ਅਜੋਕੇ ਸਮੇਂ ਨੌਜਵਾਨਾਂ ਅੰਦਰ ਸਾਈਕਲਿੰਗ ਪ੍ਰਤੀ ਰੁਝਾਨ ਵਧਦਾ ਜਾ ਰਿਹਾ ਹੈ। ਸਾਈਕਲਿੰਗ ਨੇ ਸ਼ਹਿਰ ਅਤੇ ਪਿੰਡਾਂ ਦੀ ਦੂਰੀ ਦੇ ਫਾਸਲੇ ਨੂੰ ਨੇੜੇ ਕਰ ਦਿੱਤਾ ਹੈ।