ਬੈਂਕਰਾਂ ਦੀ ਤਿਮਾਹੀ ਮੀਟਿੰਗ ਡੀ.ਐਲ.ਆਰ.ਸੀ. ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੰਜੀਵ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸੀ.ਐਲ.ਡੀ.ਐਮ. ਸ਼੍ਰੀ ਰਾਜੇਸ਼ ਮੋਹਨ ਭਗਤ, ਆਰ.ਬੀ.ਆਈ. ਐਲ.ਡੀ.ਓ. ਕੁਮਾਰ ਆਲੋਕ ਰੰਜਨ, ਨਾਬਾਰਡ ਦੇ ਏ.ਜੀ.ਐਮ. ਸ਼੍ਰੀਮਤੀ ਸਿਮਰਨ ਸੇਠੀ, ਸਾਰੇ ਬੈਂਕਾਂ ਦੇ ਡੀ.ਸੀ.ਓਜ਼ ਅਤੇ ਸਬੰਧਤ ਵਿਭਾਗਾਂ ਦੇ ਮੁਖੀ ਹਾਜ਼ਰ ਹੋਏ।