ਸਕੱਤਰ ਜੇਲ੍ਹਾਂ ਤੇ ਡੀ.ਸੀ. ਵੱਲੋਂ ਘੱਗਰ ਦਾ ਜਾਇਜ਼ਾ, ਕਮਜ਼ੋਰ ਬੰਨ੍ਹਾਂ ਦੀ ਮਜ਼ਬੂਤੀ ਕਾਰਜਾਂ ਦੀ ਕੀਤੀ ਨਿਗਰਾਨੀ
ਡੀ.ਸੀ ਵੱਲੋਂ ਵੱਡੀ ਨਦੀ ਤੇ ਸੁਰ੍ਹੋਂ ਵਿਖੇ ਪੱਚੀਦਰ੍ਹੇ 'ਚ ਪਾਣੀ ਦੇ ਵਹਾਅ ਦਾ ਜਾਇਜ਼ਾ
ਕਿਹਾ, ਬਿਨ੍ਹਾਂ ਵਜ੍ਹਾ ਅਫ਼ਵਾਹਾਂ ਨਾ ਫੈਲਾਈਆਂ ਜਾਣ, ਵਾਜਬ ਸੂਚਨਾ ਤੁਰੰਤ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ, ਮੌਕੇ 'ਤੇ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ
ਲੋਕ ਘਬਰਾਹਟ 'ਚ ਨਾ ਆਉਣ, ਸਥਿਤੀ ਨਿਯਤਰਨ ਹੇਠ : ਡਾ. ਪ੍ਰੀਤੀ ਯਾਦਵ
ਅਗਲੇ ਚਾਰ ਦਿਨਾਂ 'ਚ ਪਾਈਪਲਾਈਨ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ, ਰਾਹਗੀਰਾਂ ਲਈ ਬਦਲਵੇਂ ਪ੍ਰਬੰਧ ਕੀਤੇ : ਡਾ. ਪ੍ਰੀਤੀ ਯਾਦਵ
ਡੀ.ਸੀ. ਵੱਲੋਂ ਬਾਰਾਂਦਰੀ ਬਾਗ ਦੀ ਨੁਹਾਰ ਬਦਲਣ ਲਈ ਰੱਖ-ਰਖਾਓ ਕਮੇਟੀ ਨਾਲ ਬੈਠਕ
ਸਰਕਾਰੀ ਸਕੂਲਾਂ ਦੇ 250 ਮਾਰਗ ਦਰਸ਼ਕ ਅਧਿਆਪਕਾਂ ਨਾਲ ਕਿੱਤਾ ਮਾਹਰਾਂ ਨੇ ਪਾਈ ਸਾਂਝ
ਦਸਤਾਵੇਜਾਂ ਦੀ ਪੜਤਾਲ ਕਰਕੇ ਦੋ ਦਿਨਾਂ ਅੰਦਰ ਬਾਲ ਭਲਾਈ ਕਮੇਟੀ ਦੇ ਸਨਮੁਖ ਪੇਸ਼ ਕੀਤੇ 5 ਬੱਚੇ ਪਰਿਵਾਰਾਂ ਦੇ ਵੀ ਸਪੁਰਦ ਕੀਤੇ
ਨਾਬਾਰਡ ਦੇ 44ਵੇਂ ਸਥਾਪਨਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਾਬਾਰਡ ਦਫ਼ਤਰ ਵਿਖੇ ਕਰਵਾਏ ਸਮਾਗਮ ਵਿੱਚ ਸ਼ਮੂਲੀਅਤ
ਉਲਟੀਆਂ ਤੇ ਦਸਤ ਕੇਸਾਂ ਦਾ ਜਾਇਜ਼ਾ, ਡਾਇਰੈਕਟਰ ਸਿਹਤ, ਕਮਿਸ਼ਨਰ ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ
ਜ਼ਿਲ੍ਹੇ 'ਚ ਟੀਬੀ ਮੁਕਤ ਭਾਰਤ ਅਭਿਆਨ ਲਾਗੂਕਰਨ ਦਾ ਮੁਲੰਕਣ ਕੀਤਾ
ਆਮ ਆਦਮੀ ਕਲੀਨਿਕਾਂ ਵਿਚ ਗਰਭਵਤੀ ਮਾਵਾਂ ਨੂੰ ਵੀ ਮਿਲਣਗੀਆਂ ਸਿਹਤ ਸੇਵਾਵਾਂ : ਡਾ. ਜਗਪਾਲਇੰਦਰ ਸਿੰਘ
ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਮੋਟਾਪਾ ਵਰਗੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਯੋਗ ਕਰਨ : ਰਾਜਿੰਦਰ ਸਿੰਘ
'ਕਿਹਾ, ਮੈਂ ਪਹਿਲੇ ਦਿਨ ਤੋਂ ਹੀ ਸਮਾਣਾ ਦੇ ਪੀੜਤ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਰਹੀ ਹਾਂ'
ਡਿਪਟੀ ਕਮਿਸ਼ਨਰ ਵੱਲੋਂ ਕਿਰਤ ਵਿਭਾਗ ਨੂੰ ਹੋਰ ਲਾਭਪਾਤਰੀ ਕਿਰਤੀਆਂ ਨੂੰ ਰਜਿਸਟਰ ਕਰਨ ਲਈ ਲਗਾਤਾਰ ਕੈਂਪ ਲਗਾਉਣ ਦੀ ਹਦਾਇਤ
ਡਿਪਟੀ ਕਮਿਸ਼ਨਰ ਵੱਲੋਂ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ
ਪਟਿਆਲਾ ਦੇ ਸਾਰੇ ਪਿੰਡ ਓਡੀਐਫ ਪਲਸ ਮਾਡਲ ਪਿੰਡ ਬਣਾਏ ਜਾਣਗੇ, ਕਾਰਜ ਪ੍ਰਗਤੀ ਦਾ ਲਿਆ ਜਾਇਜ਼ਾ
ਕੋਈ ਵੀ ਪੁਖ਼ਤਾ ਜਾਣਕਾਰੀ ਡੀ.ਸੀ. ਪਟਿਆਲਾ ਦੇ ਐਕਸ ਹੈਂਡਲ ਤੇ ਡੀ.ਪੀ.ਆਰ.ਓ. ਦੇ ਫੇਸਬੁਕ ਪੇਜ ਤੋਂ ਲਈ ਜਾ ਸਕਦੀ ਹੈ
ਕਾਨੂੰਨ ਤਹਿਤ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ
ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੂੰ ਸਖ਼ਤ ਹਦਾਇਤਾਂ
ਡਿਪਟੀ ਕਮਿਸ਼ਨਰ ਵੱਲੋਂ ਇਨਵੈਸਟ ਪੰਜਾਬ ਬਿਜਨੈਸ ਫਰਸਟ ਪੋਰਟਲ ਸਬੰਧੀਂ ਉਦਮੀਆਂ ਨਾਲ ਮੀਟਿੰਗ
ਮਰੀਜ਼ਾਂ ਨਾਲ ਕੀਤੀ ਗੱਲਬਾਤ, ਡਾਕਟਰ ਤੇ ਕਾਉਂਸਲਰ ਤੋਂ ਵੀ ਪ੍ਰਾਪਤ ਕੀਤੀ ਫੀਡ ਬੈਕ
ਰਜਿਸਟਰੀਆਂ ਕਰਵਾਉਣ ਆਏ ਲੋਕਾਂ ਨਾਲ ਕੀਤੀ ਗੱਲਬਾਤ
13 ਫਰਵਰੀ ਨੂੰ ਨੇਚਰ ਵਾਕ ਨਾਲ ਹੋਵੇਗਾ ਪਟਿਆਲਾ ਹੈਰੀਟੇਜ ਦਾ ਆਗਾਜ਼ ਤੇ 14 ਫਰਵਰੀ ਨੂੰ ਸ਼ੀਸ਼ ਮਹਿਲ 'ਚ ਲੱਗਣਗੀਆਂ ਸਰਸ ਮੇਲੇ ਦੀਆਂ ਰੌਣਕਾਂ
ਡਿਪਟੀ ਕਮਿਸ਼ਨਰ ਵੱਲੋਂ ਰੋਡ ਸੇਫਟੀ ਕਮੇਟੀ ਦੀ ਬੈਠਕ ਮੌਕੇ ਬਲੈਕ ਸਪੌਟਸ ਪਛਾਣ ਕੇ ਤੁਰੰਤ ਠੀਕ ਕਰਨ ਦੀ ਹਦਾਇਤ