ਸੁਨਾਮ ਵਿਖੇ ਘਣਸ਼ਿਆਮ ਕਾਂਸਲ ਦੇ ਜਨਮ ਦਿਨ ਮੌਕੇ ਕੇਕ ਕੱਟਕੇ ਖੁਸ਼ੀ ਸਾਂਝੀ ਕਰਦੇ ਹੋਏ
ਸੁਨਾਮ ਵਿਖੇ ਉੱਘੇ ਕਾਰੋਬਾਰੀ ਅਤੇ ਰੋਟਰੀ ਦੇ ਗਵਰਨਰ ਰਹੇ ਘਣਸ਼ਿਆਮ ਕਾਂਸਲ ਦੇ ਜਨਮ ਦਿਨ ਮੌਕੇ ਰੋਟਰੀ ਕਲੱਬ ਸੁਨਾਮ ਦੇ ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਪ੍ਰੇਮ ਗੁਪਤਾ, ਇਸ਼ਵਰ ਗਰਗ ਤੇ ਹੋਰ ਮੈਂਬਰ ਕੇਕ ਕੱਟਕੇ ਖੁਸ਼ੀ ਸਾਂਝੀ ਕਰਦੇ ਹੋਏ।