ਅੱਜ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਸਭ ਤੋਂ ਸੀਨੀਅਰ ਕਾਰਜਕਰਤਾ ਸ੍ਰੀ ਸਤੀਸ਼ ਭੋਲਾ ਜੀ ਨੂੰ ਉਹਨਾਂ ਦੇ ਘਰ ਜਾ ਕੇ ਬੰਗਾਲ ਦੇ ਵਿੱਚ ਹੋਈ ਪ੍ਰਚੰਡ ਜਿੱਤ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਹਨਾਂ ਪੁਰਾਣੇ ਕਾਰਕਰਤਾ ਦੇ ਕਾਰਨ ਹੀ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ