ਇਥੋਂ ਦੇ ਅੰਬੇਡਕਰ ਚੌਂਕ ਵਿਖੇ ਪਿੰਡ ਬਿੱਜਲਪੁਰ ਦੀ ਇੱਕ 70 ਸਾਲਾ ਬਜ਼ੁਰਗ ਔਰਤ ਸੁਖਵਿੰਦਰ ਕੌਰ ਬੱਸ ਦੀ ਉੜੀ ਕਰ ਰਹੀ ਸੀ ਅਚਾਨਕ ਤਿੰਨ ਨੌਜਵਾਨ ਸਕੂਟਰੀ ਤੇ ਆਏ ਆਉਂਦੇ ਹੀ ਉਹਨਾਂ ਨੇ ਮਾਤਾ ਦੇ ਕੰਨਾਂ ਵਿੱਚੋਂ ਦੋਨੋਂ ਵਾਂਲੀਆਂ ਲੁੱਟ ਲਈਆਂ ਅਤੇ ਫਰਾਰ ਹੋ ਗਏ।
ਬੀਬੀ ਨੇ ਹੜ੍ਹ ਪੀੜਤਾਂ ਲਈ ਦਾਨ ਕਰ ਦਿੱਤੀਆਂ ਸਨ ਕੰਨਾਂ ਦੀਆਂ ਵਾਲੀਆਂ