Sunday, June 22, 2025

Haryana

ਮੰਚ ਮੁਕਾਬਲਾ ਵਿਦਿਆਰਥੀਆਂ ਦਾ ਵਧਾਉਂਦਾ ਹੈ ਗਿਆਨ

April 10, 2024 12:07 PM
SehajTimes

ਚੰਡੀਗੜ੍ਹ :  ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਡੀਨ ਅਕਾਦਮਿਕ ਅਫੇਅਰਸ ਪ੍ਰੋਫੈਸਰ ਅਨਿਲ ਵਸ਼ਿਸ਼ਠ ਨੇ ਕਿਹਾ ਕਿ ਵਿਦਿਆਰਥੀਆਂ ਦੀ ਭਾਸ਼ਨ ਮੁਕਾਬਲੇ ਨਾ ਸਿਰਫ ਉਨ੍ਹਾਂ ਦੀ ਮੁਕਾਲਬ ਕੁਸ਼ਲਤਾ ਨੂੰ ਨਿਖਾਰਦੀ ਹੈ ਸਗੋ ਉਨ੍ਹਾਂ ਦੇ ਵੱਖ-ਵੱਖ ਵਿਸ਼ਿਆਂ 'ਤੇ ਗਿਆਨ ਨੁੰ ਵੀ ਵਧਾਉਂਦੀ ਹੈ। ਪ੍ਰੋਫੈਸਰ ਅਨਿਲ ਵਸ਼ਿਸ਼ਠ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪ੍ਰਬੰਧਿਤ ਰੋਸਟ੍ਰਮ (ਮੰਚ) ਮੁਕਾਬਲਾ ਦੇ ਤੀਜੇ ਪੜਾਅ ਦੇ ਮੌਕੇ 'ਤੇ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਤੋਂ ਪਹਿਲਾਂ ਦੀਪ ਪ੍ਰਜਵਲਿਤ, ਸਰਸਵਤੀ ਪੂਜਨ ਤੇ ਕੇਯੂ ਦੇ ਕੁੱਲਗੀਤ ਵੱਲੋਂ ਪ੍ਰੋਗ੍ਰਾਮ ਦੀ ਸ਼ੁਰੂਆਤ ਹੋਈ।

ਉਨ੍ਹਾਂ ਨੇ ਕਿਹਾ ਕਿ ਭਾਸ਼ਾ ਦੀ ਜਾਣਕਾਰੀ ਦੇ ਨਾਲ-ਨਾਲ ਆਪਣੇ ਸੰਵਾਦ ਵਿਚ ਸੰਵੇਦਨਾਵਾਂ ਤੇ ਭਾਵ ਵੀ ਵਿਅਕਤ ਕਰਨਾ ਇਕ ਚੰਗੇ ਵਕਤਾ ਦੀ ਪਹਿਚਾਣ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਸੇ ਵੀ ਮੁਕਾਬਲੇ ਵਿਚ ਜਿੱਤਨਾ ਉਨ੍ਹਾਂ ਮਹਤੱਵਪੂਰਨ ਨਹੀਂ ਹੈ ਜਿਨ੍ਹਾ ਉਸ ਮੁਕਾਬਲੇ ਵਿਚ ਹਿੱਸਾ ਲੈ ਕੇ ਸਿੱਖਨਾ। ਸ਼ਬਦਾਂ ਰਾਹੀਂ ਆਪਣੇ ਸੰਵਾਦ ਨੂੰ ਵਿਅਕਤ ਕਰਨ ਦੀ ਜੋ ਕਲਾ ਕੁਦਰਤ ਨੇ ਮਨੁੱਖ ਨੂੰ ਪ੍ਰਦਾਨ ਕੀਤੀ ਹੈ ਉਹ ਉਸ ਹੋਰ ਜੀਵਾਂ ਤੋਂ ਵੱਖ ਬਨਾਉਂਦੀ ਹੈ। ਸੰਵਾਦ ਕਲਾ ਜਿਨ੍ਹੀ ਬਾਰੀਕੀ ਨਾਲ ਸਿੱਖਣੀ ਪੈਂਦੀ ਹੈ, ਉਸੀ ਬਾਰੀਕੀ ਨਾਲ ਕਿਸੇ ਵੀ ਵਿਸ਼ਾ 'ਤੇ ਵਿਸਤਾਰਪੂਰਵਕ ਜਾਣਕਾਰੀ ਦਾ ਅਧਿਐਨ ਕਰਨਾ ਪੈਂਦਾ ਹੈ।

Have something to say? Post your comment

 

More in Haryana

ਰੇਵਾੜੀ ਦੇ ਖੋਰੀ ਪਿੰਡ ਵਿੱਚ ਉਪ-ਸਿਹਤ ਕੇਂਦਰ ਨੂੰ ਮਿਲੀ ਮੰਜੂਰੀ

ਹਰਿਆਣਾ ਖੇਤੀਬਾੜੀ ਯੂਨਿਵਰਸਿਟੀ ਦੇ ਵਿਦਿਆਰਥੀਆਂ ਨਾਲ ਸੰਵਾਦ ਕਰਨ ਲਈ ਸਰਕਾਰ ਨੇ ਗਠਿਤ ਕੀਤੀ 4 ਮੈਂਬਰੀ ਕਮੇਟੀ

ਵਿਸ਼ਵ ਦੇ 10 ਸਕੂਲਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਐਨਆਈਟੀ-5 ਫਰੀਦਾਬਾਦ ਦਾ ਨਾਮ ਸ਼ਾਮਿਲ ਹੋਣਾ ਹੈ ਵੱਡੀ ਉਪਲਬਧੀ : ਮਹੀਪਾਲ ਢਾਂਡਾ

ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ਼ਰੂਤੀ ਚੌਧਰੀ ਨੇ ਆਉਣ ਵਾਲੇ ਮਾਨਸੂਨ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਦੇ ਦੇਹਾਂਤ 'ਤੇ ਜਤਾਇਆ ਦੁੱਖ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਸ਼ਹਿਰੀ ਸਥਾਨਕ ਨਿਗਮ ਵੱਲੋਂ ਦਿੱਤੀ ਜਾਣ ਵਾਲੀ 31 ਆਨਲਾਇਨ ਸੇਵਾਵਾਂ ਨੂੰ ਹੋਰ ਵੱਧ ਪ੍ਰਭਾਵੀ ਬਣਾਇਆ ਜਾਵੇਗਾ : ਵਿਪੁਲ ਗੋਇਲ

15 ਦਿਨਾਂ ਵਿੱਚ ਘਰ ਤੱਕ ਡਾਕ ਰਾਹੀਂ ਪਹੁੰਚ ਜਾਵੇਗਾ ਫੋਟੋਯੁਕਤ ਚੋਣ ਪਹਿਚੋਾਣ ਪੱਤਰ : ਪੰਕਜ ਅਗਰਵਾਲ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਕਾਲਾਂਵਾਲੀ ਨਗਰਪਾਲਿਕਾ ਚੋਣ ਦੇ ਮੱਦੇਨਜਰ 29 ਜੂਨ ਨੂੰ ਪੇਡ ਛੁੱਟੀ