Sunday, April 05, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

International

NASA ਨੇ ਮੰਗਲ ਗ੍ਰਹਿ ਉਤੇ ਰਿਕਾਰਡ ਕੀਤੀਆਂ ਆਵਾਜ਼ਾਂ ਕੀਤੀਆਂ ਸਾਂਝੀਆਂ, Video

May 09, 2021 09:33 AM
SehajTimes

ਜੈਨੇਵਾ : NASA ਵਲੋਂ ਮੰਗਲ ਗ੍ਰਿਹਿ ਉਤੇ ਭੇਜੇ ਰੋਵਰ ਨੇ ਪਹਿਲਾਂ ਵੀ ਕਾਫੀ ਤਸਵੀਰਾਂ ਭੇਜੀਆਂ ਸਨ ਅਤੇ ਹੁਣ ਇਸ ਰੋਵਰ ਨੇ ਉਥੋ ਦੀਆਂ ਕੁਝ ਆਵਾਜ਼ਾਂ ਵੀ ਰਿਕਾਰਡ ਕਰ ਕੇ ਭੇਜੀਆਂ ਹਨ। ਜਾਣਕਾਰੀ ਅਨੁਸਾਰ ਹੁਣ ਨਾਸਾ ਨੇ ਮੰਗਲ ਦੀ ਹਵਾ ’ਚ ਆਪਣੇ ਛੋਟੇ ਹੈਲੀਕਾਪਟਰ ਦੀ ਆਵਾਜ਼ ਸਾਂਝੀ ਕੀਤੀ ਹੈ। ਕੈਲੀਫੋਰਨੀਆ ਸਥਿਤ ਨਾਸਾ ਦੀ ਜੈੱਟ ਪ੍ਰੋਪਲਸਨ ਲੈਬੋਰਟਰੀ ਨੇ ਆਪਣੇ ਤਰ੍ਹਾਂ ਦਾ ਪਹਿਲਾ ਵੀਡੀਓ ਸ਼ੁੱਕਰਵਾਰ ਨੂੰ ਸਾਂਝਾ ਕੀਤਾ। ਇਸ ਤੋਂ ਕੁਝ ਦੇਰ ਬਾਅਦ ਹੀ ਹੈਲੀਕਾਪਟਰ ਨੇ ਆਪਣੀ ਪੰਜਵੀਂ ਪ੍ਰੀਖਣ ਉਡਾਣ ਪੂਰੀ ਕੀਤੀ। ਇਹ ਨਵੇਂ ਹਵਾਈ ਖੇਤਰ ’ਚ ਉਸ ਦੀ ਇਕਤਰਫਾ ਯਾਤਰਾ ਸੀ। ਦੱਸਣਯੋਗ ਹੈ ਕਿ ਨਾਸਾ ਪਹਿਲੀ ਵਾਰ ਕਿਸੇ ਦੂਸਰੇ ਗ੍ਰਹਿ ’ਤੇ ਕੋਈ ਏਅਰਕ੍ਰਾਫਟ ਉਡਾ ਰਿਹਾ ਹੈ। ਇਹ ਹੈਲੀਕਾਪਟਰ ਮੰਗਲ ਗ੍ਰਹਿ ’ਤੇ 18 ਫਰਵਰੀ ਨੂੰ ਪੁੱਜਾ ਸੀ। 19 ਅਪ੍ਰੈਲ ਨੂੰ ਇਸ ਨੇ ਪਹਿਲੀ ਉਡਾਣ ਭਰੀ ਸੀ।

ਇਕ ਹਫ਼ਤਾ ਪਹਿਲਾਂ ਚੌਥੀ ਉਡਾਣ ਦੌਰਾਨ ਇਕ ਮਿੰਟ ’ਚ 2500 ਵਾਰ ਘੁੰਮਣ ਵਾਲੇ ਹੈਲੀਕਾਪਟਰ ਬਲੇਡ ਦੀ ਪਤਲੀ ਆਵਾਜ਼ ਮੁਸ਼ਕਲ ਨਾਲ ਸੁਣੀ ਜਾ ਸਕਦੀ ਸੀ। ਇਹ ਦੂਰ ’ਚ ਭਿਣ-ਭਿਣਾਉਂਦੇ ਮੱਛਰ ਜਾਂ ਕਿਸੇ ਉੱਡਦੇ ਕੀੜੇ ਦੀ ਆਵਾਜ਼ ਵਰਗੀ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ 1.8 ਕਿਲੋਗ੍ਰਾਮ ਦਾ ਹੈਲੀਕਾਪਟਰ ਰੋਵਰ ’ਤੇ ਲੱਗੇ ਮਾਈਕ੍ਰੋਫੋਨ ਤੋਂ 80 ਮੀਟਰ ਦੂਰ ਸੀ। ਇਸ ਤੋਂ ਇਲਾਵਾ ਹਵਾ ਦੇ ਬੁੱਲਿਆਂ ਨੇ ਹੈਲੀਕਾਪਟਰ ਦੀ ਆਵਾਜ਼ ਨੂੰ ਵੀ ਅਸਪੱਸ਼ਟ ਕਰ ਦਿੱਤਾ। ਬਾਅਦ ’ਚ ਵਿਗਿਆਨੀਆਂ ਨੇ ਘੁੰਮਦੇ ਬਲੇਡ ਦੀ ਆਵਾਜ਼ ਨੂੰ ਆਈਸੋਲੇਟ (ਵੱਖਰਾ) ਕਰ ਦਿੱਤਾ ਅਤੇ ਇਸ ਨੂੰ ਵਧਾ ਦਿੱਤਾ ਤਾਂਕਿ ਇਹ ਆਸਾਨੀ ਨਾਲ ਸੁਣਾਈ ਦੇ ਸਕੇ। 

 

Have something to say? Post your comment

 

More in International

ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਮਗੋਲੀ ਦੇ ਨੌਜਵਾਨ ਦੀ ਮੌਤ

ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ 

ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ 

ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਐਡਮਿੰਟਨ ਵਿਚ ਸੰਪੰਨ ਹੋਇਆ

ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਬਿਜਲੀ ਦੀ ਤਾਰ ਨਾਲ ਟਕਰਾ ਕੇ ਅਮਰੀਕਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ

ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ ‘ਤੇ ਚੱਲੀਆਂ ਗੋਲੀਆਂ