ਇੰਡੀਅਨ ਪ੍ਰੀਮਿਅਰ ਲੀਗ ਨੇ ਬਚੇ ਹੋਏ 31 ਮੈਚ ਭਾਰਤੀ ਿਕਟ ਕੰਟਰੋਲ ਬੋਰਡ ਭਾਰਤ ਵਿੱਚ ਨਹੀਂ ਕਰਵਾਏਗਾ। ਬੀ.ਸੀ.ਸੀ.ਆਈ. ਦੇ ਸੀਈਓ ਹੇਮਾਂਗ ਅਮੀਨ 29 ਮਈ ਨੂੰ ਬੀ.ਸੀ.ਸੀ.ਆਈ. ਦੀ ਹੋਣ ਵਾਲੀ ਸਪੈਸ਼ਲ ਬੈਠਕ ਵਿੱਚ ਆਈ.ਪੀ.ਐਲ. ਦੇ ਬਾਕੀ ਮੈਚ ਕਰਵਾਉਣ ਲਈ ਇੰਗਲੈਂਡ ਅਤੇ ਯੂ.ਏ.ਈ. ਵਿੱਚ ਕਰਵਾਉਣ ਦਾ ਪ੍ਰਸਤਾਵ ਰੱਖਣਗੇ। ਹਾਲਾਂਕਿ ਅਮੀਨ ਦੀ ਪਹਿਲੀ ਪਸੰਦ ਯੂ.ਏ.ਈ. ਹੈ।