ਵਿਜੀਲੈਂਸ ਬਿਊਰੋ ਰੇਂਜ ਪਟਿਆਲਾ 'ਚ ਤਾਇਨਾਤ ਹਰਮਿੰਦਰ ਸਿੰਘ ਬਣੇ ਡੀ.ਐਸ.ਪੀ.
ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵਿੱਚ ਤਾਇਨਾਤ ਹਰਮਿੰਦਰ ਸਿੰਘ ਨੂੰ ਉਪ ਕਪਤਾਨ ਵਜੋਂ ਪਦ ਉੱਨਤ ਹੋਣ 'ਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਰਾਜਪਾਲ ਸਿੰਘ ਤੇ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਪਰਮਿੰਦਰ ਸਿੰਘ ਤਰੱਕੀ ਦਾ ਬੈਚ ਅਤੇ ਸਟਾਰ ਲਗਾਉਂਦੇ ਹੋਏ।