Saturday, April 27, 2024
BREAKING NEWS
ਟੀਵੀ ਲੜੀਵਾਰ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਦਾ ਸੋਢੀ ਹੋਇਆ ਲਾਪਤਾਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਚੋਣਾਂ ਦੇ ਦਿਨ ਸਹਾਇਕ ਸਾਬਤ ਹੋਵੇਗੀ ਵੋਟਰ ਇਨ ਕਿਉ ਐਪਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰਸਕੂਲ ਫਾਰ ਬਲਾਇੰਡ ਦੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਆਯੋਜਿਤਨੈਸ਼ਨਲ ਸਕੂਲ ਬੁਆਇਜ ਬਾਸਕਿਟਬਾਲ ਚੈਪੀਅਨਸ਼ਿਪ ਗੁਰੂਗ੍ਰਾਮ ਵਿਚ ਹੋਵੇਗੀਹੀਟਵੇਵ ਨੁੰ ਦੇਖਦੇ ਹੋਏ ਚੋਣ ਕੇਂਦਰਾਂ 'ਤੇ ਵੱਧ ਸਰੋਤਾਂ ਦੀ ਵਿਵਸਥਾ ਕੀਤੀ ਜਾਵੇ : ਅਨੁਰਾਗ ਅਗਰਵਾਲSRS Vidyapeeth Samana ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਦਾ ਡੈਮੋ ਕਰਵਾਇਆ ਗਿਆ

vaccine

ਦੋ ਦਵਾਈਆਂ ਦੇ ਮਿਸ਼ਰਨ ਦਾ ਤਜਰਬਾ ਸ਼ੁਰੂ : ਗ਼ਲਤੀ ਨਾਲ ਕੋਵੀਸ਼ੀਲਡ ਅਤੇ ਕੋਵੈਕਸੀਨ ਲੱਗ ਗਈ ਤਾਂ ਘਬਰਾਉ ਨਾ

ਉਡੀਕਾਂ ਖ਼ਤਮ : ਅਗਲੇ ਮਹੀਨੇ ਆ ਸਕਦੀ ਹੈ ਬੱਚਿਆਂ ਲਈ ਕੋਵਿਡ ਵੈਕਸੀਨ

CBSE ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ


ਨਵੀਂ ਦਿੱਲੀ : ਦੇਸ਼ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਕਿਉਂਕਿ ਪਿਛਲੇ ਸਾਲ ਹੋਈ ਕਰੋਨਾ ਕਾਰਨ ਤਾਲਾਬੰਦੀ ਦੌਰਾਨ ਮਾਰਚ ਵਿੱਚ ਹੀ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਬੰਦ ਕਰ

ਬੀਤੇ ਦਿਨ ਦੇ ਕੋਰੋਨਾ ਅੰਕੜੇ ਜਾਣੋ

ਨਵੀਂ ਦਿੱਲੀ: ਬੀਤੇ ਸੋਮਵਾਰ ਨੂੰ ਦੇਸ਼ ਵਿੱਚ 29,413 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੌਰਾਨ 45,345 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਅਤੇ 372 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਈ। ਹੁਣ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ

ਬੱਚਿਆਂ ਲਈ ਵੈਕਸੀਨ ਛੇਤੀ : 6 ਤੋਂ 12 ਸਾਲ ਦੇ ਬੱਚਿਆਂ ਨੂੰ ਦੂਜਾ ਟੀਕਾ ਲੱਗਾ

ਬੀਤੇ 24 ਘੰਟਿਆਂ 'ਚ ਕੋਰੋਨਾ ਦੇ 38,319 ਨਵੇਂ ਕੇਸ ਮਿਲੇ

ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 38,319 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 38,521 ਮਰੀਜ਼ ਠੀਕ ਵੀ ਹੋ ਗਏ ਤੇ ਮਾੜੀ ਖ਼ਬਰ ਇਹ ਰਹੀ ਕਿ 501 ਮਰੀਜ਼ਾਂ ਦੀ ਮੌਤ ਵੀ ਹੋ ਗਈ। ਬੇਸ਼ੱਕ ਇਹ ਅੰਕੜਾ ਪਿਛਲੇ ਦਿਨਾਂ ਤੋਂ ਘਟ ਹੈ ਪਰ ਫਿ

ਚੀਨ ‘ਚ ਇਕ ਹੋਰ ਵਾਇਰਸ ਦੀ ਦਸਤਕ

ਬਿਜਿੰਗ : ਕੋਵਿਡ-19 ਜਿਸ ਨੂੰ ਕੋਰੋਨਾ ਕਿਹਾ ਜਾਂਦਾ ਹੈ ਇਸ ਮਗਰੋਂ ਹੁਣ ਚੀਨ ‘ਚ ਇਕ ਹੋਰ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ‘MONKEY- B’ (ਬਾਂਦਰ-ਬੀ) ਨਾਲ ਫੈਲਣ ਵਾਲੇ ਬੀ ਵਾਇਰਸ (ਬੀ. ਵੀ.) ਦੀ ਲਪੇਟ ‘ਚ ਆਏ ਇਕ ਡੰਗਰਾਂ ਦੇ ਡਾਕਟਰ ਦੀ ਮੌਤ

ਕੋਰੋਨਾ ਵੱਧ ਰਿਹੈ, ਜਾਣੋ ਬੀਤੇ ਦਿਨ ਦੇ ਅੰਕੜੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਪੂਰੀ ਦੁਨੀਆਂ ਵਿਚ ਕਹਿਰ ਵਰਤਾ ਰਿਹਾ ਹੈ ਅਤੇ ਹੁਣ ਇਕ ਵਾਰ ਫਿਰ ਤੋਂ ਇਸ ਦੇ ਅੰਕੜੇ ਭਾਰਤ ਵਿਚ ਵੱਧ ਰਹੇ ਹਨ। ਤਾਜਾ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਅੰਦਰ 41,277 ਨਵੇਂ C

ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾਲ ਘੱਟ ਹੁੰਦਾ ਹੈ ਮੌਤ ਦਾ ਖ਼ਤਰਾ

ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਤਾਂ ਜਾਰੀ ਹੀ ਹੈ ਪਰ ਅਜਿਹੇ ਵਿਚ ਇਕ ਹੀ ਬਚਾਉ ਦਸਿਆ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਜ਼ਰੂਰੀ ਹਨ। ਕੋਰੋਨਾ ਰੋਕੂ ਟੀਕਾ ਲਗਵਾਉਣ ਤੋਂ ਬਾਅਦ ਵੀ ਜੇਕਰ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਵੀ ਜਾਵੇ ਤਾਂ ਵੀ 

ਦੇਸ਼ ਵਿਚ ਅੱਜ ਦੇ ਕੋਰੋਨਾ ਅੰਕੜੇ ਜਾਣੋ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਤੇ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਿੱਚ ਅੰਤਰ ਲਗਪਗ ਇਕ ਸਮਾਨ ਹੈ। ਯਾਨੀ ਆਉਣ ਵਾਲੇ ਮਾਮਲਿਆਂ ਨਾਲੋਂ ਕੁਝ ਘੱਟ ਜਾਂ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱ

ਇਸ ਸੂਬੇ ਵਿਚ ਅੱਜ ਤੋਂ ਖੁੱਲ੍ਹੇ ਸਕੂਲ-ਕਾਲਜ

ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਜਿਸ ਤਰ੍ਹਾਂ ਜਾਰੀ ਹੈ ਤਾਂ ਹੁਣ ਇਸ ਦੀ ਤੀਜੀ ਲਹਿਰ ਦੀ ਵੀ ਤਿਆਰੀ ਦਸੀ ਜਾ ਰਹੀ ਹੈ ਪਰ ਫਿਰ ਵੀ ਕਈ ਸੂਬੇ ਭਵਿਖ ਨੂੰ ਵੇਖਦੇ ਹੋਏ ਸਕੂਲ ਕਾਲਜ ਖੋਲ੍ਹ ਰਹੇ ਹਨ । ਇਸੇ ਲੜੀ ਵਿਚ ਪਹਿਲਾਂ ਨੰਬਰ ਮਹਾਰਾਸ਼ਟਰਾ ਦਾ ਆ ਰਿਹਾ ਹੈ ਜਿਥੇ ਅੱ

ਕੋਰੋਨਾ ਫਿਰ ਚੁੱਕ ਰਿਹੈ ਆਪਣਾ ਸਿਰ, ਮਾਮਲੇ ਵਧੇ

ਨਵੀਂ ਦਿੱਲੀ: ਕੋਰੋਨਾ ਜਿਸ ਦਾ ਅਸਲ ਨਾਮ ਕੋਵਿਡ-19 ਹੈ ਅਤੇ ਇਹ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਵਰਤਾ ਰਿਹਾ ਹੈ ਅਤੇ ਹੁਣ ਭਾਰਤ ਦੇਸ਼ ਵਿਚ ਇਕ ਵਾਰ ਕੋਰੋਨਾ ਦੇ ਮਾਮਲੇ ਘਟਣ ਮਗਰੋਂ ਹੁਣ ਇਨ੍ਹਾਂ ਕੋਰੋਨਾ ਕੇਸਾਂ ਵਿਚ ਬੀਤੇ ਦਿਨ ਫਿਰ ਵਾਧਾ ਦਰਜ ਕੀਤਾ ਗਿਆ ਹੈ। ਤਾ

ਚੰਡੀਗੜ੍ਹ ਵਿਚ ਸਕੂਲ ਖੋਲ੍ਹਣ ਨੂੰ ਮਿਲੀ ਹਰੀ ਝੰਡੀ

ਚੰਡੀਗੜ੍ਹ : ਕੋਰੋਨਾ ਸਬੰਧੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕੋਵਿਡ ਨੂੰ ਲੈ ਕੇ ਨਵੀਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਵਿੱਚ 9 ਤੋਂ 12 ਵੀਂ ਤੱਕ ਦੇ ਬੱਚਿਆਂ ਦੇ ਸਕੂਲ 19 ਜੁਲਾਈ ਤੋਂ ਖੁੱਲ੍ਹਣਗੇ। ਇਸ ਲਈ ਮਾਪਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।

ਧਮਾਕੇ ਮਗਰੋਂ ਇਰਾਕ ਦੇ ਹਸਪਤਾਲ ‘ਚ ਲੱਗੀ ਅੱਗ, ਵੇਖੋ ਵੀਡੀਓ

ਬਗਦਾਦ : ਇਕ ਤਾਂ ਕੋਰੋਨਾ ਦਾ ਕਹਿਰ ਉਪਰੋਂ ਇਨ੍ਹਾ ਕੋਰੋਨਾ ਮਰੀਜ਼ਾਂ ਦੇ ਹਸਪਤਾਲ ਵਿਚ ਅੱਗ ਲੱਗ ਜਾਣਾ ਬਹੁਤ ਮਾੜੀ ਗੱਲ ਹੈ ਪਰ ਅਜਿਹਾ ਹੀ ਹੋਇਆ। ਦਰਅਸਲ ਇਰਾਕ ਦੇ ਦੱਖਣੀ ਸ਼ਹਿਰ ਨਾਸੀਰਿਆ ਦੇ ਕੋਵਿਡ ਹਸਪਤਾਲ ‘ਚ ਆਕਸੀਜਨ ਟੈਂਕ ‘ਚ ਹੋਏ ਧਮਾਕੇ ਮਗਰੋਂ ਲੱਗੀ ਅੱਗ ‘ਚ ਘੱ

ਦੇਸ਼ ‘ਚ ਕੋਰੋਨਾ ਦੇ ਮਾਮਲੇ ਘਟੇ

ਨਵੀਂ ਦਿੱਲੀ: ਪੂਰੀ ਦੁਨੀਆਂ ਦੀ ਤਰ੍ਹਾਂ ਭਾਰਤ ਦੇਸ਼ ਵਿਚ ਵੀ ਕੋਰੋਨਾ ਦੀ ਰਫ਼ਤਾਰ ਬੇਸ਼ੱਕ ਘਟ ਰਹੀ ਹੈ ਪਰ ਨਾਲ ਹੀ ਵਿਗਿਆਨੀ ਕੋਰੋਨਾ ਦੀ ਤੀਜੀ ਲਹਿਰ ਬਾਰੇ ਵੀ ਚੇਤਾਵਨੀ ਦੇ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 30,

ਕੋਰੋਨਾ ਦਾ ਕਹਿਰ ਘਟਿਆ, ਜਾਣੋ ਪਿਛਲੇ 24 ਘੰਟਿਆਂ ਦਾ ਹਾਲ

ਨਵੀਂ ਦਿੱਲੀ : ਕੋਰੋਨਾ ਜਿਸ ਦਾ ਅਸਲ ਨਾਮ ਕੋਵਿਡ-19 ਹੈ ਪੂਰੀ ਦੁਨੀਆਂ ਵਿਚ ਫੈਲ ਚੁੱਕਾ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਰੋਜਾਨਾ ਇਸ ਦੀ ਮਾਰ ਘਟ ਰਹੀ ਹੈ। ਤਾਜÊਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ 37,676 ਨਵੇਂ ਮਰੀਜ਼ ਪਾਏ ਗਏ ਹਨ ਅਤੇ 720 ਵਿਅ

ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਅੰਕੜੇ ਜਾਣੋ

ਨਵੀਂ ਦਿੱਲੀ : ਰੋਜ਼ਾਨਾ ਦੀ ਤਰ੍ਹਾਂ ਕੋਰੋਨਾ ਦੇ ਅੰਕੜੇ ਘਟਦੇ ਜਾ ਰਹੇ ਹਨ। ਜੇਕਰ ਬੀਤੇ ਕਲ ਯਾਨੀ ਕਿ ਸਨਿਚਰਵਾਰ ਦੀ ਗੱਲ ਕਰੀਏ ਤਾਂ ਦੇਸ਼ ਵਿਚ ਕੋਰੋਨਾ ਦੇ 41,463 ਮਾਮਲੇ ਸਾਹਮਣੇ ਆਏ ਹਨ ਅਤੇ 898 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਸਿਹਤ ਮੰਤਰਾਲੇ ਦੇ ਅਨੁਸਾਰ 10 ਜੁਲਾਈ ਤੱਕ ਦੇਸ਼ ਭਰ ਵਿੱਚ 37 ਕਰੋੜ 60 ਲੱਖ ਕੋਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 37 ਲੱਖ 23 ਹਜ਼ਾਰ 367 ਟੀਕੇ ਲਗਵਾਏ ਗਏ ਸਨ। ਇਸ 

ਦੁੱਧ ਦੀ ਕੀਮਤ ਨੇ ਦਿੱਤਾ ਜ਼ਬਰਦਸਤ ਝਟਕਾ

ਨਵੀਂ ਦਿੱਲੀ : ਜਿੱਥੇ ਆਮ ਆਦਮੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੈ। ਦੂਜੇ ਪਾਸੇ ਦੁੱਧ ਦੀ ਵੱਧ ਰਹੀ ਕੀਮਤ ਨੇ ਜ਼ਬਰਦਸਤ ਝਟਕਾ ਦਿੱਤਾ ਹੈ। ਹੁਣ ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਅਤੇ ਹੋਰ ਸ਼ਹਿਰਾਂ ਵਿੱਚ ਦੁੱਧ ਦੀਆਂ ਕੀ

ਕੋਰੋਨਾ ਦਾ ਨਵਾਂ ਰੂਪ ‘ਬੁਵਾਈਨ’ ਇਸ ਤਰ੍ਹਾਂ ਆਇਆ ਸਾਹਮਣੇ

ਹਿਸਾਰ : ਕੋਰੋਨਾ ਜਿਸ ਦਾ ਅਸਲ ਨਾਮ ਕੋਵਿਡ-19 ਹੈ ਅਤੇ ਇਸ ਮਗਰੋਂ ਇਸ ਦੇ ਭਾਂਤ-ਭਾਂਤ ਤਰ੍ਹਾਂ ਦੇ ਵੇਰੀਏਂਟ ਸਾਹਮਣੇ ਆ ਰਹੇ ਹਨ ਅਤੇ ਹੁਣ ਇਸ ਬਿਮਾਰੀ ਦਾ ‘ਬੁਵਾਈਨ’ ਨਾਮ ਦਾ ਕੋਰੋਨਾ ਵਾਇਰਸ ਸਾਹਮਣੇ ਆਇਆ ਹੈ। ਇਹ ਵਾਇਰਸ ਮੱਝ ਦੇ ਇਕ

ਕੋਰੋਨਾ ਦੇਸ਼ ਵਿੱਚ : 42,648 ਨਵੇਂ ਮਰੀਜ ਮਿਲੇ

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਸ਼ੁੱਕਰਵਾਰ ਨੂੰ ਵੀ ਮਾਮੂਲੀ ਕਮੀ ਆਈ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 42,648 ਨਵੇਂ ਮਰੀਜਾਂ ਦੀ ਪਹਿਚਾਣ ਹੋਈ, 45,159 ਠੀਕ ਹੋਏ ਅਤੇ 1,206 ਨੇ ਜਾਨ ਗਵਾਈ । ਇਸ ਤਰ੍ਹਾਂ Corona A

ਕੇਰਲ ’ਚ ਮਿਲਿਆ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ

ਕੇਰਲਾ : ਕੋਰੋਨਾ ਦੇ ਨਾਲ ਨਾਲ ਹੁਣ ਕੇਰਲ ਵਿਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਉਥੇ ਪੀੜਤ ਔਰਤ ਦੀ ਹਾਲਤ ਇਸ ਵੇਲੇ ਠੀਕ ਹੈ। ਹਾਲਾਂਕਿ ਉਨ੍ਹਾਂ ਦਾ ਸੂਬੇ ਵਿਚ ਕੋਈ ਸਫ਼ਰ ਦਾ ਇਤਿਹਾਸ ਨਹੀਂ ਹੈ ਪਰ ਉਨ੍ਹਾਂ ਦਾ ਘਰ ਤਮਿਲਨਾਡੂ ਦੇ ਬਾਰਡਰ ’ਤੇ

Corona update : ਬੀਤੇ 24 ਘੰਟਿਆਂ ਦੌਰਾਨ 'ਚ 43 ਹਜ਼ਾਰ ਨਵੇਂ ਮਾਮਲੇ

ਨਵੀਂ ਦਿੱਲੀ : ਕੋਰੋਨਾ ਜੋ ਕਿ ਪੂਰੀ ਦੁਨੀਆਂ ਵਿਚ ਫ਼ੈਲ ਚੁੱਕਾ ਹੈ ਅਤੇ ਹੁਣ ਇਸ ਦੀ ਰਫ਼ਤਾਰ ਘਟ ਰਹੀ ਹੈ ਪਰ ਬੀਤੇ ਇਕ ਦਿਨ ਪਹਿਲਾਂ ਇਸ ਦੇ ਅੰਕੜੇ ਵੱਧੇ ਸਨ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਬੀਤੇ ਚੋਵੀ ਘੰਟਿਆਂ ਦੌਰਾਨ ਦੇਸ਼ ਵਿਚ ਨਵੇਂ ਮਾਮਲਿਆਂ ਵਿਚ ਮਾ

ਅਮਰੀਕਾ ਅਤੇ ਭਾਰਤ 'ਚ ਮਿਲਿਆ ਡੈਲਟਾ ਪਲੱਸ AY.2 ਵੇਰੀਏਂਟ

ਨਵੀਂ ਦਿੱਲੀ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਹੈ ਕੋਵਿਡ-19, ਇਹ ਤਾਂ ਪੂਰੀ ਦੁਨੀਆਂ ਉਪਰ ਛਾਇਆ ਹੀ ਹੋਇਆ ਹੈ ਪਰ ਹੁਣ ਇਸ ਦੇ ਬਦਲਵੇਂ ਰੂਪ ਸਾਹਮਣੇ ਆ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਬ੍ਰਿਟੇਨ ਦੀ ਤਰ੍ਹਾਂ ਭਾਰਤ ਵਿਚ ਵੀ ਡੈਲਟਾ ਵੈਰੀ

ਕੋਰੋਨਾ ਦੇ ਮਾਮਲਿਆਂ ‘ਚ ਫਿਰ ਵਾਧਾ


ਨਵੀਂ ਦਿੱਲੀ : ਕੋਰੋਨਾ ਵਾਇਰਸ ਇਕ ਵਾਰ ਤਾਂ ਖ਼ਤਮ ਹੁੰਦਾ ਦਿਸ ਰਿਹਾ ਹੈ ਪਰ ਬੀਤੇ ਦਿਨ ਇਸ ਦੇ ਅੰਕੜਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਚਾਲੇ ਅੱਜ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਬੁੱਧਵਾਰ

ਰਾਜਾਂ, ਨਿਜੀ ਹਸਪਤਾਲਾਂ ਕੋਲ ਕੋਵਿਡ ਦੀਆਂ 1.66 ਕਰੋੜ ਤੋਂ ਵੱਧ ਖ਼ੁਰਾਕਾਂ ਉਪਲਭਧ : ਕੇਂਦਰ

ਬੀਤੇ ਦਿਨ ਕੋਰੋਨਾ ਦੇ 34026 ਕੇਸ ਮਿਲੇ

ਨਵੀਂ ਦਿੱਲੀ : ਦੇਸ਼ ਵਿੱਚ ਸੋਮਵਾਰ ਨੂੰ ਕੋਰੋਨਾ ਦੇ 34,026 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 51,827 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਅਤੇ 552 ਲੋਕਾਂ ਦੀ ਜਾਨ ਵੀ ਗਈ। ਬੀਤੇ ਦਿਨੀ ਕੋਰੋਨਾ ਦਾ ਅੰਕੜਾ ਪਿਛਲੇ 111 ਦਿਨਾਂ ਵਿੱ

ਕੋਰੋਨਾ ਦੇਸ਼ ਵਿੱਚ : 24 ਘੰਟਿਆਂ ਵਿੱਚ 40,111 ਕੇਸ ਆਏ

ਨਵੀਂ ਦਿੱਲੀ : ਦੇਸ਼ ਵਿੱਚ ਐਤਵਾਰ ਨੂੰ 40,111 ਲੋਕਾਂ ਦੀ ਕੋਰੋਨਾ ਰਿਪੋਰਟ ਪਾਜਿਟਿਵ ਆਈ। ਇਸ ਦੌਰਾਨ 42,322 ਲੋਕ ਠੀਕ ਹੋਏ ਅਤੇ 725 ਲੋਕਾਂ ਨੂੰ Corona ਦੀ ਵਜ੍ਹਾ ਨਾਲ ਜਾਨ ਗਵਾਉਣੀ ਪਈ। ਬੀਤੇ ਦਿਨ ਹੋਈਆਂ ਮੌਤਾਂ ਦਾ ਅੰਕੜਾ 88 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪ

ਕੋਰੋਨਾ ਦੀ ਪਹਿਲੀ ਲਹਿਰ ਨਾਲੋਂ ਦੂਸਰੀ 'ਚ ਇਹ ਰਿਹਾ ਵੱਡਾ ਫ਼ਰਕ

ਨਵੀਂ ਦਿੱਲੀ : ਇੱਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਨਾਲੋਂ ਦੂਜੀ ਲਹਿਰ ਵਿਚ ਘੱਟ ਮਰਦ, ਔਰਤਾਂ ਅਤੇ ਬਚੇ-ਬਜ਼ੁਰਗ ਹਸਪਤਾਲ ਵਿਚ ਦਾਖਲ ਹੋਏ ਸਨ, ਹਾਲਾਂਕਿ ਇਸ ਸਮੇਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਿਚ ਤਿੰਨ ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ

ਕੋਰੋਨਾ ਸਬੰਧੀ ਜਾਰੀ ਹੋਈ ਨਵੀਂ ਚੇਤਾਵਨੀ

ਨਵੀਂ ਦਿੱਲੀ: ਸਰਕਾਰ ਨੇ ਕਿਹਾ ਕਿ ਦੇਸ਼ ਦੇ 71 ਜ਼ਿਲਿਆਂ ਵਿਚ 23 ਤੋਂ 29 ਜੂਨ ਦੇ ਹਫਤੇ ਵਿਚ ਕੋਵਿਡ-19 ਦੀ ਇਨਫੈਕਸ਼ਨ ਦਰ 10 ਫੀਸਦੀ ਤੋਂ ਵਧੇਰੇ ਸੀ। ਨਾਲ ਹੀ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਅਜੇ ਖਤਮ ਨਹੀਂ ਹੋਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਵਿਚ 21 ਜੂਨ ਤੋਂ ਔਸਤ

ਖ਼ਤਮ ਹੋ ਰਿਹੈ ਕੋਰੋਨਾ, ਵੇਖੋ ਅੱਜ ਦੇ ਅੰਕੜੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਪਿਛਲੇ ਲੱਗਭਗ ਦੋ ਸਾਲਾਂ ਤੋਂ ਰੁਕ ਰੁਕ ਕੇ ਕਹਿਰ ਵਰਤਾਇਆ ਜਾ ਰਿਹਾ ਹੈ। ਹੁਣ ਇਸ ਦੀ ਦੂਜੀ ਲਹਿਰ ਖ਼ਤਮ ਹੁੰਦੀ ਜਾਪਦੀ ਹੈ ਇਸੇ ਕਰ ਕੇ ਰੋਜ਼ਾਨਾ ਕੋਰੋਨਾ ਮਰੀਜ਼ਾਂ ਦਾ ਅੰਕੜਾ ਹੇਠਾਂ ਵਲ ਆ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ 

24 ਘੰਟਿਆਂ 'ਚ ਕੋਰੋਨਾ ਦੇ 43 ਹਜ਼ਾਰ ਕੇਸ ਮਿਲੇ

ਨਵੀਂ ਦਿੱਲੀ: ਕੋਰੋਨਾ ਨੇ ਭਾਰਤ ਸਣੇ ਦੁਨੀਆਂ ਵਿਚ ਆਪਣਾ ਪੂਰਾ ਜ਼ੋਰ ਲਾਇਆ ਹੈ ਅਤੇ ਹੁਣ ਇਸ ਦੇ ਫ਼ੈਲਣ ਦੀ ਰਫ਼ਤਾਰ ਘਟ ਰਹੀ ਹੈ। ਇਸੇ ਕਰ ਕੇ ਭਾਰਤ ਵਿਚ ਇਸ ਕੋਰੋਨਾ ਦੇ ਅੰਕੜੇ ਹੌਲੀ ਹੌਲੀ ਦਿਨ ਬਾ ਦਿਨ ਘਟ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ

ਦੇਸ਼ ਵਿਚ ਕੋਰੋਨਾ ਦੀ ਸਥਿਤੀ ਉਪਰ ਇਕ ਝਾਤ

ਨਵੀਂ ਦਿੱਲੀ: ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ ਨੇ ਭਾਰਤ ਸਣੇ ਦੁਨੀਆਂ ਵਿਚ ਆਪਣਾ ਪੂਰਾ ਜ਼ੋਰ ਲਾਇਆ ਹੈ ਅਤੇ ਹੁਣ ਇਹ ਥੱਕ ਹਾਰ ਕੇ ਰੁਕ ਰਿਹਾ ਹੈ। ਇਸੇ ਕਰ ਕੇ ਭਾਰਤ ਵਿਚ ਇਸ ਕੋਰੋਨਾ ਦੇ ਅੰਕੜੇ ਹੌਲੀ ਹੌਲੀ ਦਿਨ ਬਾ ਦਿਨ ਘਟ ਰਹੇ ਹਨ। 

ਇੱਕ ਹੋਰ ਭਾਰਤੀ ਕੋਰੋਨਾ ਮਾਰੂ ਤੇ ਸੂਈ ਮੁਕਤ ਟੀਕਾ ਤਿਆਰ

ਨਵੀਂ ਦਿੱਲੀ : ਕੋਰੋਨਾ ਨੇ ਆਪਣੇ ਪੈਰ ਪੂਰੀ ਦੁਨੀਆਂ ਵਿਚ ਪਸਾਰ ਲਏ ਹਨ ਅਤੇ ਇਸੇ ਲਈ ਮੈਡੀਕਲ ਲਾਈਨ ਵਾਲੀਆਂ ਕੰਪਨੀਆਂ ਇਸ ਦਾ ਇਲਾਜ਼ ਲੱਭ ਰਹੀਆਂ ਹਨ ਅਤੇ ਇਸੇ ਲੜੀ ਵਿਚ ਭਾਰਤ ਦੀ ਇਕ ਹੋਰ ਕੰਪਨੀ ਨੇ ਕੋਰੋਨਾ ਮਾਰੂ ਟੀਕਾ ਤਿਆਰ ਕਰ ਲੈਣ ਦਾ ਦਾਅਵਾ ਕੀਤੀ ਹੈ।

ਦੇਸ਼ ਵਿਚ ਪੰਜਵੀਂ ਵੈਕਸੀਨ ਦੀ ਤਿਆਰੀ, ਇਕ ਹੋਰ ਕੰਪਨੀ ਨੇ ਮੰਗੀ ਮਨਜ਼ੂਰੀ

ਕੋਰੋਨਾ ਦਾ ਡੈਲਟਾ ਵਾਇਰਸ ਇਨ੍ਹਾਂ ਸੂਬਿਆਂ ਵਿਚ ਫ਼ੈਲਿਆ

ਨਵੀਂ ਦਿੱਲੀ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ ਪੂਰੀ ਦੁਨੀਆਂ ਵਿਚ ਫ਼ੈਲ ਚੁੱਕਾ ਹੈ ਅਤੇ ਹੁਣ ਪਿਛਲੇ ਕਈ ਦਿਨਾਂ ਤੋਂ ਇਸ ਦਾ ਹੀ ਹੋਰ ਨਵਾਂ ਰੂਪ ਜਿਸ ਨੂੰ ਡੈਲਟਾ ਦਾ ਨਾਮ ਦਿਤਾ ਗਿਆ ਹੈ, ਇਹ ਵੀ ਕਾਫੀ ਹੱਦ ਤਕ ਫੈਲ ਚੁੱਕਿਆ ਹੈ। 

ਕੋਰੋਨਾ ਦੇਸ਼ ਵਿੱਚ : 24 ਘੰਟਿਆਂ ਵਿਚ 48,415 ਨਵੇਂ ਮਰੀਜ਼ ਮਿਲੇ

ਨਵੀਂ ਦਿੱਲੀ : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ, ਪੂਰੀ ਦੁਨੀਆਂ ਵਿਚ ਫ਼ੈਲ ਚੁੱਕਾ ਹੈ ਪਰ ਅਜਿਹੇ ਵਿਚ ਰਾਹਤ ਇਹ ਹੈ ਕਿ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਘਟ ਰਹੇ ਹਨ। ਹੁਣ ਦੇਸ਼ ਵਿੱ

ਭਾਰਤ ਸਰਕਾਰ ਨੇ ‘ਮੋਡਰਨਾ Corona ਵੈਕਸੀਨ’ ਨੂੰ ਵੀ ਦਿੱਤੀ ਪ੍ਰਵਾਨਗੀ

ਨਵੀਂ ਦਿੱਲੀ : ਨੀਤੀ ਆਯੋਗ ਸਿਹਤ ਸਕੱਤਰ ਡਾ: ਵੀ. ਕੇ. ਪੌਲ ਨੇ ਜਾਣਕਾਰੀ ਦਿੱਤੀ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਤ ‘ਮੋਡਰਨਾ ਵੈਕਸੀਨ’ ਨੂੰ ਭਾਰਤ ਵਿਚ ਵੀ ਇਸਤੇਮਾਲ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਇਸ ਵੈਕਸੀਨ ਦੀਆਂ ਵੀ ਦੋ

ਦੇਸ਼ ਨੂੰ ਮਿਲਿਆ ਚੌਥਾ ਟੀਕਾ, ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ

ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਅਮਰੀਕੀ ਕੰਪਨੀ ਮਾਡਰਨਾ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿਤੀ ਹੈ। ਸਿਪਲਾ ਕੰਪਨੀ ਨੂੰ ਇਸ ਵੈਕਸੀਨ ਦੀ ਦਰਾਮਦ ਦੀ ਮਨਜ਼ੂਰੀ ਦਿਤੀ ਗਈ ਹੈ। ਦੇਸ਼ ਵਿਚ ਇਹ ਚੌਥੀ ਅਤੇ ਪਹਿਲੀ ਇੰਟਰਨੈਸ਼ਨਲ ਵੈਕਸੀਨ ਹੈ ਜਿਸ ਨੂੰ ਮਨਜ਼ੂਰੀ ਮਿਲੀ ਹੈ। ਇਸ ਤੋਂ ਪਹਿਲਾਂ ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੁਤਨਿਕ-5 ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ। 

ਪਿਛਲੇ 24 ਘੰਟਿਆਂ ਵਿੱਚ, 46,148 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ: ਕੋਰੋਨਾ ਵਾਇਰਸ ਜੋ ਕਿ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ, ਹੁਣ ਇਸ ਦੀ ਰਫ਼ਤਾਰ ਲਗਾਤਾਰ ਘਟ ਰਹੀ ਹੈ। ਬੀਤੇ ਦਿਨ ਇਕ ਵਾਰ ਕੋਰੋਨਾ ਕੇਸਾਂ ਵਿਚ ਮਾਮੂਲੀ ਵਾਧਾ ਹੋਇਆ ਸੀ ਪਰ ਹੁਣ ਫਿਰ ਤੋਂ ਕੋਰੋਨਾ ਦੇ ਅੰਕੜੇ ਹੇਠਾਂ ਜਾ ਰ

ਚੰਡੀਗੜ੍ਹ 'ਚ ਮਿਲਿਆ ਕੋਰੋਨਾ ਦਾ ਡੈਲਟਾ ਵੇਰੀਐਂਟ

ਚੰਡੀਗੜ੍ਹ: ਡੈਲਟਾ ਪਲੱਸ ਕੋਰੋਨਾ ਵੇਰੀਐਂਟ ਦਾ ਪਹਿਲਾ ਮਾਮਲਾ ਚੰਡੀਗੜ੍ਹ ਪੁੱਜ ਚੁੱਕਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਬਿਆਨ ਅਨੁਸਾਰ ਮਈ ਅਤੇ ਜੂਨ ਮਹੀਨੇ ਦੌਰਾਨ ਚੰਡੀਗੜ੍ਹ ਦੇ 50 ਰੈਨਡਮ ਸੈਂਪਲ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਦੀ ਲੈਬ

123456