਕੰਪਲੈਕਸ ‘ਚ ਚੱਲੀ ਗੋਲੀ

ਹੁਣ ਸੈਟੇਲਾਈਟ ਲਾਂਚ ‘ਚ ਨਹੀ ਦਿਸੇਗਾ ਮਲਬੇ ਦਾ ਨਿਸ਼ਾਨ ISRO ਹੱਥ ਲੱਗੀ ਵੱਡੀ ਸਫਲਤਾ

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਨਾਅਹਿਲੀਅਤ : ਮਾਨ 

ਇੰਦੌਰ : ਮਹਾਕਾਲ ਮੰਦਰ ’ਚ ਭਸਮਆਰਤੀ ਦੌਰਾਨ ਲੱਗੀ ਭਿਆਨਕ ਅੱਗ

ਲੋਕ ਸਭਾ ਚੋਣਾਂ : ਭਾਜਪਾ ਨੇ ਐਲਾਨੀ 111 ਨਾਵਾਂ ਵਾਲੀ ਪੰਜਵੀਂ ਸੂਚੀ; ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਲੜੇਗੀ ਚੋਣ