Thursday, May 02, 2024

launch

ਹੁਣ ਸੈਟੇਲਾਈਟ ਲਾਂਚ ‘ਚ ਨਹੀ ਦਿਸੇਗਾ ਮਲਬੇ ਦਾ ਨਿਸ਼ਾਨ ISRO ਹੱਥ ਲੱਗੀ ਵੱਡੀ ਸਫਲਤਾ

ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਦੇ PSLV ਨੇ ਜ਼ੀਰੋ ਆਰਬਿਟਲ ਮਲਬਾ ਮਿਸ਼ਨ ਪੂਰਾ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਇਸਰੋ ਦੁਆਰਾ ਲਾਂਚ ਕੀਤਾ ਗਿਆ ਰਾਕੇਟ ਹੁਣ ਪੁਲਾੜ ਵਿੱਚ ਮਲਬਾ ਨਹੀਂ ਖਿਲਾਰੇਗਾ।

ਮੀਤ ਹੇਅਰ ਵੱਲੋਂ ਯੁਵਕ ਸੇਵਾਵਾਂ ਵਿਭਾਗ ਦੀ ਵੈੱਬਸਾਈਟ ਲਾਂਚ

ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਯੁਵਕ ਸੇਵਾਵਾਂ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਵੱਧ ਤੋਂ ਵੱਧ ਲੋਕਾਂ/ਨੌਜਵਾਨਾਂ ਤੱਕ ਪਹੁੰਚਾਉਣ

“ਪੈਨ ਇੰਡੀਆ” ਮੁਹਿੰਮ ਤਹਿਤ ਜੂਵੀਨਾਈਲ ਕੈਦੀ/ਬੰਦੀਆਂ ਦੀ ਪਛਾਣ ਲਈ ਮੁਹਿੰਮ ਦੀ ਸ਼ੁਰੂਆਤ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਅਰੁਣ ਗੁਪਤਾ ਦੀ ਯੋਗ ਅਗਵਾਈ ਹੇਠ “ਪੈਨ ਇੰਡੀਆ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ ਜੇਲ੍ਹਾ ਵਿੱਚ ਬੰਦ ਕੈਦੀ ਅਤੇ ਹਿਰਾਸਤੀ ਜਿਹੜੇ ਆਪਣੇ ਆਪ ਨੂੰ ਜੁਰਮ ਦੇ ਵੇਲੇ ਜੂਵੀਨਾਈਲ ਹੋਣ ਦਾ ਦਾਅਵਾ ਕਰਦੇ ਹਨ

ISRO ਦਾ ਪਹਿਲਾਂ ਸੋਲਰ ਮਿਸ਼ਨ ਅਦਿਤਿਆ L-1 ਲਾਂਚ

ਆਦਿਤਿਆ ਯਾਨ ਨੂੰ ਸੂਰਜ ਅਤੇ ਧਰਤੀ ਦੇ ਵਿਚਾਲੇ ਹੈਲੋ ਆਰਬਿਟ ਦੀ ਸਥਾਪਤ ਕੀਤਾ ਜਾਵੇਗਾ । ਇਸਰੋ ਦਾ ਕਹਿਣਾ ਹੈ L1 ਪੁਆਇੰਟ ਦੇ ਆਲੇ ਦੁਆਲੇ ਹੈਲੋ ਆਰਬਿਟ ਵਿੱਚ ਰੱਖਿਆ ਗਿਆ ਸੈਟਲਾਈਟ ਸੂਰਜ ਤੋਂ ਬਿਨਾਂ ਕਿਸੇ ਗ੍ਰਹਿ ਨੂੰ ਲਗਾਤਾਰ ਵੇਖ ਸਕਦਾ ਹੈ । ਇਸ ਨਾਲ ਰੀਅਲ ਟਾਇਮ ਸੋਲਰ ਐਕਟੀਵਿਟੀਜ਼ ਅਤੇ ਪੁਲਾੜ ਦੇ ਮੌਸਮ ‘ਤੇ ਨਜ਼ਰ ਰੱਖੀ ਜਾ ਸਕੇਗੀ ।

ਸ਼ਾਹਰੁਖ ਖਾਨ ‘ਜਵਾਨ’ ਦੇ ਟ੍ਰੇਲਰ ਲਾਂਚ ਲਈ ਜਾ ਰਹੇ ਦੁਬਈ

ਮੋਦੀ ਨੇ ਲਾਂਚ ਕੀਤਾ ਨਵਾਂ ਅਦਾਇਗੀ ਤਰੀਕਾ-ਈ-ਰੂਪੀ

38 ਕਰੋੜ ਦੀ ਲਾਗਤ ਵਾਲਾ ਬੱਸੀ ਪਠਾਣਾਂ ਮੈਗਾ ਡੇਅਰੀ ਪ੍ਰਾਜੈਕਟ ਅਗਸਤ ਵਿੱਚ ਹੋਵੇਗਾ ਸ਼ੁਰੂ: ਸੁਖਜਿੰਦਰ ਸਿੰਘ ਰੰਧਾਵਾ

ਬੱਚਿਆਂ ਵਿੱਚ ਨਮੂਨੀਆ ਦੀ ਰੋਕਥਾਮ ਅਤੇ ਇਲਾਜ ਲਈ 'ਸਾਂਸ' ਮੁਹਿੰਮ ਸ਼ੁਰੂ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਬੱਚਿਆਂ ਵਿਚ ਨਮੂਨੀਆ ਦੇ ਸਮੇਂ ਸਿਰ ਜਾਂਚ ਅਤੇ ਇਲਾਜ ਲਈ 'ਸਾਂਸ' ਮੁਹਿੰਮ ਦੀ ਸ਼ੁਰੂਆਤ ਕੀਤੀ। ਸ. ਸਿੱਧੂ ਨੇ ਕਿਹਾ ਕਿ ਘੱਟ, ਦਰਮਿਆਨੇ ਅਤੇ ਗੰਭੀਰ ਨਮੂਨੀਆ ਕਾਰਨ ਕੋਵਿਡ ਪੀੜਤ ਬੱਚੇ ਦੀ ਸਹਿ-ਰੋਗ ਵਾਲੀ ਸਥਿਤੀ ਬਣ ਸਕਦੀ ਹੈ ਜਿਸ ਨਾਲ ਉਹ ਦਮ ਤੋੜ ਸਕਦਾ ਹੈ। ਦੇਸ਼ ਵਿੱਚ ਬੱਚਿਆਂ ਦੀ ਮੌਤ ਦਰ ਦਾ ਸਭ ਤੋਂ ਵੱਡਾ ਕਾਰਨ ਨਮੂਨੀਆ ਹੈ ਅਤੇ ਬੱਚਿਆਂ ਦੀਆਂ ਲਗਭਗ 15 ਫ਼ੀਸਦੀ ਮੌਤਾਂ ਨਮੂਨੀਆ ਕਾਰਨ ਹੀ ਹੁੰਦੀਆਂ ਹਨ।

ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਮਿਸ਼ਨ ਫ਼ਤਿਹ 2 ਸ਼ੁਰੂ

ਕੋਰੋਨਾ ਪੀੜਤਾਂ ਲਈ ਗੂਗਲ ਨੇ ਸ਼ੁਰੂ ਕੀਤਾ ਆਪਣਾ ਇਹ ਫ਼ੀਚਰ

ਨਵੀਂ ਦਿੱਲੀ: ਕੋਰੋਨਾ ਵਾਇਰਸ ਵਿਰੁਧ ਗੂਗਲ ਨੇ ਕਿਹਾ ਕਿ ਉਹ ਗੂਗਲ ਮੈਪਸ (Google Maps) 'ਚ ਇਕ ਫੀਚਰ ਟੈਸਟ ਕਰ ਰਿਹਾ ਹੈ ਜਿਸ 'ਚ ਲੋਕਾਂ ਨੂੰ ਬੈੱਡ ਤੇ ਮੈਡੀਕਲ ਆਕਸੀਜਨ ਦੀ ਉਪਲਬਧਤਾ ਬਾਰੇ ਜਾਣਕਾਰੀ ਮਿਲ ਸਕੇਗੀ। ਇਸ ਜ਼ਰੀਏ ਲੋਕ ਜਾਣਕਾਰੀ ਸ਼ੇਅਰ ਵੀ ਕਰ ਸਕਣਗੇ।