Wednesday, June 18, 2025

jungle

ਅਰਾਵਲੀ ਵਿੱਚ ਪ੍ਰਸਤਾਵਿਤ ਜੰਗਲ ਸਫਾਰੀ ਨਾਲ ਹਰਿਆਣਾ ਬਣੇਗਾ ਇਕੋ-ਟੂਰਿਜ਼ਮ ਦਾ ਨਵਾਂ ਕੇਂਦਰ : ਰਾਓ ਨਰਬੀਰ ਸਿੰਘ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਸ਼ੁਰੂਆਤ ਦੀ ਯੋਜਨਾ, ਵਾਤਾਵਰਣ ਸਰੰਖਣ ਅਤੇ ਰੁਜ਼ਗਾਰ ਪੈਦਾ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ

ਸਰਕਾਰ ਨਾਮ ਦੀ ਕੋਈ ਚੀਜ ਨਾ ਹੋਣ ਕਰਕੇ ਪੰਜਾਬ ਜੰਗਲ ਰਾਜ ਬਣਿਆ ਹੋਇਆ : ਭਾਈ ਗੁਰਵਤਨ ਸਿੰਘ

ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਨੇ ਜੋ 328 ਪਾਵਨ ਸਰੂਪ ਚੋਰੀ ਵੇਚ ਦਿੱਤੇ ਹਨ। 

ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ 'ਮਿੰਨ੍ਹੀ ਜੰਗਲ' ਦੀ ਸਾਫ਼-ਸਫ਼ਾਈ ਲਈ ਕੈਂਪ

ਸਾਲ ਪਹਿਲਾਂ 900 ਬੂਟੇ ਲਗਾ ਕੇ ਬਣਾਇਆ ਗਿਆ ਸੀ 'ਮਿੰਨ੍ਹੀ ਜੰਗਲ'

ਨਕਸਲੀਆਂ ਦੇ ਕੈਂਪਾਂ ਵਿਚ ਪੁੱਜਾ ਕੋਰੋਨਾ, 10 ਮੌਤਾਂ

ਕੋਰੋਨਾ ਵਾਇਰਸ ਦੀ ਲਾਗ ਦੇਸ਼ ਭਰ ਵਿਚ ਵਧਦੀ ਜਾ ਰਹੀ ਹੈ ਅਤੇ ਹੁਣ ਇਸ ਨੇ ਛੱਤੀਸਗੜ੍ਹ ਵਿਚ ਨਕਸੀਆਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ। ਦੰਤੇਵਾੜਾ ਦੇ ਐਸਪੀ ਅਭਿਸ਼ੇਕ ਪੱਲਵ ਨੇ ਦਾਅਵਾ ਕੀਤਾ ਹੈ ਕਿ ਦਖਣੀ ਬਸਤਰ ਦੇ ਜੰਗਲਾਂ ਵਿਚ ਫ਼ੂਡ ਪੁਆਇਜ਼ਨਿੰਗ ਅਤੇ ਕੋਰੋਨਾ ਲਾਗ ਕਾਰਨ 10 ਤੋਂ ਵੱਧ ਨਕਸਲੀਆਂ ਦੀ ਮੌਤ ਹੋ ਗਈ ਹੈ।