ਸੁਨਾਮ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਦੀ ਧੀ ਗੁਰਨੂਰ ਕੌਰ ਆਪਣੇ ਪਿਤਾ ਅਤੇ ਭਰਾ ਆਲਮ ਫਤਿਹ ਸਿੰਘ ਦੇ ਰੱਖੜੀ ਬੰਨ੍ਹਦੀ ਹੋਈ