ਇੱਥੋਂ ਨੇੜਲੇ ਪਿੰਡ ਮਾਣਕਪੁਰ ਸ਼ਰੀਫ ਦੀ ਹਜਰਤ ਹਾਫਿਜ ਮੁਹੰਮਦ ਮੂਸਾ ਸਾਹਿਬ ਦੀ ਪਾਵਨ ਦਰਗਾਹ ਤੇ ਕਰਵਾਏ ਜਾਂਦੇ ਪੁਰਾਤਨ ਸੱਭਿਆਚਾਰਕ ਸਾਲਾਨਾ ਮੇਲੇ (ਉਰਸ) ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਕੌਂਸਲਰ ਬਹਾਦਰ ਸਿੰਘ ਓਕੇ ਤੇ ਕੌਂਸਲਰ ਭਾਵਨਾ ਸ਼ਰਮਾ ਦੀ ਦੇਖਰੇਖ ਹੇਠ ਸ਼ਰਧਾਲੂਆਂ ਨੇ ਮਹੰਤ ਬਾਬਾ ਧੰਨਰਾਜ ਗਿਰ ਜੀ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਕੀਤਾ ਨਿੱਘਾ ਸਵਾਗਤ