Wednesday, September 17, 2025

results

ਐਮਡੀਯੂ ਨੇ ਕੀਤੇ ਪ੍ਰੀਖਿਆ ਨਤੀਜੇ ਜਾਰੀ

ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਨੇ ਮਈ 2025 ਵਿੱਚ ਆਯੋਜਿਤ ਬੀ. ਵੋਕੇਸ਼ਨਲ-ਇੰਟੀਰਿਅਰ ਡਿਜਾਇਨ ਦੇ ਦੂਜੇ ਸੈਮੇਸਟਰ ਦੀ ਰੈਗੂਲਰ, ਸਾਫਟਵੇਅਰ ਡਿਵੇਲਪਮੈਂਟ ਤੇ ਮਾਰਕਟਿੰਗ ਮੈਨੇਜਮੈਂਟ ਐਂਡ ਇੰਫੋਰਮੇਸ਼ਨ ਤਕਨਾਲੋਜੀ ਦੇ ਦੂਜੇ, ਚੌਥੇ, ਪੰਜਵੇਂ ਤੇ ਛੇਵੇਂ ਸੈਮੇਸਟਰ ਦੀ ਰੈਗੂਲਰ ਤੇ ਰੀ-ਅਪੀਅਰ, ਇੰਫਾਰਮੇਸ਼ਨ ਤਕਨਾਲੋਜੀ ਅਤੇ ਸਪੋਰਟਸ ਨਿਯੂਟ੍ਰਿਸ਼ਨ ਦੇ ਦੂਜੇ, ਚੌਥੇ ਤੇ ਛੇਵੇਂ ਸੈਮੇਸਟਰ ਦੀ ਰੈਗੂਲਰ ਤੇ ਰੀ-ਅਪੀਅਰ, ਕੈਟਰਿੰਗ ਤਕਨਾਲੋਜੀ ਐਂਡ ਹੋਟਲ ਮੈਨੇਜਮੈਂਟ ਦੇ ਚੌਥੇ ਤੇ ਛੇਵੇਂ ਸੈਮੇਸਟਰ ਦੀ ਰੈਗੂਲਰ ਤੇ ਰੀ-ਅਪੀਅਰ ਅਤੇ ਰਿਟੇਲ ਮੈਨੇਜਮੈਂਟ ਦੇ ਪੰਜਵੇਂ ਤੇ ਛੇਵੇਂ ਸੈਮੇਸਟਰ ਦੀ ਰੈਗੂਲਰ ਤੇ ਰੀ-ਅਪੀਅਰ ਦੀ ਪ੍ਰੀਖਿਆਵਾਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ।

ਹਰਜੋਤ ਸਿੰਘ ਬੈਂਸ ਵੱਲੋਂ ਦਸਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਵਧਾਈ

ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 95.47% ਰਹੀ, ਕੁੜੀਆਂ ਨੇ ਮੋਹਰੀ ਸਥਾਨ ਮੱਲੇ

ਡੀਏਵੀ ਸਕੂਲ ਸੁਨਾਮ ਦਾ ਨਤੀਜਾ ਰਿਹਾ ਸ਼ਾਨਦਾਰ 

16 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਕੀਤੇ ਹਾਸਲ 

ਮੋਹਾਲੀ ਪ੍ਰੈਸ ਕਲੱਬ ਦੀ ਚੋਣ ਭਰੇ ਨਾਮਜ਼ਦਗੀ ਫਾਰਮ

ਮੋਹਾਲੀ ਪ੍ਰੈੱਸ ਕਲੱਬ ਦੀ ਸਾਲ 2025-26 ਲਈ 26 ਮਾਰਚ 2025 ਨੂੰ ਨਾਜ਼ਮਦਗੀ ਫਾਰਮ ਭਰਨ ਦਾ ਕੰਮ ਮੁਕੰਮਲ ਹੋ ਗਿਆ। 

ਸੂਬੇ ਦੇ ਵੱਖ-ਵੱਖ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਮੇਅਰ/ਪ੍ਰਧਾਨ ਅਤੇ ਵਾਰਡ ਮੈਂਬਰਾਂ ਲਈ ਗਿਣਤੀ ਦਾ ਕੰਮ ਸਪੰਨ, ਚੋਣ ਨਤੀਜੇ ਐਲਾਨ : ਰਾਜ ਚੋਣ ਕਮਿਸ਼ਨਰ ਧਨਪਤ ਸਿੰਘ

ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੈ ਦਸਿਆ ਕਿ ਸੂਬੇ ਦੇ ਵੱਖ-ਵੱਖ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਮੇਅਰ/ਪ੍ਰਧਾਨ (ਪ੍ਰੈਸੀਡੈਂਟ) ਅਤੇ ਵਾਰਡ ਮੈਂਬਰਾਂ ਲਈ ਗਿਣਤੀ ਦਾ ਕੰਮ ਸਪੰਨ ਹੋ ਗਿਆ ਹੈ ਅਤੇ ਚੋਣ ਨਤੀਜੇ ਜਾਰੀ ਕੀਤੇ ਜਾ ਚੁੱਕੇ ਹਨ।

13 ਨਵੰਬਰ ਨੂੰ ਪੈਣਗੀਆਂ ਵੋਟਾਂ, 23 ਨਵੰਬਰ ਨੂੰ ਆਉਣਗੇ ਨਤੀਜੇ : ਸਿਬਿਨ ਸੀ

ਚਾਰੋਂ ਵਿਧਾਨ ਸਭਾ ਹਲਕਿਆਂ ‘ਚ ਕੁੱਲ ਵੋਟਰਾਂ ਦੀ ਗਿਣਤੀ 6 ਲੱਖ 96 ਹਜ਼ਾਰ 316 ਅਤੇ ਕੁੱਲ ਪੋਲਿੰਗ ਸਟੇਸ਼ਨ 831 : ਮੁੱਖ ਚੋਣ ਅਧਿਕਾਰੀ

ਪੰਜਾਬੀ ਯੂਨੀਵਰਸਿਟੀ ਦੇ ਜਾਰੀ ਕੀਤੇ ਨਤੀਜੇ

ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ਵੱਲੋਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ।