Wednesday, March 18, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Sports

ਜੋਨ ਜੋਗਾ ਦੀ ਤਿੰਨ ਰੋਜ਼ਾ ਅਥਲੈਟਿਕ ਮੀਟ ਸ਼ੁਰੂ

September 06, 2024 06:32 PM
SehajTimes

ਜੋਗਾ : ਜੋਨ ਪੱਧਰੀ ਤਿੰਨ ਰੋਜ਼ਾ ਅਥਲੈਟਿਕ ਮੀਟ ਆਦਰਸ਼ ਸਕੂਲ ਭੁਪਾਲ ਵਿਖੇ ਸ਼ੁਰੂ ਹੋ ਗਈ ਹੈ। ਉਦਘਾਟਨ ਅਮਨਦੀਪ ਸਿੰਘ ਚਹਿਲ ਪ੍ਰਿੰਸੀਪਲ ਆਦਰਸ਼ ਭੁਪਾਲ ਅਤੇ ਸਰਪੰਚ ਅਮਰੀਕ ਸਿੰਘ, ਸਰਪੰਚ ਹਰਬੰਸ ਸਿੰਘ ਭੁਪਾਲ ਨੇ ਸਾਝੇ ਰੂਪ ਵਿੱਚ ਕੀਤਾ। ਜੋਨਲ ਸਕੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਜੋਨ ਪ੍ਰਧਾਨ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਈ ਜਾ ਰਹੀ ਇਸ ਅਥਲੈਟਿਕ ਮੀਟ ਵਿੱਚ ਅੰਡਰ 14 ਸਾਲ ਲੜਕੇ 100 ਮੀ. ਜ਼ਸਕਰਨ ਸਿੰਘ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਅਖਿਲ ਦਾ ਰੈਨੇਸਾ ਸਕੂਲ ਤਾਮਕੋਟ ਨੇ ਦੂਸਰਾ ਅਤੇ ਏਕਮਪ੍ਰੀਤ ਸਿੰਘ ਸਸਸ ਬੁਰਜ ਹਰੀ ਨੇ ਤੀਸਰਾ, 200 ਮੀ. ਦਵਿੰਦਰ ਸਿੰਘ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਸੁਖਵੀਰ ਸਿੰਘ ਆਦਰਸ਼ ਸਕੂਲ ਭੁਪਾਲ ਨੇ ਦੂਸਰਾ ਅਤੇ ਮਨਿੰਦਰ ਸਿੰਘ ਸਸਸ ਅਤਲਾ ਕਲਾਂ ਨੇ ਤੀਸਰਾ, 400 ਮੀ. ਗੁਰਨੂਰ ਸਿੰਘ ਦਾ ਰੈਨੇਸਾ ਸਕੂਲ ਤਾਮਕੋਟ ਨੇ ਪਹਿਲਾ, ਹੁਸਨਪ੍ਰੀਤ ਸਿੰਘ ਸਹਸ ਭੁਪਾਲ ਨੇ ਦੂਸਰਾ ਅਤੇ ਹਰਜੋਤ ਸਿੰਘ ਸਸਸ ਬੁਰਜ ਹਰੀ ਨੇ ਤੀਸਰਾ, 600 ਮੀ. ਗੁਰਨੂਰ ਸਿੰਘ ਦਾ ਰੈਨੇਸਾ ਸਕੂਲ ਤਾਮਕੋਟ ਨੇ ਪਹਿਲਾ, ਹਰਮਨ ਸਿੰਘ ਸਸਸ ਅਤਲਾ ਕਲਾਂ ਨੇ ਦੂਸਰਾ ਅਤੇ ਅਭਿਪ੍ਰੀਤ ਸਿੰਘ ਦਾ ਰੈਨੇਸਾ ਸਕੂਲ ਤਾਮਕੋਟ ਨੇ ਤੀਸਰਾ, ਲੰਬੀ ਛਾਲ ਸੁਖਵੀਰ ਸਿੰਘ ਆਦਰਸ਼ ਸਕੁਲ ਭੁਪਾਲ ਨੇ ਪਹਿਲਾ, ਅਭੈਵੀਰ ਸਿੰਘ ਦਾ ਰੈਨੇਸਾ ਸਕੂਲ ਨੇ ਦੂਸਰਾ ਅਤੇ ਤੀਰਥ ਸਿੰਘ ਸਨਾਵਰ ਸਮਾਰਟ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਅੰਡਰ 19 ਸਾਲ ਲੜਕੇ 100 ਮੀ. ਲਵਪ੍ਰੀਤ ਸਿੰਘ ਸਸਸ ਅਤਲਾ ਕਲਾਂ ਨੇ ਪਹਿਲਾ, ਪ੍ਰਭਜੋਤ ਸਿੰਘ ਬਾਬਾ ਫਰੀਦ ਉੱਭਾ ਨੇ ਦੂਸਰਾ ਅਤੇ ਦੀਪ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਤੀਸਰਾ, 200 ਮੀ. ਮਹਿਕਦੀਪ ਸਿੰਘ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਹਰਜੀਤ ਸਿੰਘ ਦਾ ਰੈਨੇਸਾ ਸਕੂਲ ਤਾਮਕੋਟ ਨੇ ਦੂਸਰਾ ਅਤੇ ਸੁਮਿਤ ਸ਼ਰਮਾ ਦਾ ਰੈਨੇਸਾ ਸਕੁਲ ਤਾਮਕੋਟ ਨੇ ਤੀਸਰਾ, 400 ਮੀ. ਜਸ਼ਨਦੀਪ ਸਿੰਘ ਸਸਸ ਅਤਲਾ ਕਲਾਂ ਨੇ ਪਹਿਲਾ, ਬਲਕਾਰ ਸਿੰਘ ਸਸਸ ਉੱਭਾ ਬੁਰਜ ਢਿੱਲਵਾਂ ਨੇ ਦੂਸਰਾ ਅਤੇ ਗੈਵੀ ਸਿੰਘ ਸਸਸ ਅਕਲੀਆ ਨੇ ਤੀਸਰਾ, 1500 ਮੀ. ਹਰਪ੍ਰੀਤ ਸਿੰਘ ਸਸਸ ਉੱਭਾ ਬੁਰਜ ਢਿੱਲਵਾਂ ਨੇ ਪਹਿਲਾ, ਹਰਪ੍ਰੀਤ ਸਿੰਘ ਸਸਸ ਉੱਭਾ ਬੁਰਜ ਢਿੱਲਵਾਂ ਦੂਸਰਾ ਅਤੇ ਸੁਖਜਿੰਦਰ ਸਿੰਘ ਗੁਰੂਕੁਲ ਅਕੈਡਮੀ ਉੱਭਾ ਨੇ ਤੀਸਰਾ, ਲੰਬੀ ਛਾਲ ਲਖਵਿੰਦਰ ਸਿੰਘ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਹਰਜੀਤ ਸਿੰਘ ਬਾਬਾ ਫਰੀਦ ਅਕੈਡਮੀ ਉੱਭਾ ਨੇ ਦੂਸਰਾ ਅਤੇ ਅਕਾਂਸ ਸਹਸ ਰੱਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਜ਼ਸਵਿੰਦਰ ਕੌਰ ਲੈਕਚਰਾਰ, ਸਰਬਜੀਤ ਕੌਰ ਲੈਕਚਰਾਰ, ਗੁਰਜੀਤ ਸਿੰਘ ਡੀ.ਪੀ.ਈ., ਸਮਰਜੀਤ ਸਿੰਘ ਬੱਬੀ, ਰਾਜਨਦੀਪ ਸਿੰਘ ਮਾਖਾਂ ਚਹਿਲਾਂ, ਮਨਪ੍ਰੀਤ ਸਿੰਘ ਅਲੀਸ਼ੇਰ ਕਲਾਂ, ਬਲਵਿੰਦਰ ਸਿੰਘ ਅਕਲੀਆ, ਦਰਸ਼ਨ ਸਿੰਘ ਭੁਪਾਲ, ਰਾਜਦੀਪ ਸਿੰਘ ਉੱਭਾ, ਕੁਲਵਿੰਦਰ ਸਿੰਘ ਅਕਲੀਆ, ਜਗਸੀਰ ਸਿੰਘ, ਬਲਦੇਵ ਸਿੰਘ, ਹਰਦੀਪ ਸਿੰਘ ਰੜ੍ਹ, ਗੁਰਲਾਭ ਸਿੰਘ ਭੁਪਾਲ, ਜ਼ਸਪ੍ਰੀਤ ਸਿੰਘ ਭੁਪਾਲ, ਕਮਲਪ੍ਰੀਤ ਸਿੰਘ ਭੁਪਾਲ, ਗੁਰਜੰਟ ਸਿੰਘ ਤਾਮਕੋਟ, ਇੰਦਰਜੀਤ ਸਿੰਘ ਤਾਮਕੋਟ, ਗੁਰਜਿੰਦਰ ਸਿੰਘ ਉੱਭਾ, ਰਵੀ ਸਿੰਘ ਰੱਲਾ ਆਦਿ ਹਾਜਰ ਸਨ।

 

Have something to say? Post your comment

 

More in Sports

ਸੁਨਾਮ ਕਾਲਜ 'ਚ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਸੰਪੰਨ 

ਪਿੰਡ ਭਿੱਟੇਵੱਡ ਵਿਖੇ ਹਜ਼ਾਰਾ ਸਿੰਘ ਮੋਰ ਪਹਿਲਵਾਨ ਦੀ ਯਾਦ 'ਚ ਕਰਵਾਇਆ ਗਿਆ 9ਵਾਂ ਛਿੰਝ ਮੇਲਾ

ਪੀ ਆਈ ਐਸ ਦੇ ਰੈਜੀਡੈਂਸੀਅਲ ਵਿੰਗ ਦੇ ਟਰਾਇਲ ਸਮਾਪਤ

ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਰੋਕ ਲੱਗੀ ਸੀ

ਕਿਲਾ ਰਾਏਪੁਰ ਪੇਂਡੂ ਓਲੰਪਿਕ 2026 ਦੇ ਦੂਜੇ ਦਿਨ ਬੈਲ ਗੱਡੀਆਂ ਦੀ ਦੌੜ ਨਾਲ ਗੂੰਜਿਆ ਮੈਦਾਨ

ਖੇਤੀਬਾੜੀ ਮੰਤਰੀ ਨੇ ਕੀਤਾ ਕਿਲਾ ਰਾਏਪੁਰ ਪੇਂਡੂ ਓਲੰਪਿਕ - 2026 ਦਾ ਉਦਘਾਟਨ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ ਸਰਕਾਰ : ਚੀਮਾਂ 

ਆਲ ਇੰਡੀਆ ਸਰਵਿਸਜ਼ ਟੇਬਲ ਟੈਨਿਸ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 31 ਦਸੰਬਰ ਨੂੰ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025