Saturday, May 18, 2024

Majha

ਰਾਣਾ ਹਸਪਤਾਲ ਵੱਲੋਂ ਮਰੀਜਾਂ ਦੇ ਗੋਡਿਆਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਗਏ : ਐਮ ਡੀ: ਡਾ. ਰਜਿੰਦਰ ਰਾਣਾ

December 01, 2023 05:51 PM
Manpreet Singh khalra

ਖਾਲੜਾ :  ਹਿੰਦ ਪਾਕਿ ਸਰਹੱਦ ਤੇ ਵਸੇ ਸਰਹੱਦੀ ਕਸਬਾ ਖਾਲੜਾ ਦੇ ਨਾਮਵਾਰ ਰਾਣਾ ਹਸਪਤਾਲ ਚੰਗੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਇਸ ਸਬੰਧੀ ਰਾਣਾ ਹਸਪਤਾਲ ਦੇ (ਐਮ ਡੀ) ਡਾਕਟਰ ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਰਾਣਾ ਹਸਪਤਾਲ ਅੰਦਰ ਗੋਡਿਆਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਗਏ ਉਹਨਾਂ ਕਿਹਾ ਕਿ ਗੋਡਿਆਂ ਦੇ ਮਰੀਜ਼ਾਂ ਦੇ ਹੁਣ ਰਾਣਾ ਹਸਪਤਾਲ ਵਿਚ ਹੀ ਮਰੀਜ਼ਾਂ ਦੇ ਆਪ੍ਰੇਸ਼ਨ ਹੁੰਦੇ ਹਨ ਅਤੇ ਉਨਾਂ ਦੱਸਿਆ ਕਿ ਇੱਕ ਮਰੀਜਾਂ ਦੇ ਦੋ ਗੋਡਿਆਂ ਦਾ ਸਫਲ ਆਪਰੇਸ਼ਨ ਕਰ ਕੇ ਉਸ ਨੂੰ ਤੀਜੇ ਦਿਨ ਤੋਰ ਦਿੱਤਾ ਗਿਆ ਉਹਨਾਂ ਦੱਸੀਆਂ ਮਰੀਜਾਂ ਲਈ ਡਾਇਲਸਿਸ ਮਸ਼ੀਨਾ ਵੀ ਲਗਾਈਆਂ ਗਈਆਂ ਹਨ ਕੋਈ ਵੀ ਲੋੜਵੰਦ ਮਰੀਜ਼ 1000 ਰੁਪਏ ਤੇ ਡਾਇਲਸਿਸ ਕਰਵਾ ਸਕਦਾ ਹੈ ਅਤੇ ਸਾਬਕਾ ਫੌਜੀਆਂ ਲਈ ਈ ਸੀ ਐਚ ਦੀ ਸੁਵਿਧਾ ਦਾ ਵੀ ਪ੍ਰਬੰਧ ਰਾਣਾ ਹਸਪਤਾਲ ਵਿਚ ਮੌਜੂਦ ਹੈ ਸਕੈਨ, ਐਮਰਜੈਂਸੀ ਵਾਰਡ ਆਦਿ ਸਹੂਲਤਾਂ ਨਾਲ ਲੈਸ ਹੈ ਅਤੇ ਸਰਹੱਦੀ ਖੇਤਰ ਵਿੱਚ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਸਿਹਤ ਸਹੂਲਤਾਂ ਦਾ ਲਾਭ ਖ਼ਾਸ ਤੌਰ ਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੋਵੇਗਾ ਕਿਉਂਕਿ ਉਹਨਾਂ ਨੂੰ ਹੁਣ ਦੂਰਡਰਾਡੇ ਜਾਣ ਵਾਲੀ ਸਮੱਸਿਆ ਤੋਂ ਨਿਜਾਤ ਮਿਲੇਗੀ ਉਹ ਆਪਣਾ ਇਲਾਜ ਆਪਣੇ ਨੇੜੇ ਦੇ ਰਾਣਾ ਹਸਪਤਾਲ ਵਿਚ ਕਰਵਾ ਸਕਦੇ ਹਨ ਉਹਨਾਂ ਕਿਹਾ ਕਿ ਰਾਣਾ ਹਸਪਤਾਲ ਸਰਹੱਦੀ ਖੇਤਰ ਦੇ ਲੋਕਾਂ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਗਾ ਇਸ ਮੌਕੇ ਹੱਡੀਆ ਦੇ ਮਾਹਿਰ ਡਾ. ਸੁਰੀਨ ਸੁਲੀਨ ,ਡਾ. ਵਿਕਾਸਬੀਰ ਸਿੰਘ, ਡਾ.ਤਵਲੀਨ ਕੌਰ ਜਨਾਂਨਾਂ ਰੋਗਾਂ ਦੇ ਮਾਹਿਰ, ਡਾ. ਰਣਜੀਤ ਸਿੰਘ, ਡਾ.ਸੁਖਦੇਵ ਸਿੰਘ, ਡਾ. ਬਲਵੀਰ ਸਿੰਘ, ਡਾ. ਗੁਲਜਾਰ ਸਿੰਘ, ਆਦਿ ਸਟਾਫ ਹਾਜ਼ਰ ਸਨ

 

Have something to say? Post your comment

 

More in Majha

ਗੁਰਦੁਆਰਾ ਭਾਈ ਝਾੜੂ ਜੀ ਪਿੰਡ ਸੁਰਸਿੰਘ ਵਿਖੇ ਦਸਤਾਰ ਦੁਮਾਲਾ, ਸੁੰਦਰ ਲਿਖਾਈ ਮੁਕਾਬਲੇ 21 ਮਈ ਨੂੰ

ਅਕਾਲੀ ਦਲ ਵਲੋਂ ਪਾਰਟੀ ਵਿਚੋਂ ਕੱਢੇ ਗਏ ਸੀਨੀਅਰ ਲੀਡਰ ਰਵੀਕਰਨ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਲ

ਪੱਤਰਕਾਰ ਚਾਨਣ ਸਿੰਘ ਸੰਧੂ ਦੇ ਪਿਤਾ ਦੇਸਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਖ-ਵਂਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਬਾਊ ਪਰਮਜੀਤ ਸ਼ਰਮਾ AAP ਵਿੱਚ ਹੋਏ ਸ਼ਾਮਿਲ

ਨਿੱਕੇ ਮੂਸੇਵਾਲੇ ਨੇ ਮਾਪਿਆਂ ਨਾਲ ਕੀਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ

AAP ਦੇ ਸੀਨੀਅਰ ਆਗੂ ਦਿਲਬਾਗ ਸਿੰਘ ਭੁੱਲਰ ਦੋਦੇ ਨੂੰ 40 ਪਿੰਡਾਂ ਦਾ ਜੋਨ ਪ੍ਰਧਾਨ ਦਾ ਦਿੱਤਾ ਅਹੁਦਾ

ਸੀਨੀਅਰ ਪੱਤਰਕਾਰ ਚਾਨਣ ਸਿੰਘ ਸੰਧੂ ਮਾੜੀਮੇਘਾ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲ

ਸਪੋਰਟਸ ਵਿੰਗ ਦਾ ਸਟੇਟ ਜੁਆਇੰਟ ਸੈਕਟਰੀ ਦਾ ਅਹੁਦਾ ਮਿਲਣ ਤੇ ਜੋਬਨਦੀਪ ਸਿੰਘ ਧੁੰਨ ਨੇ ਕੀਤਾ ਹਾਈਕਮਾਂਡ ਦਾ ਧੰਨਵਾਦ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ