Monday, May 20, 2024

Come

ਇੱਕ ਦਿਨ ਐਸਾ ਜਰੂਰ ਆਉਣਾ...

ਇੱਕ ਦਿਨ ਐਸਾ ਜਰੂਰ ਆਉਣਾ ਜਦੋਂ ਬਜ਼ੁਰਗ ਤੂੰ ਹੋ ਜਾਣਾ ,

Karnataka : CM Siddaramaiah ਨੂੰ ਵੱਡਾ ਝਟਕਾ, ਮੰਦਰ ਦੀ ਆਮਦਨ ‘ਤੇ 10 ਫੀਸਦੀ TAX ਲਗਾਉਣ ਦਾ ਬਿੱਲ ਰੱਦ

ਕਰਨਾਟਕ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਕਰਨਾਟਕ ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਵਿਧਾਨ ਪ੍ਰੀਸ਼ਦ ‘ਚ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਵਾਲੇ ਮੰਦਰਾਂ ਦੀ ਆਮਦਨ ‘ਤੇ 10 ਫੀਸਦੀ ਟੈਕਸ ਲਗਾਉਣ ਦਾ ਬਿੱਲ ਪੇਸ਼ ਕੀਤਾ ਸੀ

ਦੈਨਿਕ ਭਾਸਕਰ ਤੇ ਯੂਪੀ ਦੇ ਖ਼ਬਰ ਚੈਨਲ ਦੇ ਦਫ਼ਤਰਾਂ ਵਿਚ ਆਮਦਨ ਵਿਭਾਗ ਦੇ ਛਾਪੇ

ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨਗੇ ਨਵਜੋਤ ‌ਸਿੱਧੂ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਰੌਲੇ ਨੂੰ ਵਿਰਾਮ ਲੱਗ ਗਿਆ ਲੱਗਦਾ ਹੈ ਕਿਉਂਕਿ ਪੰਜਾਬ ‘ਚ ਕਾਂਗਰਸ ਪਾਰਟੀ ਵਿਚਾਲੇ ਚੱਲ ਰਹੇ ਕਲੇਸ਼ ‘ਤੇ ਹਰੀਸ਼ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ ਕਿ ਆਪਸੀ ਮਤਭੇਦ ਖਤਮ ਕਰਨ ਦਾ ਰਾਹ ਲੱਭ ਲਿਆ ਹੈ

ਸਰਕਾਰ ਦੀ ਆਮਦਨ ਘਟੀ : ਜੀਐਸਟੀ ਕੁਲੈਕਸ਼ਨ 9 ਮਹੀਨੇ ਵਿਚ ਪਹਿਲੀ ਵਾਰ 1 ਲੱਖ ਕਰੋੜ ਤੋਂ ਹੇਠਾਂ ਆਇਆ

ਕ੍ਰਿਕਟਰ ਮਿਤਾਲੀ ਰਾਜ ਨੇ ਫਿਰ ਬਣਾਇਆ ਨਵਾਂ ਰਿਕਾਰਡ

ਇੰਗਲੈਂਡ : ਪਿਛਲੇ ਦਿਨਾਂ ਤੋਂ ਇੰਗਲੈਂਡ ਵਿਰੁਧ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ । 75 ਦੌੜਾਂ ਦੀ ਨਾਬਾਦ ਪਾਰੀ ਖੇਡਣ ਵਾਲੀ ਮਿਤਾਲੀ ਰਾਜ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ

ਪੈਟਰੋਲ ਅਤੇ ਡੀਜ਼ਲ ਦੇ ਭਾਅ ਤਾਂ ਨਹੀਂ ਵਧੇ ਪਰ LPG ਸਲੰਡਰਾਂ ਨੇ ਕਸਰ ਕੀਤੀ ਪੂਰੀ

ਨਵੀਂ ਦਿੱਲੀ : ਅੱਜ ਰੋਜ਼ਾਨਾ ਦੀ ਤਰ੍ਹਾਂ ਪੈਟਰੋਲ ਡੀਜ਼ਲ ਦੇ ਰੇਟ ਤਾਂ ਨਹੀਂ ਵਧਾਏ ਗਏ ਪਰ ਸਰਕਾਰ ਨੇ ਇਹ ਕਰਸ ਸਲੰਡਰਾਂ ਦੇ ਰੇਟ ਵਧਾ ਕੇ ਪੂਰੀ ਕਰ ਦਿਤੀ ਹੈ। ਇਥੇ ਦਸ ਦਈਏ ਕਿ ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨ

ਟੈਕਸ ਭਰਨ ਵਾਲਿਆਂ ਲਈ ਵਧੀਆ ਖ਼ਬਰ

ਨਵੀਂ ਦਿੱਲੀ : ਦੇਸ਼ ਵਿਚ ਟੈਕਸ ਭਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਅੱਜ ਕੁੱਝ ਐਲਾਨ ਕੀਤੇ ਗਏ ਹਨ ਅਤੇ ਆਸ ਹੈ ਕਿ ਇਨ੍ਹਾਂ ਰਾਹਤ ਕਾਰਜਾਂ ਵਿਚ ਹੋਰ ਵਾਧਾ ਹੋਵੇਗਾ। ਹੁਣ ਤਕ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਜੀਐਸਟੀ ਕੌਂਸਲ ਦੀ ਹੋਈ ਬੈਠਕ ਵਿਚ ਵਪਾਰੀਆਂ ਨੂੰ ਕਈ ਸੇਵਾਵਾਂ ਨੂੰ