Thursday, April 25, 2024
BREAKING NEWS
ਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣBJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗਕੇਪੀ ਸਿੰਘ ਆਪਣੇ ਪੰਜਾਬੀ ਸਟਾਈਲ ਨੂੰ ਔਨ ਅਤੇ ਆਫ ਸਕਰੀਨ ਕਿਵੇਂ ਸੰਤੁਲਿਤ ਕਰਦੇ ਨੇ, ਸਾਂਝੇ ਕੀਤੇ ਆਪਣੇ ਵਿਚਾਰਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆਅੰਮ੍ਰਿਤਸਰ ਵਿੱਚ ਸਭ ਤੋਂ ਵੱਧ 60.3 ਕਰੋੜ ਰੁਪਏ ਦੀਆਂ ਬਰਾਮਦਗੀਆਂਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰਕਣਕ ਦੇ ਸਟੋਰੇਜ ਪ੍ਰਬੰਧਾਂ ਦਾ ਐਸ.ਡੀ.ਐਮ. ਨੇ ਲਿਆ ਜਾਇਜ਼ਾਪੰਜਵੀਂ ਜਮਾਤ ਵਿੱਚ ਮੈਰਿਟ ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡੀ.ਸੀ. ਵੱਲੋਂ ਸ਼ੁਭ ਇਛਾਵਾਂਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1,29,258 ਮੀਟਰਕ ਟਨ ਕਣਕ ਦੀ ਹੋਈ ਆਮਦ : ਪਰਨੀਤ ਸ਼ੇਰਗਿੱਲ

Articles

ਕਹਿਣਾ ਮੰਨੋ

April 07, 2021 11:48 AM
Babita Ghai (Writer)

ਕਹਿਣਾ ਮੰਨੋ

ਦਾਦੀ ਮਾਂ ਨੂੰ  ਖਾਂਸੀ ਆਈ. 
ਨੰਨੂ  ਪੋਤੇ ਨੂੰ ਅਵਾਜ  ਲਗਾਈ, 
ਪੁੱਤਰ,  ਮੈਨੂੰ ਪਾਣੀ ਦੇਣਾ, 
ਮੈ ਕਿ  ਕਰਾ,ਮੈ ਟੀਂ ਵੀਂ ਵੇਖਦਾ ,
ਅਵਾਜ  ਸੁਣ ਕੇ  ਮੰਮੀ ਨੇ, 
ਪਾਣੀ ਲੈ ਕੇ  ਦੋੜੀ ਆਈ. 
ਦਾਦੀ ਮਾਂ ਨੂੰ ਪਾਣੀ  ਪਿਲਾਇਆ , 
ਨੰਨੂ  ਨੂੰ ਫਿਰ  ਕੋਲ  ਬੁਲਾਇਆ  ,
ਦਾਦਾ  ਦਾਦੀ ਦੀ ਸੇਵਾ ਕਰਦੇ , 
ਵੱਡਿਆ ਦਾ ਹੈ  ਕਹਿਣਾ  ਮੰਨਦੇ ,
ਚਲੋ ਦਾਦੀ  ਤੋ ਮਾਫੀ ਮੰਗੋ,
ਨੰਨੂ ਪੋਤੇ ਨੇ ਮਾਫੀ ਮੰਗੀ  ,
 ਦਾਦੀ ਮਾਤਾ ਨੇ  ਗੋਦੀ ਵਿੱਚ  ਲਿੱਤਾ  ,
ਸਾਰਾ  ਟੱਬਰ ਖੁਸ਼  ਕਰ ਦਿੱਤਾ । 
ਬਬੀਤਾ ਘਈ 
ਮਿੰਨੀਛਪਾਰ 
ਜਿਲਾ ਲੁਧਿਆਣਾ 
ਫੋਨ ਨੰਬਰ  6239083668

Have something to say? Post your comment