ਆਈ-ਨਾਗੋਆ (ਜਾਪਾਨ) : ਪਹਿਲਵਾਨ ਦੀਪਕ ਪੂਨੀਆ ਨੇ ਸ਼ਨਿੱਚਰਵਾਰ ਨੂੰ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ 97 ਕਿਲੋਗ੍ਰਾਮ ਫ਼੍ਰੀਸਟਾਈਲ ਕੁਸ਼ਤੀ ਵਰਗ ਵਿੱਚ ਮੰਗੋਲੀਆ ਦੇ ਗੰਖੁਯਾਗ ਗੰਬਾਤਰ ਨੂੰ 2-1 ਨਾਲ ਹਰਾ ਕੇ 60 ਸਾਲਾਂ ਬਾਅਦ ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਲਈ ਪਹਿਲਾ ਕਾਂਸੀ ਤਗ਼ਮਾ ਜਿੱਤਿਆ। ਜਦਕਿ 1966 ਵਿੱਚ ਭੀਮ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਏਸ਼ੀਆਈ ਖੇਡਾਂ ਵਿੱਚ ਭਾਰਤ ਦਾ 83ਵਾਂ ਤਗ਼ਮਾ ਹੈ। ਇਸ ਤੋਂ ਇਲਾਵਾ ਦੂਜੇ ਪਾਸੇ ਸਾਗਰ ਜਗਲਾਨ ਨੂੰ ਪੁਰਸ਼ਾਂ ਦੇ ਫ਼੍ਰੀਸਟਾਈਲ 74 ਕਿਲੋਗ੍ਰਾਮ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੇ ਤਿੰਨ ਵਾਰ ਦੇ ਵਿਸ਼ਵ ਤਗ਼ਮਾ ਜੇਤੂ ਨੂਰਕੋਜ਼ਾ ਕੈਪਨੋਵ ਨੇ 30 ਸਕਿੰਟਾਂ ਦੇ ਅੰਦਰ ਅੰਦਰ ਚਿੱਤ ਕਰ ਦਿੱਤਾ ਜਿਸ ਨਾਲ ਉਹ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਹਾਰ ਗਿਆ। ਅਮਨ ਸਹਿਰਾਵਤ ਨੇ ਸ਼ਨਿੱਚਰਵਾਰ ਨੂੰ ਪੁਰਸ਼ਾਂ ਦੇ ਫ਼੍ਰੀਸਟਾਈਲ 57 ਕਿਲੋਗ੍ਰਾਮ ਵਿੱਚ ਸੋਨ ਤਗ਼ਮਾ ਜਿੱਤਿਆ। ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ 83ਵਾਂ ਤਗ਼ਮਾ ਹੈ, ਜਿਸ ਵਿੱਚ 20 ਸੋਨ, 27 ਚਾਂਦੀ ਅਤੇ 37 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਇਸ ਤੋਂ ਪਹਿਲਾਂ ਦੀਪਕ ਪੂਨੀਆ ਨੇ ਸ਼ਨਿੱਚਰਕਾਰ ਨੂੰ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ 97 ਕਿਲੋਗ੍ਰਾਮ ਫ਼੍ਰੀਸਟਾਈਲ ਕੁਸ਼ਤੀ ਵਰਗ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਦੂਜੇ ਪਾਸੇ ਸਾਗਰ ਜਗਲਾਨ ਨੂੰ ਪੁਰਸ਼ਾਂ ਦੇ ਫ਼੍ਰੀਸਾਈਲ 74 ਕਿਲੋਗ੍ਰਾਮ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੇ ਤਿੰਨ ਵਾਰ ਦੇ ਵਿਸ਼ਵ ਤਗ਼ਮਾ ਜੇਤੁੂ ਨੂਰਕੋਜ਼ਾ ਕੈਪਨੋਵ ਨੇ 30 ਸਕਿੰਟਾਂ ਦੇ ਅੰਦਰ ਅੰਦਰ ਹਰਾ ਦਿੱਤਾ ਜਿਸ ਨਾਲ ਉਹ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਹਾਰ ਗਿਆ।
ਅਮਨ ਸਹਿਰਾਵਤ ਨੇ ਸ਼ਨਿੱਚਰਵਾਰ ਨੂੰ 2026 ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ ਫ਼੍ਰੀਸਾਟੀਲ 57 ਕਿਲੋਗ੍ਰਾਮ ਵਰਗ ਵਿੱਚ ਉਤਰੀ ਕੋਰੀਆ ਦੇ ਚੋਂਗ ਸੋਂਗ ਹਾਨ ਨੂੰ ਹਰਾ ਕੇ ਸਨਸਨੀਖੇਜ਼ ਪ੍ਰਦਰਸ਼ਨ ਕਰਕੇ ਸੋਨ ਤਗ਼ਮਾ ਜਿੱਤਿਆ।