ਐਲਜੀ ਇਲੈਕਟ੍ਰਾਨਿਕਸ ਇੰਡੀਆ ਲਿਮਿਟੇਡ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ 2026 ਏਆਈ ਟੀਵੀ ਸੀਰੀਜ਼ ਲਾਂਚ ਕਰਦੇ ਹੋਏ ਆਪਣੇ ਪ੍ਰੀਮੀਅਮ ਟੀਵੀ ਪੋਰਟਫੋਲੀਓ ਦਾ ਵਿਸਥਾਰ ਕੀਤਾ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਾਲ ਹੀ ਵਿੱਚ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਸੰਘਰਸ਼ ਭਵਿੱਖੀ ਪੀੜ੍ਹੀਆਂ ਵੱਲੋਂ ਭਾਰਤ ਦੇ ਇਤਿਹਾਸ ਵਿੱਚ "ਰੋਸ ਦੇ ਰੁੱਖ (Tree of Resistance)" ਵਜੋਂ ਯਾਦ ਰੱਖਿਆ ਜਾਵੇਗਾ।
ਗੁਰੂਆਂ, ਪੀਰਾਂ ਤੇ ਮਹਾਨ ਸੰਤਾਂ ਦੀ ਪਵਿੱਤਰ ਧਰਤੀ ਪੰਜਾਬ ਅੱਜ ਇਕ ਗੰਭੀਰ ਵਾਤਾਵਰਨ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕਦੇ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਆਪਣੇ ਹੀ ਪਾਣੀਆਂ ਲਈ ਤਰਸਣ ਦੀ ਸਥਿਤੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
ਆਟੋਡੈਸਕ ਨੇ ਭਾਰਤ ਵਿੱਚ ਆਪਣੇ ਆਨਲਾਈਨ ਸਟੋਰ ਦਾ ਵੱਡਾ ਵਿਸਤਾਰ ਕਰਦੇ ਹੋਏ ਇਸਨੂੰ ਇੱਕ ਪੂਰੇ ਸੈਲਫ-ਸਰਵ ਪ੍ਰੋਕਿਊਰਮੈਂਟ ਪਲੇਟਫਾਰਮ ਵਿੱਚ ਬਦਲ ਦਿੱਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਅਤੇ ਇਸੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ।
ਪੰਜਾਬ ਦਾ ਸਾਈਕਲ ਉਦਯੋਗ ਪੁਰਜਿਆਂ ਤੋਂ ਪਲੇਟਫਾਰਮਾਂ ਤੱਕ ਵਿਸ਼ਵ ਪੱਧਰੀ ਪੁਲਾਂਘ ਲਈ ਤਿਆਰ-ਬਰ-ਤਿਆਰ
ਅਧਿਆਪਕਾਂ ਨੂੰ ਕੌਮ ਦੇ ਨਿਰਮਾਤਾ ਦੱਸਿਆ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕਾਂ ਦਾ
ਮੁੱਖ ਮਹਿਮਾਨ ਵੱਲੋਂ ਟਰੇਨਿੰਗ ਲੈ ਚੁੱਕੇ ਨੌਜਵਾਨਾਂ ਨੂੰ ਵੰਡੇ ਗਏ ਸਰਟੀਫਿਕੇਟ
ਪੰਜਾਬ ਤੇ ਹਰਿਆਣਾ ਦੀਆਂ ਜ਼ਰੂਰਤਾਂ ਲਈ ਸਿੰਧ ਦੇ ਪਾਣੀ ਦੀ ਸਹੀ ਵਰਤੋਂ ਕਰ ਕੇ ਪਾਣੀਆਂ ਦੇ ਮੁੱਦੇ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾਵੇ; ਮੁੱਖ ਮੰਤਰੀ ਦੀ ਭਾਰਤ ਸਰਕਾਰ ਨੂੰ ਅਪੀਲ
ਮੁੱਖ ਮੰਤਰੀ ਨੇ ਬਾਡੜਾ ਵਿਧਾਨਸਭਾ ਖੇਤਰ ਦੇ ਝੋਝੂਕਲਾਂ ਵਿੱਚ ਅਮਰ ਸ਼ਹੀਦ ਅਰਵਿੰਦ ਸਾਂਗਵਾਨ ਦੀ ਪ੍ਰਤਿਮਾ ਦਾ ਕੀਤਾ ਉਦਘਾਟਨ
ਰੋਗੀਆਂ ਦੀ ਦੇਖਭਾਲ ਵਿੱਚ ਅਗੇਤਰੀ ਤਕਨਾਲੋਜੀ ਲਿਆਉਂਦੇ ਹੋਏ, ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਰ ਸੈਂਟਰ ਪੰਜਾਬ ਦੇ ਓਨਕੋਪੈਥੋਲੋਜੀ ਵਿਭਾਗ ਨੇ ਆਪਣੇ ਨਵੇਂ ਚੰਡੀਗੜ੍ਹ ਯੂਨਿਟ ਵਿੱਚ ਡੀਐਨਏ ਅਤ ਆਰਐਨਏ ਅਧਾਰਤ ਨੇਕਸਟ ਜਨੇਰੇਸ਼ਨ ਸੀਕਵੇਂਸਿੰਗ (NGS) ਦੀ ਸ਼ੁਰੂਆਤ ਕੀਤੀ ਹੈ,
ਖਰੜ ਤੋਂ ਸਮਾਜ ਸੇਵੀ ਨੌਜਵਾਨ ਮਨਿੰਦਰਜੋਤ ਸਾਥਿਆਂ ਸਮੇਤ ਭਾਜਪਾ ਹੋਏ ਸ਼ਾਮਲ
ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ 1000 ਮੈਗਾਵਾਟ ਬਿਜਲੀ ਦੀ ਮੰਗ ਨੂੰ ਜਲਦ ਪੂਰਾ ਕਰਨ ਦੀ ਮੰਗ