Friday, October 03, 2025

Sherpur

ਸ਼ੇਰਪੁਰ 'ਚ "ਟਾਂਡਿਆਂ ਵਾਲੀ ਨੀ ਜਾਂ ਭਾਂਡਿਆਂ ਵਾਲੀ ਨੀ " ਵਾਲੀ ਕਹਾਵਤ ਹੋਈ ਸੱਚ

ਪ੍ਰਸਾਸ਼ਨ ਨੇ ਕਾਤਰੋਂ-ਸ਼ੇਰਪੁਰ ਸੜਕ ਪੁੱਟਕੇ ਕੱਢਿਆ ਪਾਣੀ , ਦੂਸਰੇ ਪਾਸੇ ਲੋਕਾਂ ਦੇ ਘਰ ਡੁੱਬੇ

 

ਆਸ਼ਾ ਵਰਕਰਾਂ ਨੇ ਸੀਨੀਅਰ ਮੈਡੀਕਲ ਅਫ਼ਸਰ ਸ਼ੇਰਪੁਰ ਨੂੰ ਦਿੱਤਾ ਮੰਗ ਪੱਤਰ

ਵਰਕਰਾਂ ਵੱਲੋਂ 25 ਤੋਂ 31 ਅਗਸਤ ਤੱਕ ਸਰਕਾਰੀ ਕੰਮਾਂ ਦੇ ਬਾਈਕਾਟ ਦਾ ਐਲਾਨ

 

ਅੰਝਾਂਈ ਜਾਂਦੀਆਂ ਜਾਨਾਂ ਨੂੰ ਬਚਾਉਣ ਲਈ ਆਪਣੀ ਜਾਨ ਤਲੀ ਤੇ ਧਰ ਡੱਟੀ ਹੈ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਖੇੜੀ ਕਲਾਂ

 ਪਿਛਲੇ ਲੰਮੇ ਸਮੇਂ ਤੋਂ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ, ਸੰਗਰੂਰ ਦੇ ਨੌਜਵਾਨਾਂ ਨੇ ਆਪਣੇ ਚੋਂਗਿਰਦੇ ਨੂੰ ਸਾਫ ਸਫਾਈ ਪੱਖੋਂ ਸੋਹਣਾ ਦੇਖਣ ਅਤੇ ਦਿਸਣ  ਲਈ ਮੁਹਿੰਮ ਚਲਾਈ ਹੋਈ ਹੈ 

ਪ੍ਰਤਿਸਟ ਅਕਾਲੀ ਆਗੂ ਜਥੇਦਾਰ ਮੁਕੰਦ ਸਿੰਘ ਸ਼ੇਰਪੁਰ ਦੀ 23ਵੀਂ ਬਰਸੀ ਮਨਾਈ

ਘੇ  ਸਮਾਜ ਸੇਵਕ, ਸਿੱਖ ਪੰਥ ਦੀ ਮਹਾਨ ਧਾਰਮਿਕ ਸ਼ਖ਼ਸੀਅਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਮਾਂ ਸਮਾਂ 25 ਸਾਲ ਬਤੌਰ ਮੈਂਬਰ ਸੇਵਾਵਾਂ ਨਿਭਾਉਣ ਵਾਲੀ ਹਸਤੀ ਜਥੇਦਾਰ ਮੁਕੰਦ ਸਿੰਘ ਸ਼ੇਰਪੁਰ ਦੀ 23ਵੀਂ ਸਲਾਨਾਂ ਬਰਸੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਾਹੀਂ ਸੁਖਮਨੀ ਸਾਹਿਬ ਦੇ ਜਾਪੁ ਕਰਵਾਕੇ ਮਨਾਈ ਗਈ।

ਸ਼ੇਰਪੁਰ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਨੂੰ ਲੈਕੇ ਗਸ਼ਤ ਤੇਜ਼; ਵਾਹਨਾਂ ਦੀ ਕੀਤੀ ਜਾਂ ਰਹੀ ਹੈ ਚੈਕਿੰਗ

ਜ਼ਿਲਾਂ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਆਈਪੀਐੱਸ ਦੇ ਹੁਕਮਾਂ ਅਤੇ ਡੀ ਐੱਸ ਪੀ ਦਮਨਵੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਥਾਣਾ ਮੁਖੀ ਸ਼ੇਰਪੁਰ ਸਬ ਇੰਸ. ਬਲੌਰ ਸਿੰਘ ਦੀ ਅਗਵਾਈ