Wednesday, September 17, 2025

head

ਯੂ.ਕੇ. ਵਿੱਚ ਭਾਰਤ ਦੇ ਆਨਰੇਰੀ ਕੌਂਸਲ ਜਨਰਲ ਨੇ ਪੀ.ਐਸ.ਆਈ.ਸੀ. ਹੈੱਡਕੁਆਰਟਰ ਦਾ ਕੀਤਾ ਦੌਰਾ

ਇੰਗਲੈਂਡ ਵਿੱਚ ਭਾਰਤ ਦੇ ਆਨਰੇਰੀ ਕੌਂਸਲ ਜਨਰਲ ਸ੍ਰੀ ਜੇ.ਐਮ. ਮੀਨੂੰ ਮਲਹੋਤਰਾ ਨੇ ਅੱਜ ਚੰਡੀਗੜ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ (ਪੀ.ਐਸ.ਆਈ.ਸੀ.) ਹੈੱਡਕੁਆਰਟਰ ਦਾ ਦੌਰਾ ਕੀਤਾ। 

ਬਾਬੂ ਇਮਤਿਆਜ਼ ਅਲੀ ਵਪਾਰ ਵਿੰਗ ਦੇ ਪ੍ਰਧਾਨ ਬਣੇ

ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਸਿਫਾਰਸ਼ ਤੇ ਆਮ ਪਾਰਟੀ ਦੀ ਹਾਈਕਮਾਨ ਨੇ ਮਾਲੇਰਕੋਟਲਾ ਦੇ ਮੇਹਨਤੀ ਵਰਕਰ ਬਾਬੂ ਇਮਤਿਆਜ਼ ਅਲੀ ਨੂੰ ਵਪਾਰ ਵਿੰਗ ਦਾ ਪ੍ਰਧਾਨ ਲਾਉਣ ਤੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।

ਬਲਵਿੰਦਰ ਸਿੰਘ ਨੇ ਠੁੱਲੀਵਾਲ ਥਾਣੇ ਦੇ ਨਵੇਂ ਮੁਖੀ ਵਜੋਂ ਚਾਰਜ ਸੰਭਾਲਿਆ

ਬਰਨਾਲਾ ਤੋਂ ਬਦਲ ਕੇ ਆਏ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਥਾਣਾ ਠੁੱਲੀਵਾਲ ਵਿਖੇ ਨਵੇਂ ਥਾਣਾ ਮੁਖੀ ਵਜੋਂ ਸਮੂਹ ਸਟਾਫ ਦੀ ਹਾਜ਼ਰੀ ਵਿਚ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ।

ਹਰੀਕੇ ਹੈਡ ਵਰਕਰਸ ਤੋਂ ਪਾਣੀ ਦੀ ਨਿਕਾਸੀ ਵਿੱਚ 19 ਹਜਾਰ ਕਿਊਸਿਕ ਦੀ ਕਮੀ ਆਈ : ਗੁਰਮੀਤ ਸਿੰਘ ਖੁੱਡੀਆਂ

ਖੇਤੀਬਾੜੀ ਮੰਤਰੀ ਵੱਲੋਂ ਸਰਹੱਦੀ ਪਿੰਡਾਂ ਵਿੱਚ ਹੜ ਪ੍ਰਬੰਧਾਂ ਦੇ ਜਾਇਜੇ ਲਈ ਦੌਰਾ

ਡਾ. ਬਲਜੀਤ ਕੌਰ ਵੱਲੋਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤਾਂ; ਦਿਵਿਆਂਗ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਤੋਂ ਛੋਟ

ਪੰਜਾਬ ਸਰਕਾਰ ਦਾ ਦਿਵਿਆਂਗ ਕਰਮਚਾਰੀਆਂ ਦੀ ਭਲਾਈ ਪ੍ਰਤੀ ਇੱਕ ਹੋਰ ਸਾਰਥਿਕ ਕਦਮ ਸਰਕਾਰੀ ਦਫ਼ਤਰਾਂ ਵਿੱਚ ਬੈਰੀਅਰ-ਫਰੀ ਮਾਹੌਲ ਬਣਾਉਣ ਦਾ ਇੱਕ ਹੋਰ ਉਪਰਾਲਾ : ਡਾ. ਬਲਜੀਤ ਕੌਰ

15 ਅਗਸਤ ਨੂੰ ਜਿਲ੍ਹਾ ਹੈਡ ਕੁਆਰਟਰ ਤੇ ਬਿਜਲੀ ਕਾਮੇ ਕਰਨਗੇ ਰੋਸ ਮਾਰਚ 

ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੀ ਮੰਗਾਂ ਸੰਬੰਧੀ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ 

21 ਜੁਲਾਈ ਨੂੰ ਗਮਾਡਾ ਦੇ ਮੁੱਖ ਦਫ਼ਤਰ ਸਾਹਮਣੇ ਦਿਤੇ ਜਾ ਰਹੇ ਧਰਨੇ ਲਈ ਲੋਕਾਂ ਵਿਚ ਭਾਰੀ ੳਤਸ਼ਾਹ : ਬਲਬੀਰ ਸਿੱਧੂ

ਕਿਹਾ, ਲੋਕ ਪਾਲਿਸੀ ਰੱਦ ਕਰਾਉਣ ਲਈ ਜ਼ਿੰਦਗੀ-ਮੌਤ ਦੀ ਲੜਾਈ ਲੜਣ ਲਈ ਤਿਆਰ 

ਬਾਬਾ ਬੁੱਢਾ ਸਾਹਿਬ ਦੇ ਵਾਰਿਸ ਹੈੱਡ ਗ੍ਰੰਥੀ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨਾ,ਜ਼ਲੀਲ ਕਰਨ ਅਤਿ ਮੰਦਭਾਗਾ : ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਦਾ ਸਖ਼ਤ ਸਟੈਂਡ

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਰਵਉੱਚ ਸੰਸਥਾਵਾਂ ਦੀਆਂ ਸਨਮਾਨਜਨਕ ਪਦਵੀਆਂ ਦੀ ਮਾਣ ਮਰਿਯਾਦਾ ਬਣਾਈ ਰੱਖਣ ਲਈ ਸਖ਼ਤ ਸਟੈਂਡ ਲੈਣ

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਪੀਆਰਟੀਸੀ ਮੁੱਖ ਦਫਤਰ ਵਿਖੇ ਆਮਦ

ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਨਿਵੇਕਲੀਆਂ ਤਕਨੀਕਾਂ ਨਾਲ ਮਹਿਕਮੇਂ ਦਾ ਪੱਧਰ ਹੋਰ ਚੁੱਕਣ ਲਈ ਹੋਈ ਵਿਸ਼ੇਸ਼ ਗੱਲਬਾਤ

ਐਸ.ਏ.ਐਸ ਨਗਰ ‘ਚ ਬਣੇਗਾ ਜੇਲ੍ਹ ਵਿਭਾਗ ਦਾ ਮੁੱਖ ਦਫ਼ਤਰ; ਲਾਲਜੀਤ ਭੁੱਲਰ ਨੇ ਰੱਖਿਆ ਨੀਂਹ ਪੱਥਰ

35 ਕਰੋੜ ਦੀ ਲਾਗਤ ਨਾਲ 2 ਸਾਲ ‘ਚ ਮੁਕੰਮਲ ਹੋਵੇਗੀ ਇਮਾਰਤ

“ਇੱਕ ਬਾਪੂ ਦੇ ਸਿਰ ਤੇ”

ਪਿਉ ਹੁੰਦਾ ਏ ਰੱਬ ਵਰਗਾ,

ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਅੱਪਗ੍ਰੇਡ ਕੀਤੇ ਕਰੈਚ ਦਾ ਉਦਘਾਟਨ

ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਸਹਾਇਤਾ ਵੱਲ ਅਹਿਮ ਕਦਮ: ਡੀਜੀਪੀ ਗੌਰਵ ਯਾਦਵ

ਮੁੱਖ ਮੰਤਰੀ ਨੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਅਤੇ ਮੀਡੀਆ 'ਚ ਸੁਰਖੀਆਂ ਬਟੋਰਨ ਲਈ ਢਕਵੰਜ ਕਰਨ 'ਤੇ ਕਾਂਗਰਸੀ ਆਗੂਆਂ ਦੀ ਕੀਤੀ ਆਲੋਚਨਾ

ਬਾਬਾ ਬਲਬੀਰ ਸਿੰਘ ਸੀਚੇਵਾਲ 'ਤੇ ਸਵਾਲ ਉਠਾਉਣ ਦਾ ਕੀਤਾ ਵਿਰੋਧ

ਪੰਜਾਬ ਸਰਕਾਰ ਵੱਲੋਂ 415 ਅਧਿਆਪਕਾਂ ਨੂੰ ਮੁੱਖ ਅਧਿਆਪਕ ਵਜੋਂ ਤਰੱਕੀ

ਬੈਂਸ ਨੇ ਅਧਿਆਪਕਾਂ ਨੂੰ ਦਿੱਤੀ ਵਧਾਈ

ਸਿਰ ‘ਤੇ ਵਾਲ ਉਗਾਉਣ ਲਈ ਤੇਲ ਲਵਾਉਂਦਿਆਂ ਹੀ ਲੋਕਾਂ ਦਾ ਹੋਇਆ ਮਾੜਾ ਹਾਲ

ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਇੱਕ ਸੰਸਥਾ ਵੱਲੋਂ ਸਿਰ ‘ਤੇ ਵਾਲ ਉਗਾਉਣ ਲਈ ਲਾਏ ਗਏ ਕੈਂਪ ਦੌਰਾਨ 20 ਦੇ ਕਰੀਬ ਲੋਕਾਂ ਨੂੰ ਸਿਰ ‘ਤੇ ਤੇਲ ਲਗਾਉਣ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਗਈ।

ਨਵੰਬਰ ਮਹੀਨੇ ਦੀ ਗਰਮੀ ਕਿਸਾਨਾਂ ਲਈ ਬਣੀ ਸਿਰਦਰਦੀ

ਕਣਕ ਦੀ ਬਿਜਾਈ ਹੋ ਸਕਦੀ ਹੈ ਪ੍ਰਭਾਵਿਤ

ਹੈੱਡ ਮਾਸਟਰ ਐਸੋਸੀਏਸ਼ਨ ਨੇ ਹੈੱਡ ਮਿਸਟ੍ਰੈਸ ਖ਼ੁਸ਼ਮਿੰਦਰ ਕੌਰ ਨੂੰ ਮੁਅੱਤਲ ਕਰਨ ਦਾ ਮਾਮਲਾ ਡੀ.ਪੀ.ਆਈ. ਕੋਲ ਚੁੱਕਿਆ

ਨਿਰਪੱਖ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਕੀਤੀ ਮੰਗ

ਪੈਨਸ਼ਨਰ 25 ਨੂੰ ਘੇਰਨਗੇ ਬਿਜਲੀ ਮਹਿਕਮੇ ਦਾ ਮੁੱਖ ਦਫਤਰ 

ਵਾਅਦਿਆਂ ਤੋਂ ਮੁੱਕਰਨ ਦੇ ਲਾਏ ਇਲਜ਼ਾਮ 

ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਲਗਾਇਆ ‘ਬੌਟਲ ਪਾਮ’ ਦਾ ਬੂਟਾ

ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਦੇ ਲੋਕਾਂ ਨੂੰ ਗਲੋਬਲ ਵਾਰਮਿੰਗ ਨਾਲ ਲੜਨ ਲਈ ਪੰਜਾਬ ਪੁਲਿਸ ਦਾ ਸਾਥ ਦੇਣ ਦੀ ਅਪੀਲ

ਡਰੀਮ ਅਹੈੱਡ ਆਈਲੈਟਸ ਸੈਂਟਰ ਤੇ ਵੀਜਾ ਕੰਸਲਟੈਂਸੀ ਦਾ ਲਾਇਸੈਂਸ ਰੱਦ

ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਮੰਡੀ ਗੋਬਿੰਦਗੜ੍ਹ ਦੇ ਡਰੀਮ ਅਹੈੱਡ ਆਈਲੈਟਸ ਤੇ ਵੀਜਾ ਕੰਸਲਟੈਂਸੀ

DC ਵੱਲੋਂ ਸਕੂਲ ਮੁਖੀਆਂ ਅਤੇ ਪ੍ਰਬੰਧਕਾ ਨਾਲ ਕੀਤੀ ਵਿਸ਼ੇਸ ਮੀਟਿੰਗ

ਸਕੂਲੀ ਮੁਖੀਆਂ ਨੂੰ ਦਿੱਤੇ ਨਿਰਦੇਸ਼ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ- ਰਾਜਪਾਲ ਸਿੰਘ

ਸਾਬਕਾ ਕੈਬਿਨ ਅਟੈਂਡੈਂਟ ਮਿਤਸੁਕੋ ਟੋਟੋਰੀ ਬਣੀ ਜਾਪਾਨ ਏਅਰਲਾਈਨਜ਼ ਦੀ ਪਹਿਲੀ ਮਹਿਲਾ ਮੁਖੀ

ਜਾਪਾਨ ਏਅਰਲਾਈਨਜ਼ (ਜੇ.ਏ.ਐਲ.) ਨੇ ਸੀਨੀਅਰ ਕਾਰਜਕਾਰੀ ਮਿਤਸੁਕੋ ਟੋਟੋਰੀ ਨੂੰ ਮੁਖੀ ਦੇ ਅਹੁਦੇ ’ਤੇ ਤਰੱਕੀ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਨਾਲ ਜਾਪਾਨੀ ਏਅਰਲਾਈਨਜ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਔਰਤ ਚੌਟੀ ਦਾ ਅਹੁਦਾ ਸੰਭਾਲੇਗੀ । 

ਭਾਰਤ ਨੂੰ ਮਿਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ, ਪਾਕਿਸਤਾਨ ਦੀ ਵਧੀ ਚਿੰਤਾ

ਜਾਂਚ ਅਜੇ ਜਾਰੀ ਹੈ; ਬਰਗਾੜੀ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਸਮੇਤ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ: ਐਸਆਈਟੀ ਚੀਫ਼ ਪਰਮਾਰ

ਸਿਰਫ਼ ਇਸ ਕਰ ਕੇ ਪਰਵਾਰ 'ਤੇ ਟਰੱਕ ਚੜ੍ਹਾ ਦਿਤਾ ਕਿ ਉਹ ਮੁਸਲਮਾਨ ਹਨ, 4 ਮੌਤਾਂ

ਟੋਰਾਂਟੋ:  ਸਿਰਫ਼ ਇਸ ਕਰ ਕੇ ਕਿ ਉਹ ਮੁਸਲਮਾਨ ਦਿਸ ਰਹੇ ਹਨ ਤਾਂ ਇਕ ਵਿਅਕਤੀ ਨੇ ਆਪਣਾ ਟਰੱਕ ਉਨ੍ਹਾਂ ਉਤ ਚਾੜ੍ਹ ਦਿਤਾ ਅਤੇ ਚਾਰ ਜਣਿਆਂ ਦੀ ਮੌਤ ਹੋ ਗਈ। ਦਰਅਸਲ ਕੈਨੇਡਾ 'ਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ 5 ਮੈਂਬਰਾਂ ਨੂੰ ਇੱਕ ਵਿਅਕਤੀ ਨੇ ਆਪਣੇ ਟਰੱਕ ਨਾਲ ਦਰੜ ਦਿੱਤਾ। ਇਸ ਘਟਨਾ 'ਚ ਪ

ਜੱਜ ਅਰੁਣ ਮਿਸ਼ਰਾ ਬਣੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ

ਸੁਪਰੀਮ ਕੋਰਟ ਦੇ ਸਾਬਕਾ ਜੱਜ ਅਰੁਣ ਮਿਸ਼ਰਾ ਨੇ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਦਸੰਬਰ 2020 ਵਿਚ ਸਾਬਕਾ ਮੁੱਖ ਜੱਜ ਐਚ ਐਲ ਦੱਤੂ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ ਤੋਂ ਐਨਐਚਆਰਸੀ ਦੇ ਮੁਖੀ ਦਾ ਅਹੁਦਾ ਖ਼ਾਲੀ ਪਿਆ ਸੀ। ਸੂਤਰਾਂ ਨੇ ਦਸਿਆ, ‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਦਾ ਅਹੁਦਾ ਅੱਜ ਤੋਂ ਜੱਜ ਅਰੁਣ ਮਿਸ਼ਰਾ ਨੇ ਸੰਭਾਲ ਲਿਆ। ਇਕ ਹੋਰ ਮੈਂਬਰੀ ਵੀ ਸ਼ਾਮਲ ਹੋਏ ਹਨ।’ 

ਵਾਇਰਸ ਕਾਰਨ ਵੁਹਾਨ ਲੈਬ ਦੇ ਮਾਹਰ ਖ਼ੁਦ ਬੀਮਾਰ ਹੋ ਗਏ ਸਨ, ਅਖ਼ਬਾਰ ਦਾ ਦਾਅਵਾ

ਅਮਰੀਕਾ ਦੀ ਇਕ ਅਖ਼ਬਾਰ ਦਾ ਦਾਅਵਾ ਹੈ ਕਿ ਪੂਰੇ ਵਿਸ਼ਵ ਵਿੱਚ ਵਾਇਰਸ ਫ਼ੈਲਣ ਤੋਂ ਪਹਿਲਾਂ ਨਵੰਬਰ 2019 ਵਿੱਚ ਚੀਨ ਦੀ ਵੁਹਾਨ ਇੰਸਟੀਚਿਊਟ ਆਫ਼ ਬਾਇਓਲੋਜੀ ਲੈਬ ਦੇ ਕਰਮਚਾਰੀ ਬੀਮਾਰੀ ਪੈ ਗਏ ਸਨ ਜਿਨ੍ਹਾਂ ਨੇ ਇਲਾਜ ਲਈ ਹਸਪਤਾਲ ਤੋਂ ਸਹਾਇਤਾ ਦੀ ਮੰਗ ਕੀਤੀ ਸੀ। ਵਿਸ਼ਵ ਵਿੱਚ ਕੋਰੋਨਾਵਾਇਰਸ ਫ਼ੈਲਣ ਤੋਂ ਬਾਅਦ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇਕ ਟੀਮ ਨੇ ਇਸ ਮਾਮਲੇ ਜਾਂਚ ਲਈ ਵੁਹਾਨ ਦੀ ਲੈਬ ਦਾ ਦੌਰਾ ਕੀਤਾ ਸੀ। ਆਪਣੇ ਦੌਰੇ ਤੋਂ ਬਾਅਦ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂਐਚਓ) ਨੇ ਇਹ ਕਿਹਾ ਸੀ ਕਿ ਇਹ ਪੁਸ਼ਟੀ ਨਹੀਂ ਹੋ ਰਹੀ ਕਿ ਵਾਇਰਸ ਵੁਹਾਨ ਦੀ ਲੈਬ ਤੋਂ ਫ਼ੈਲਿਆ ਹੈ। ਦੂਜੇ ਪਾਸੇ ਅਮਰੀਕਾ ਦੀ ਅਖ਼ਬਾਰ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਿਕ ਮੁੜ ਤੋਂ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਸ਼ੁਰੂਆਤ ਸੱਚਮੁੱਚ ਵੁਹਾਨ ਤੋਂ ਹੋਈ ਸੀ। ਜ਼ਿਕਰਯੋਗ ਹੈ ਕਿ ਅਖ਼ਬਾਰ ਨੇ ਜੋ ਰਿਪੋਰਟ ਛਾਪੀ ਹੈ ਉਸ ਅਨੁਸਾਰ ਪਹਿਲਾਂ ਲੈਬ ਦੇ ਕਰਮਚਾਰੀ ਬੀਮਾਰ ਪੈ ਗਏ ਸਨ।

ਪੰਜਾਬ ਵਿਚ Black Fungus ਦਾ ਅੰਕੜਾ 110 ਤਕ ਪੁੱਜਾ

ਚੰਡੀਗੜ੍ਹ : ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਤਾਂ ਜਾਰੀ ਹੀ ਹੁਣ ਬਲੈਕ ਫ਼ੰਗਸ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਇਸੇ ਲੜੀ ਵਿਚ ਪੰਜਾਬ ਵਿਚ ਹੁਣ ਬਲੈਕ ਫ਼ੰਗਸ ਦੇ ਵੱਧ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬਲੈਕ ਫੰਗਸ ਨਾਲ ਹੁਣ ਤੱਕ 10 

ਮੁੱਖ ਮੰਤਰੀ ਵੱਲੋਂ ਸੰਤ ਬਾਬਾ ਦਿਲਾਵਰ ਸਿੰਘ (Sant Baba Dilawar Singh) ਦੇ ਅਕਾਲ ਚਲਾਣੇ ਉਤੇ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸੰਤ ਬਾਬਾ ਭਾਗ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਲਾਵਰ ਸਿੰਘ ਦੇ ਅਕਾਲ ਚਲਾਣੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 56 ਵਰਿਆਂ ਦੇ ਸਨ ਜੋ ਬੀਤੀ ਸ਼ਾਮ ਜਲੰਧਰ ਜਿਲ੍ਹੇ ਦੇ ਪਿੰਡ ਮਾਨਕੋ ਜੱਬੜ ਵਿਖੇ ਚੱਲ ਵਸੇ।

ਖੇਤੀਬਾੜੀ ਆਰਡੀਨੈਂਸ ਸੰਸਦ ਵਿੱਚ ਪੇਸ਼ ਕਰਨ ਨਾਲ ਅਕਾਲੀ ਦਲ ਦਾ ਝੂਠਾ ਚਿਹਰਾ ਨੰਗਾ ਹੋਇਆ: ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ