ਸੁਨਾਮ ਵਿਖੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਮਰਹੂਮ ਵਿੱਕੀ ਮਿੱਡੂਖੇੜਾ ਦੇ ਜਨਮ ਦਿਨ ਮੌਕੇ 'ਵਿੱਕੀ ਮਿੱਡੂਖੇੜਾ ਫਾਊਂਡੇਸ਼ਨ' ਵੱਲੋਂ ਸ਼ੁਰੂ ਕੀਤੇ 'ਪ੍ਰੋਜੈਕਟ ਗੋ ਗ੍ਰੀਨ ਮਿਸ਼ਨ' ਦਾ ਹਿੱਸਾ ਬਣਕੇ ਬੂਟੇ ਲਾਉਂਦੇ ਹੋਏ।