Wednesday, December 17, 2025

marks

ਮਰਹੂਮ ਬੂਟਾ ਸਿੰਘ ਬਾਰੇ ਅਪਮਾਨਜਨਕ ਟਿੱਪਣੀ ਦਾ ਮਾਮਲਾ: ਪੰਜਾਬ ਐਸ.ਸੀ ਕਮਿਸ਼ਨ ਨੂੰ ਐਸ.ਐਸ.ਪੀ. ਕਪੂਰਥਲਾ ਨੇ ਸੌਂਪੀ ਸਥਿਤੀ ਰਿਪੋਰਟ

ਪੁਲਿਸ ਨੇ ਫ਼ਾਰੈਂਸਿਕ ਜਾਂਚ ਲਈ ਭੇਜਣ ਵਾਸਤੇ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤਾ ਮੀਡੀਆ ਰਿਕਾਰਡ

ਰਿਧੀਮਾ ਗੁਪਤਾ ਨੇ ਨੀਟ ਚੋਂ ਪ੍ਰਾਪਤ ਕੀਤੇ 567 ਅੰਕ 

ਡਾਕਟਰੀ ਦੀ ਪੜ੍ਹਾਈ ਕਰਨ ਲਈ ਦਾਖਲਾ ਲੈਣ ਵਾਸਤੇ ਦਿੱਤੀ ਨੀਟ ਪ੍ਰੀਖਿਆ ਵਿੱਚੋਂ 567 ਅੰਕ ਪ੍ਰਾਪਤ ਕਰਕੇ ਸੁਨਾਮ ਦੀ ਰਿਧੀਮਾ ਗੁਪਤਾ ਦੇਸ਼ ਦੇ ਪਹਿਲੇ 6100 ਰੈਂਕ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੀ ਹੈ। 

ਰਮਨਪ੍ਰੀਤ ਨੇ ਦਸਵੀਂ ਚੋਂ 96 ਫ਼ੀਸਦੀ ਅੰਕ ਕੀਤੇ ਹਾਸਲ 

ਰਾਜਾ ਬੀਰਕਲਾਂ ਨੇ ਕੀਤਾ ਸਨਮਾਨਿਤ 

ਪਿੰਡ ਭੁਰਥਲਾ ਮੰਡੇਰ ਦੇ ਦਮਨਦੀਪ ਸਿੰਘ ਮੰਡੇਰ ਨੇ 92% ਨੰਬਰ ਲੈ ਕੇ ਸਕੂਲ ਦਾ ਨਾਮ ਕੀਤਾ ਰੌਸ਼ਨ

ਪਾਇਨੀਅਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੱਜਣ ਮਾਜਰਾ ਵਿੱਚੋਂ 92% ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ 

ਦੀਵਾਂਸ਼ੀ ਕਾਂਸਲ ਨੇ 91 ਫ਼ੀਸਦੀ ਅੰਕ ਕੀਤੇ ਹਾਸਲ 

ਮਾਡਲ ਬੇਸਿਕ ਸਕੂਲ ਚੋਂ ਰਹੀ ਦੂਜੇ ਸਥਾਨ 

ਅਕੇਡੀਆ ਸਕੂਲ ਦੀ ਦੀਕਸ਼ਾ ਨੇ 97.8 ਫ਼ੀਸਦੀ ਅੰਕ ਕੀਤੇ ਹਾਸਲ 

ਸੀਬੀਐਸਈ ਨੇ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਮੀਦਵਾਰਾਂ ਨੂੰ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ