Tuesday, July 01, 2025

Photo Gallery

ਹੁਸ਼ਿਆਰਪੁਰ : ਏ ਐਸ ਆਈ ਪ੍ਰਿਤਪਾਲ ਸਿੰਘ ਦੇ ਸਬ ਇੰਸਪੈਕਟਰ ਬਣਨ 'ਤੇ ਤਰੱਕੀ ਦੇ ਸਟਾਰ ਲਾਉਂਦੇ ਹੋਏ ਐੱਸ ਪੀ ਡੀ ਡਾਕਟਰ ਮੁਕੇਸ਼ ਕੁਮਾਰ ਅਤੇ ਹੋਰ

ਹੁਸ਼ਿਆਰਪੁਰ : ਏ ਐਸ ਆਈ ਪ੍ਰਿਤਪਾਲ ਸਿੰਘ ਦੇ ਸਬ ਇੰਸਪੈਕਟਰ ਬਣਨ 'ਤੇ ਤਰੱਕੀ ਦੇ ਸਟਾਰ ਲਾਉਂਦੇ ਹੋਏ ਐੱਸ ਪੀ ਡੀ ਡਾਕਟਰ ਮੁਕੇਸ਼ ਕੁਮਾਰ ਅਤੇ ਹੋਰ

More Photos

ਸੁਨਾਮ ਵਿਧਾਨ ਸਭਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦੀਆਂ ਕਾਪੀਆਂ ਸੌਂਪਦੇ ਹੋਏ

ਵਿਜੀਲੈਂਸ ਬਿਊਰੋ ਰੇਂਜ ਪਟਿਆਲਾ 'ਚ ਤਾਇਨਾਤ ਹਰਮਿੰਦਰ ਸਿੰਘ ਬਣੇ ਡੀ.ਐਸ.ਪੀ.

ਸਬ ਇੰਸਪੈਕਟਰ ਹਰਸ਼ ਕੁਮਾਰ ਵੱਲੋਂ ਥਾਣਾ ਚੱਬੇਵਾਲ ਦੇ ਐਸ ਐਚ ਓ ਦਾ ਅਹੁਦਾ ਸੰਭਾਲਣ ਤੇ ਨਜ਼ਦੀਕੀ ਪਿੰਡ ਪੱਟੀ ਦੇ ਸਰਪੰਚ ਸ਼ਿੰਦਰਪਾਲ ਐਸ ਐਚ ਓ ਹਰਸ਼ ਕੁਮਾਰ ਨੂੰ ਬੁੱਕਾ ਦੇ ਕੇ ਸਨਮਾਨਿਤ ਕਰਦੇ ਹੋਏ

ਅਜੋਕੇ ਸਮੇਂ ਨੌਜਵਾਨਾਂ ਅੰਦਰ ਸਾਈਕਲਿੰਗ ਪ੍ਰਤੀ ਰੁਝਾਨ

ਰੋਟਰੀ ਕਲੱਬ ਸੁਨਾਮ ਦੇ ਸੀਨੀਅਰ ਮੈਂਬਰ ਨੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਕੇ ਗਹਿਰੇ ਦੁੱਖ ਦਾ ਕੀਤਾ ਪ੍ਰਗਟਾਵਾ

ਰੋਟਰੀ ਕਲੱਬ ਸੁਨਾਮ ਦੇ ਸੀਨੀਅਰ ਮੈਂਬਰ ਨੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਕੇ ਗਹਿਰੇ ਦੁੱਖ ਦਾ ਕੀਤਾ ਪ੍ਰਗਟਾਵਾ

ਜਨਮ ਦਿਨ ਮੁਬਾਰਕ

ਨਾਮ ਹਰਸਿਮਰਨ ਕੌਰ ਪਿਤਾ ਮਨਪ੍ਰੀਤ ਸਿੰਘ ਮੰਨਾ ਮਾਤਾ ਮਨਦੀਪ ਕੌਰ ਪਿੰਡ ਚਿੱਪੜਾ ਹੁਸ਼ਿਆਰਪੁਰ

ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਮੈਂਬਰਸ਼ਿਪ ਭਰਤੀ ਦੇ ਆਗੂਆਂ ਨੂੰ ਕਾਪੀਆਂ ਤਕਸੀਮ ਕਰਦੇ ਹੋਏ

ਸੁਨਾਮ ਦੀ ਗਗਨਦੀਪ ਕੌਰ ਨੇ ਬਿਹਾਰ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਤਾਂਬੇ ਦਾ ਤਗਮਾ ਜਿੱਤਿਆ

ਸੁਨਾਮ ਨੇੜਲੇ ਪਿੰਡ ਛਾਜਲਾ ਵਿਖੇ ਪਰਮਿੰਦਰ ਸਿੰਘ ਢੀਂਡਸਾ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ

ਸੁਨਾਮ ਵਿਖੇ ਭਗਵਾਨ ਸ੍ਰੀ ਪਰਸੂ ਰਾਮ ਜੈਅੰਤੀ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੂੰ ਸਨਮਾਨਿਤ ਕਰਦੇ ਹੋਏ

ਸੁਨਾਮ ਵਿਖੇ ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਆਗੂ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੂੰ ਸਨਮਾਨਿਤ ਕਰਦੇ ਹੋਏ

ਸੁਨਾਮ ਦੇ ਪ੍ਰੇਮ ਕੁਮਾਰ ਪਾਹਵਾ ਅਤੇ ਮੀਨਾਕਸ਼ੀ ਪਾਹਵਾ ਨੂੰ ਵਿਆਹ ਦੀ 22 ਵੀਂ ਵਰ੍ਹੇਗੰਢ ਦੀਆਂ ਢੇਰ ਸਾਰੀਆਂ ਮੁਬਾਰਕਾਂ

ਸੁਨਾਮ ਵਿਖੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਮੌਕੇ ਸਤਿਕਾਰ ਭੇਟ ਕਰਦੇ ਹੋਏ

ਸੁਨਾਮ ਵਿਖੇ ਗੁਰਦੁਆਰਾ ਸਾਹਿਬ ਅਧਿਆਪਕ ਆਗੂ ਗੁਰਸਿਮਰਤ ਸਿੰਘ ਜਖੇਪਲ ਅਤੇ ਪਰਮਿੰਦਰ ਸਿੰਘ ਡੀਪੀਈ ਨੂੰ ਸਨਮਾਨਿਤ ਕਰਦੇ ਹੋਏ