ਮੋਰਿੰਡਾ : ਅੱਜ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਸਭ ਤੋਂ ਸੀਨੀਅਰ ਕਾਰਜਕਰਤਾ ਸ੍ਰੀ ਸਤੀਸ਼ ਭੋਲਾ ਜੀ ਨੂੰ ਉਹਨਾਂ ਦੇ ਘਰ ਜਾ ਕੇ ਬੰਗਾਲ ਦੇ ਵਿੱਚ ਹੋਈ ਪ੍ਰਚੰਡ ਜਿੱਤ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਹਨਾਂ ਪੁਰਾਣੇ ਕਾਰਕਰਤਾ ਦੇ ਕਾਰਨ ਹੀ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ ਇਸ ਮੌਕੇ ਸੀਨੀਅਰ ਆਗੂ ਜਤਿੰਦਰ ਗੁੰਬਰ ਸੰਜੀਵ ਸੂਦ ਹਾਰਸ਼ ਕੋਹਲੀ ਭਾਗ ਸਿੰਘ ਪੁਨੀਤ ਮਿੱਤਰ ਮੰਗਤ ਰਾਮ ਬਿਕਰਮ ਪਾਠਕ ਸਧੀਰ ਸ਼ਰਮਾ ਵਿਨੋਦ ਤਿਵਾੜੀ ਆਸ਼ੀਸ਼ ਭਾਟੀਆ ਪਰਮਿੰਦਰ ਸ਼ਰਮਾ ਨਵਜੋਤ ਸਿੰਘ ਭੋਲੂ ਤਿਵਾੜੀ ਹਾਜਰ ਸਨ