Monday, October 12, 2026
BREAKING NEWS
• ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ

Delhi

ਗੁਰੂ ਘਰ ਦੀ ਮਰਿਆਦਾ ਨਾਲ ਕੋਈ ਸਮਝੌਤਾ ਨਹੀਂ, 'ਸਤਲੁਜ' ਫਿਲਮ ਸੰਗਤਾਂ ਤੱਕ ਪਹੁੰਚਾਉਣ ਲਈ ਡੀਐਸਜੀਐਮਸੀ ਕਰੇਗੀ ਵਿਸ਼ੇਸ਼ ਪ੍ਰਬੰਧ: ਹਰਮੀਤ ਸਿੰਘ ਕਾਲਕਾ

July 10, 2026 10:43 PM
Rozana Sehaj times
 
ਨਵੀਂ ਦਿੱਲੀ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨਾਂ ਦੇ ਜੀਵਨ ਦੇ ਉੱਤੇ ਸਤਲੁਜ ਫਿਲਮ ਬਣੀ ਅਤੇ ਇਸ ਫਿਲਮ ਨੂੰ  ਓਟੀਟੀ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ, ਪਰ ਬਹੁਤ ਵੱਡੀ  ਸੰਗਤ ਦੀ ਬਹੁਤ ਮੰਗ ਆ ਰਹੀ ਕਿ ਇਸ ਫਿਲਮ ਨੂੰ ਦੇਖਣ ਵਾਸਤੇ ਅਤੇ ਲੋਕ ਵੀ ਉਸ  ਕਾਲੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਹੋ ਜਿਹੜਾ ਕਾਲਾ ਦੌਰ ਪੰਜਾਬ ਦੇ ਵਿੱਚ ਵਾਪਰਿਆ ਜਿਹਦੇ ਬਾਰੇ ਭਾਈ ਜਸਵੰਤ ਸਿੰਘ ਜੀ ਖਾਲੜਾ  ਨੇ ਆਪਣਾ ਜੀਵਨ ਦਾਵ ਤੇ ਲਗਾ ਦਿੱਤਾ ਅਤੇ ਆਪਣੇ ਪਰਿਵਾਰ ਦੀ ਪ੍ਰਵਾਹ ਨਾ ਕੀਤੀ ,ਜੋ ਉਹਨਾਂ ਨੇ 25 ਹਜਾਰ ਅਣਪਛਾਤੀਆਂ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਮਾਨਤਾ ਦਵਾ ਦਿਤੀ ਉਹਨਾਂ ਨੂੰ ਲਾਵਾਰਿਸ ਐਲਾਨਿਆ ਗਿਆ ਸੀ ਉਹਨਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਵਾਸਤੇ ਲੜਾਈ ਲੜੀ ਉਸ ਦੀ ਫਿਲਮ ਜਿਹੜੀ ਸਤਲੁਜ ਫਿਲਮ ਨੂੰ ਦਰਸ਼ਾ ਨੂੰ ਉਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਸੀ ਜੋ‌10 ਜੁਲਾਈ ਨੂੰ ਜਿਹੜਾ ਸ਼ਾਮੀ 7 ਵਜੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਦਿਖਾਈ ਜਾਣੀ ਸੀ । ਉਨਾ ਦਸਿਆ ਜਦ ਉਹ ਫਿਲਮ ਦੇਖੀ ਗਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਨਾਲ ਸਾਰਿਆਂ ਦੇ ਨਾਲ ਮਿਲ ਕੇ ਉਹਦੇ ਵਿੱਚ ਕਈ ਇਤਰਾਜ਼ ਯੋਗ ਸੀਨ ਸੀ ਭਾਵੇਂ ਉਹ ਸ਼ਰਾਬ ਦਾ ਸੇਵਨ ਕਰਦਾ ਹੋਏ ਅਤੇ ਕੁਝ ਇਤਰਾਜ਼ ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ,ਇਸ ਕਰਕੇ ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਇਹ ਜਿਹੜਾ ਹੈ ਫਿਲਮ  ਨਾ ਦਿਖਾਈ ਜਾਏ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਅਤੇ ਇਹਦੀ ਜਗ੍ਹਾ ਦੇ ਵਿੱਚ ਦਿੱਲੀ ਦੇ ਹਰ ਇਲਾਕੇ ਦੇ ਵਿੱਚ ਸਮੂੰਹ ਸੰਗਤਾਂ ਨੂੰ ਦਿਖਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰੇ ਸੋ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਿਹੜੀ ਅਸੀਂ ਪੋਸਟ ਪਾਈ ਸੀ ਕਿ ਮੂਵੀ ਦਿਖਾਵਾਂਗੇ ਉਹਨੂੰ ਅਸੀਂ ਹਟਾ ਕੇ ਹੁਣ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਵੀ ਦਿੱਲੀ ਦੇ ਇਲਾਕੇ ਚ ਜਿੱਥੇ ਵੀ ਇਹ ਮੂਵੀ ਦਿਖਾਣਾ ਚਾਹੁੰਦੇ ਹੋ ਪੂਰਾ ਸਾਧਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭੇਜਾਂਗੇ ਲਾਈਵ ਸਾਊਂਡ ਦਾ ਔਰ ਉੱਥੇ ਮੂਵੀ ਅਸੀਂ ਦਿਖਾਵਾਂਗੇ ਲੋਕਾਂ ਨੂੰ ਕਿਉਂਕਿ ਇਹ ਗੁਰਦੁਆਰੇ ਦੇ ਅੰਦਰ ਇਹ ਦੇਖਣ ਨੂੰ ਅਸੀਂ ਕਈ ਜਗ੍ਹਾ ਤੋਂ ਵੀ ਆਈਆਂ ਔਰ ਸਾਨੂੰ ਆਪ ਹੀ ਲੱਗਿਆ ਕਿ ਜਿੱਥੇ ਸ਼ਰਾਬ ਦੇ ਸੇਵਨ ਹੁੰਦੇ ਉਹ ਗੁਰੂ ਘਰਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੋ ਮੈਂ ਸੰਗਤ ਤੋਂ ਜਿੱਥੇ ਮਾਫੀ ਵੀ ਮੰਗਦਾ ਬੇਨਤੀ ਵੀ ਕਰਾਂਗਾ ਕਿ ਜਰੂਰ ਰੂਬੀ ਨੂੰ ਦੇਖੀਏ ਔਰ ਇਸ ਫਿਲਮ ਨੂੰ ਦੇਖਣ ਨੂੰ ਅਸੀਂ ਜੋ ਵੀ ਤੁਹਾਨੂੰ ਸਾਧਨ ਦੀ ਲੋੜ ਹੈ ਉਹਦੇ ਲਈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਹਈਆ ਕਰਵਾਈ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਅਧਾਰਿਤ ਫਿਲਮ "ਸਤਲੁਜ" ਵਾਰਡ ਨੰ.7 ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ.ਜਸਪ੍ਰੀਤ ਸਿੰਘ ਜੀ ਕਰਮਸਰ ਵਲੋਂ ਹੇਠ ਲਿਖੇ ਅਨੁਸਾਰ ਵੱਖ ਵੱਖ ਗੁਰੂ ਘਰਾਂ ਵਿੱਚ ਦਿਖਾਈ ਜਾਵੇਗੀ। 11 ਜੁਲਾਈ, 2026 (ਸ਼ਾਮ 7:30 ਵਜੇ) ਗੁਰਦੁਆਰਾ ਦਸ਼ਮੇਸ਼ ਦਰਬਾਰ, ਬਲਾਕ ਏ, ਸ਼ਾਸਤਰੀ ਨਗਰ। 15 ਜੁਲਾਈ, 2026 (ਸ਼ਾਮ 7:30 ਵਜੇ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਓਂਕਾਰ ਨਗਰ, ਤ੍ਰੀ ਨਗਰ। 18 ਜੁਲਾਈ, 2026 (ਸ਼ਾਮ 6:00 ਵਜੇ) ਗੁਰਦੁਆਰਾ ਰਾਮਗੜ੍ਹੀਆ ਸਭਾ, ਤ੍ਰੀ ਨਗਰ, ਗਣੇਸ਼ ਪੁਰਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਆਓ,  ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਅਤੇ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰੀਏ।

Have something to say? Post your comment

More in Delhi

ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ

ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

ਆਮ ਆਦਮੀ ਪਾਰਟੀ ਨੇ ਗੁਰਦਵਾਰਾ ਬੰਗਲਾ ਸਾਹਿਬ ਨੂੰ ਵਿਰੋਧ ਪ੍ਰਦਰਸ਼ਨ ਵਜੋਂ ਵਰਤਿਆ : ਫ਼ੂਲਕਾ

ਦਿੱਲੀ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਪੁਲਿਸ ਅਧਿਕਾਰੀ ਵਲੋਂ ਦਿੱਤਾ ਅਸਤੀਫ਼ਾ ਇਕ ਝੂਠਾ ਦਾਅਵਾ : ਦਿੱਲੀ ਪੁਲਿਸ

ਗੁਰਦਵਾਰੇ ਵਿਸ਼ਵਾਸ ਦੇ ਸਥਾਨ; ਰਾਜਨੀਤਿਕ ਲੜਾਈ ਦੇ ਮੈਦਾਨ ਨਹੀਂ : ਆਰ.ਪੀ. ਸਿੰਘ

ਸਿੱਖ ਭਾਈਚਾਰੇ ਅੰਦਰ ਭਾਰੀ ਰੋਸ : ਕਾਲਕਾ

ਕਾਲਕਾ ਤੇ ਕਾਹਲੋਂ ਵੱਲੋਂ ਦਿੱਲੀ ਕਮੇਟੀ ਦੇ ਮੈਂਬਰ ਚੱਢਾ ਨੂੰ ਜਨਮ ਦਿਨ ਤੇ ਮੁਬਾਰਕਾਂ

ਕਾਲਕਾ ਤੇ ਕਾਹਲੋਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਬੇਅੰਤ ਵਧਾਈਆਂ

ਸੱਜਣ ਕੁਮਾਰ ਦੀ ਸ਼ੋਕ ਸਭਾ ਵਿੱਚ ਬੀਜੇਪੀ ਦੇ ਲੋਕ ਸਭਾ ਮੈਂਬਰਾਂ ਦੀ ਸ਼ਮੂਲੀਅਤ ਦੀ ਕਾਲਕਾ ਤੇ ਕਾਹਲੋ ਵੱਲੋਂ ਨਿਖੇਧੀ

ਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸ