Thursday, May 02, 2024

June

CM ਮਾਨ 11 ਫਰਵਰੀ ਨੂੰ ਗੋਇੰਦਵਾਲ ਥਰਮਲ ਪਲਾਂਟ ਲੋਕਾਂ ਨੂੰ ਕਰਨਗੇ ਸਮਰਪਿਤ, ਜੂਨ ‘ਚ ਹੋਵੇਗਾ ਸ਼ੁਰੂ

ਪੰਜਾਬ ਵਿੱਚ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ ਦਾ ਕਬਜ਼ਾ ਲੈ ਲਿਆ ਹੈ। ਇਸ ਦੇ ਨਾਲ ਹੀ ਇਸ ਨੂੰ ਨਵੇਂ ਸਿਰੇ ਤੋਂ ਚਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

Farmer Protest : ਦਿੱਲੀ ਵਿਚ ਕਿਸਾਨ 26 ਨੂੰ ਕਰਨਗੇ ਵੱਡਾ ਐਕਸ਼ਨ

ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ ਉਪਰ ਕਿਸਾਨ ਅੰਦੋਲਨ ਦਿਨੋ ਦਿਨ ਭਖਦਾ ਪਿਆ ਹੈ। ਇਸ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਹਰਿਆਣਾ ਵਿੱਚ JJP-BJP ਨੇਤਾਵਾਂ ਲਈ ਪਿੰਡਬੰਦੀ ਕਰਨ ਦਾ ਐਲਾਨ ਕੀਤਾ ਗਿਆ ਹੈ, 

ਪੰਜਾਬ 'ਚ ਬਦਲੀਆਂ/ਤਾਇਨਾਤੀਆਂ 'ਤੇ 20 ਜੂਨ ਤੱਕ ਮੁਕੰਮਲ ਰੋਕ

ਕੋਵਿਡ ਰੋਕਾਂ 15 ਜੂਨ ਤਕ ਵਧੀਆਂ ਪਰ ਕਈ ਛੋਟਾਂ ਦੇ ਐਲਾਨ

ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਨਾਅਰੇਬਾਜ਼ੀ ਦੌਰਾਨ ਜਥੇਦਾਰ ਨੇ ਦਿਤਾ ਸੰਦੇਸ਼

ਅੰਮ੍ਰਿਤਸਰ : ਅੱਜ ਇਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ (Operation Blue Star) ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ 'ਖਾ

June 1984 : ਦਰਬਾਰ ਸਾਹਿਬ 'ਚ ਸਮਾਗਮ ਸ਼ੁਰੂ, ਪੁਲਿਸ ਵੀ ਤੈਨਾਤ

ਅੰਮ੍ਰਿਤਸਰ : ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਸਬੰਧੀ ਪੁਲਿਸ ਨੇ ਵੀ ਆਪਣੇ ਪ੍ਰਬੰਧ ਕੀਤੇ ਹੋਏ ਹਨ। ਪੁਲਿਸ ਇਸ ਲਈ ਹੈ ਕਿ ਹਰ ਸਾਲ ਇਸੇ ਦਿਨ ਕੁੱਝ ਗਰਮ ਖਿਆਲੀ ਜਥੇਬੰਦੀਆਂ ਆਪਸ 

6 ਜੂਨ 1984 : ਸਾਕਾ ਨੀਲਾ ਤਾਰਾ, ਇੰਜ ਹਾਰੀ ਭਾਰਤ ਸਰਕਾਰ

ਜੂਨ 1984 ਵਿਚ ਜੋ ਵੀ ਹੋਇਆ ਸਾਰਿਆਂ ਨੂੰ ਪਤਾ ਹੀ ਹੈ। ਫਿਰ ਵੀ ਅੱਜ ਦੇ ਦਿਨ ਇਸ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਹੀ ਭਾਰਤ ਦੀ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਉਤੇ ਹਮਲਾ ਕਰ ਦਿਤਾ ਸੀ ਜੋ ਕਿ ਮੰਦਭਾਗਾ ਸੀ। ਸਰਕਾਰ ਕਾਰਨ

Operation Blue Star : 5 ਜੂਨ, 1984 ਨੂੰ ਕੀ-ਕੀ ਹੋਇਆ, ਪੜ੍ਹੋ

ਅੰਮ੍ਰਿਤਸਰ : ਭਾਰਤ ਸਰਕਾਰ ਵਲੋਂ ਪਹਿਲੀ ਜੂਨ 1984 ਤੋਂ ਹੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਘੇਰਾਬੰਦੀ ਸ਼ੁਰੂ ਕਰ ਦਿਤੀ ਸੀ ਜੋ ਆਖ਼ਰ 6 ਜੂਨ ਤਕ ਭਾਰੀ ਗੋਲੀਬਾਰੀ ਦੇ ਨਾਲ ਜਾਰੀ ਸੀ। 5 ਜੂਨ ਨੂੰ ਇਹ ਹਮਲੇ ਤੇਜ ਕਰ ਦਿਤੇ ਗਏ ਸਨ ਅਤੇ ਇਸ ਗੋਲੀਬਾਰੀ ਵਿਚ ਹਜ਼ਾਰਾਂ ਮਾਸੂਮ ਲੋ

5 ਜੂਨ ਨੂੰ ਭਾਜਪਾ ਆਗੂਆਂ ਦੇ ਦਫ਼ਤਰਾਂ-ਘਰਾਂ ਸਾਹਮਣੇ ਖੇਤੀ-ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ ਕਿਸਾਨ

ਜੂਨ 1984 : ਸ੍ਰੀ ਦਰਬਾਰ ਸਾਹਬਿ ਵਿਖੇ ਘਲੂਘਾਰਾ ਦਿਵਸ ਮਨਾਉਣ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਅਰੰਭ

ਅੰਮ੍ਰਿਤਸਰ : 6 ਜੂਨ 1984 ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਹੋਈ ਸੀ ਉਥੇ ਹੀ ਇਸ ਦਿਨ ਨੂੰ ਘੱਲੂਘਾਰਾ ਦਿਵਸ ਦੇ ਰੂਪ ਤੇ ਵੀ ਜਾਣਿਆ ਜਾਂਦਾ ਹੈ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ

1 ਜੂਨ 1984: ਸਰਕਾਰ ਦਾ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਇੰਜ ਹੋਇਆ ਗਲਤਾਨ

ਕੇਰਲਾ ’ਚ 3 ਜੂਨ ਨੂੰ ਦਸਤਕ ਦੇਵੇਗੀ ਮਾਨਸੂਨ

ਕੇਰਲਾ ਵਿਚ 3 ਜੂਨ ਤਕ ਮਾਨਸੂਲ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿਤੀ ਹੈ। ਇਹ ਗੱਲ ਵੱਖਰੀ ਹੈ ਕਿ ਨਿਜੀ ਮੌਸਮ ਪੁਨਰਅਨੁਮਾਨ ਏਜੰਸੀ ਸਕਾਈਮੈਟ ਨੇ ਮਾਨਸੂਨ ਦੇ ਕੇਰਲਾ ਪਹੁੰਚਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ 31 ਮਈ ਨੂੰ ਮਾਨਸੂਨ ਦੇ ਕੇਰਲਾ ਪਹੁੰਚਣ ਦੀ ਭਵਿੱਖਬਾਣੀ ਕੀਤੀ ਸੀ। 

ਜੂਨ ਵਿਚ ਟੀਕੇ ਦੀਆਂ ਲਗਭਗ 12 ਕਰੋੜ ਖ਼ੁਰਾਕਾਂ ਮਿਲਣਗੀਆਂ : ਸਿਹਤ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦਸਿਆ ਕਿ ਦੇਸ਼ ਵਿਚ ਕੋਵਿਡ-19 ਟੀਕਾਕਰਨ ਲਈ ਜੂਨ ਦੇ ਮਹੀਨੇ ਵਿਚ ਕਰੀਬ 12 ਕਰੋੜ ਖ਼ੁਰਾਕ ਉਪਲਭਧ ਹੋਣਗੀਆਂ। ਇਸ ਤੋਂ ਪਹਿਲਾਂ ਮਈ ਦੇ ਮਹੀਨੇ ਵਿਚ ਟੀਕੇ ਦੀਆਂ 7.94 ਕਰੋੜ ਖ਼ੁਰਾਕਾਂ ਉਪਲਭਧ ਸਨ। ਮੰਤਰਾਲੇ ਨੇ ਬਿਆਨ ਰਾਹੀਂ ਦਸਿਆ ਕਿ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ ਖ਼ੁਰਾਕਾਂ ਦੀ ਵੰਡ ਉਥੇ ਹੋਣ ਵਾਲੀ ਖਪਤ, ਉਸ ਦੀ ਆਬਾਦੀ ਅਤੇ ਟੀਕੇ ਦੀ ਬਰਬਾਦੀ ਦੇ ਆਧਾਰ ’ਤੇ ਕੀਤਾ ਜਾਂਦਾ ਹੈ।

1 ਜੂਨ ਤੋਂ ਕਈ ਰਾਜਾਂ ਵਿਚ ਲਾਕਡਾਊਨ ਖ਼ਤਮ ਕਰਨ ਦੀ ਸ਼ੁਰੂਆਤ

ਕੋਵਿਡ ਬੰਦਿਸ਼ਾਂ ਵਿਚ 10 ਜੂਨ ਤੱਕ ਵਾਧਾ, ਪ੍ਰਾਈਵੇਟ ਵਾਹਨਾਂ ਵਿਚ ਸਵਾਰੀਆਂ ਦੀ ਸੀਮਾ ਹਟਾਈ