Friday, December 19, 2025

Haryana

ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਬੀਸੀਏ ਕੋਰਸ ਦੀ ਆਖੀਰੀ ਮਿਤੀ 8 ਜੂਨ

June 04, 2024 05:13 PM
SehajTimes

ਚੰਡੀਗੜ੍ਹ : ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਦੇ ਯੂਨੀਵਰਸਿਟੀ ਇੰਸਟੀਟਿਯੂਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ (ਯੂਆਈਈਟੀ) ਵਿਚ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ (ਬੀਸੀਏ) ਕੋਰਸ ਵਿਚ ਦਾਖਲਾ ਪ੍ਰਕ੍ਰਿਆ ਜਾਰੀ ਹੈ।

ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਚਾਰ ਸਾਲ ਦੀ ਕੋਰਸ ਵਿਚ 160 ਸੀਟਾਂ ਉਪਲਬਧ ਹਨ। ਦਾਖਲਾ ਏਂਟਰੈਂਸ ਟੇਸਟ ਦੇ ਜਰਇਏ ਹੋਵੇਗਾ। ਗੌਰਤਲਬ ਹੈ ਕਿ ਐਮਡੀਯੂ ਯੂਆਈਈਟੀ ਦਾ ਬੀਸੀਏ ਕੋਰਸ ਵਿਦਿਆਰਥੀਆਂ ਦਾ ਪਸੰਦੀਦਾ ਕੋਰਸ ਹੈ। ਇਸ ਕੋਰਸ ਦੇ ਰੁਜਗਾਰ ਦੇ ਮੱਦੇਨਜਰ ਕਾਫੀ ਡਿਮਾਂਡ ਹੈ। ਇਸ ਚਾਰ ਸਾਲਾਂ ਦੇ ਬੀਸੀਏ ਕੋਰਸ ਵਿਚ ਆਨਲਾਇਨ ਬਿਨੈ ਦੀ ਆਖੀਰੀ ਮਿੱਤੀ 8 ਜੂਨ ਹੈ। ਦਾਖਲਾ ਪ੍ਰਕ੍ਰਿਆ ਸਬੰਧਿਤ ਵੇਰਵਾ ਐਮਡੀਯੂ ਵੈਬਸਾਇਟ 'ਤੇ ਉਪਲਬਧ ਹੈ।

ਇਸੀ ਤਰ੍ਹਾ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਦੇ ਫੈਕਲਟੀ ਆਫ ਮੈਨੇਜਮੈਂਟ ਸਾਈਂਸੇਜ ਐਂਡ ਕਾਮਰਸ ਦੇ ਤਹਿਤ ਵਪਾਰਕ ਵਿਭਾਗ ਵਿਚ ਚਾਰ ਸਾਲਾਂ ਦੇ ਬੈਚੇਲਰ ਆਫ ਕਾਮਰਸ ਅਤੇ ਇੰਸੀਟੀਟਿਯੂਟ ਆਫ ਮੈਨੇਜਮੈਂਟ ਸਾਇੰਸ ਐਂਡ ਰਿਸਰਚ ਤੇ ਤਹਿਤ ਚਾਰ ਸਾਲਾਂ ਦੇ ਬੈਚਲਰ ਆਫ ਬਿਜਨੈਸ ਐਂਡਮਿਨਿਸਟ੍ਰਿੇਸ਼ਨ (ਬੀਬੀਏ) ਵਿਚ ਦਾਖਲਾ ਪ੍ਰਕ੍ਰਿਆ ਜਾਰੀ ਹੈ।

ਬੁਲਾਰੇ ਨੇ ਦਸਿਆ ਕਿ ਬੀਕਾਮ ਕੋਰਸ ਵਿਚ 60 ਸੀਟਾਂ ਅਤੇ ਬੀਬੀਏ ਕੋਰਸ ਵਿਚ 120 ਸੀਟਾਂ ਉਪਲਬਧ ਹਨ। ਇੰਨ੍ਹਾਂ ਦੋਵਾਂ ਕੋਰਸਾਂ ਦੇ ਆਨਲਾਇਨ ਰਜਿਸਟ੍ਰੇਸ਼ਣ ਦੀ ਆਖੀਰੀ ਮਿੱਤੀ 8 ਜੂਨ ਹੈ। ਗੌਰਤਲਬ ਹੈ ਕਿ ਪ੍ਰਬੰਧਨ ਅਤੇ ਵਪਾਰਕ ਕੋਰਸਾਂ ਦੇ ਗਰੈਜੂਏਟਾਂ ਦੀ ਪਬਲਿਕ ਖੇਤਰ, ਨਿਜੀ ਖੇਤਰ, ਕਾਰਪੋਰੇਟ ਖੇਤਰ, ਬੈਂਕਿੰਗ ਅਤੇ ਵਿੱਤੀ ਸੰਸਥਾਨਾਂ, ਬਹੁਰਾਸ਼ਟਰੀ ਕੰਪਨੀਆਂ, ਆਦਿ ਵਿਚ ਰੁਜਗਾਰ ਦੀ ਬਿਹਤਰੀਨ ਸੰਭਾਵਨਾਵਾਂ ਹਨ।

Have something to say? Post your comment

 

More in Haryana

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹੁਣ ਤਿੰਨ ਦਿਨ ਵਿੱਚ ਮਿਲੇਗਾ ਵਜਨ ਅਤੇ ਮਾਪ ਦੇ ਫੈਰੀਫਿਕੇਸ਼ਨ ਦਾ ਆਨਲਾਇਨ ਸਰਟੀਫਿਕੇਟ

ਕਮੀਸ਼ਨ ਨੂੰ 10 ਦਸੰਬਰ ਤੱਕ ਭੇਜੀ ਜਾਣਗੀਆਂ ਗਰੁਪ-ਸੀ ਅਹੁਦਿਆਂ ਦੀ ਮੰਗ

ਪੌਧਾ ਰੋਪਣ ਦਾ ਰਖਰਖਾਵ ਹੁਣ ਟੇਂਡਰ ਪ੍ਰਕਿਰਿਆ ਦਾ ਹਿੱਸਾ ਬਣੇਗਾ-ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ

ਧਰਮਖੇਤਰ-ਕੁਰੂਕਸ਼ੇਤਰ ਵਿੱਚ ਗੂੰਜਿਆਂ ਗੀਤਾ ਦਾ ਸੰਦੇਸ਼, ਕੌਮਾਂਤਰੀ ਗੀਤਾ ਮਹੋਤਸਵ ਦੌਰਾਨ 21 ਹਜ਼ਾਰ ਬੱਚਿਆਂ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਹੋਇਆ ਵਿਸ਼ਵ ਗੀਤਾ ਪਾਠ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ