Monday, June 16, 2025

Social

58ਵੀਂ ਗੋਮਕੋ 66 ਪਟਿਆਲਾ ਐਲੂਮੁਨਾਈ ਮੀਟਿੰਗ ਦਾ ਆਯੋਜਨ

July 09, 2024 02:49 PM
SehajTimes

ਚੰਡੀਗੜ੍ਹ : ਟ੍ਰਾਈ ਸਿਟੀ ਮੈਂਬਰਾਂ ਵੱਲੋਂ 58ਵੀਂ ਗੋਮਕੋ 66 ਪਟਿਆਲਾ ਐਲੂਮੁਨਾਈ ਮੀਟਿੰਗ ਦਾ ਆਯੋਜਨ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ: ਸੁਖਜੀਤ ਸਿੰਘ ਪ੍ਰਧਾਨ ਅਤੇ ਸਕੱਤਰ ਡਾ: ਹਰੀਸ ਸੂਦ ਨੇ ਕੀਤੀ।

ਇਸ ਮੌਕੇ ਮੈਂਬਰਾਂ ਵੱਲੋਂ ਕਵਿਤਾਵਾਂ ਅਤੇ ਸੰਗੀਤਕ ਪੇਸਕਾਰੀਆਂ ਦਿੱਤੀਆਂ ਗਈਆਂ। ਇਸਤੋਂ ਬਾਅਦ ਮੈਂਬਰਾਂ ਵਲੋਂ ਆਪਣੇ - ਆਪਣੇ ਜਿਲਿ੍ਆਂ ਵਿੱਚ ਵਾਤਾਵਰਨ ਨੂੰ ਸੁਧਾਰਨ ਲਈ ਕੰਮ ਕਰਨ ਅਤੇ ਵਣਮਹਉਤਸਵ ਮਨਾਉਣ ਲਈ ਰੁੱਖ ਲਗਾਉਣ ਦੇ ਵਾਅਦੇ ਨਾਲ ਮੀਟ ਦੀ ਸਮਾਪਤੀ ਕੀਤੀ ਗਈ।

Have something to say? Post your comment